
IPL 2020: ਕਿੰਗਜ਼ ਇਲੈਵਨ ਪੰਜਾਬ-ਰਾਜਸਥਾਨ ਰਾਇਲਜ਼ ਮੁਕਾਬਲੇ ਦੌਰਾਨ ਲੱਗੀ ਰਿਕਾਰਡਾਂ ਦੀ ਝੜ੍ਹੀ, ਰਾਹੁਲ-ਮਯੰਕ ਨੇ ਰਚਿਆ (Image Credit: BCCI)
ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਦੇ ਵਿਚਾਲੇ ਖੇਡੇ ਗਏ ਮੁਕਾਬਲੇ ਵਿਚ ਬੇਸ਼ਕ ਰਾਇਲਜ਼ ਨੇ ਬਾਜ਼ੀ ਮਾਰ ਲਈ, ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਸ਼ੁਰੂ ਤੋਂ ਹੀ ਮੁਕਾਬਲੇ ਵਿਚ ਬਣੀ ਰਹੀ ਅਤੇ ਜਦੋਂ ਕਿੰਗਜ਼ ਇਲੈਵਨ ਪੰਜਾਬ ਨੇ 20 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 223 ਦੌੜਾਂ ਬਣਾਈਆਂ ਤਾਂ ਉਹਨਾਂ ਨੇ ਟੀਚਾ 19.3 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ ਹਾਸਲ ਕਰ ਲਿਆ. ਮਯੰਕ ਅਗਰਵਾਲ (106 ਦੌੜਾਂ, 50 ਗੇਂਦਾਂ, 10 ਚੌਕੇ, 7 ਛੱਕੇ) ਅਤੇ ਕਪਤਾਨ ਲੋਕੇਸ਼ ਰਾਹੁਲ (69 ਦੌੜਾਂ, 54 ਗੇਂਦਾਂ, 7 ਚੌਕੇ, 1 ਛੱਕੇ) ਨੇ ਪੰਜਾਬ ਲਈ ਧਮਾਕੇਦਾਰ ਬੱਲੇਬਾਜ਼ੀ ਕੀਤੀ. ਰਾਜਸਥਾਨ ਲਈ ਸੰਜੂ ਸੈਮਸਨ (85 ਦੌੜਾਂ, 42 ਗੇਂਦਾਂ, 4 ਚੌਕੇ, 7 ਛੱਕੇ) ਅਤੇ ਕਪਤਾਨ ਸਟੀਵ ਸਮਿਥ (50 ਦੌੜਾਂ, 27 ਗੇਂਦਾਂ, 7 ਚੌਕੇ, 2 ਛੱਕੇ) ਨੇ ਟੀਮ ਲਈ ਜਿੱਤਣ ਦੀ ਨੀਂਹ ਰੱਖੀ.
ਇਸ ਮੈਚ ਵਿਚ ਕਈ ਖਾਸ ਰਿਕਾਰਡ ਵੀ ਬਣੇ, ਆਓ ਉਨ੍ਹਾਂ 'ਤੇ ਇਕ ਨਜ਼ਰ ਮਾਰੀਏ.
ਦੂਜੀ ਸਭ ਤੋਂ ਤੇਜ਼ ਸੇਂਚੁਰੀ