IPL 2020 : ਰੋਹਿਤ ਸ਼ਰਮਾ ਨੂੰ ਆਉਟ ਕਰਨ ਲਈ ਮੈਕਸਵੇਲ ਅਤੇ ਨੀਸ਼ਮ ਦੀ ਜੌੜ੍ਹੀ ਨੇ ਫੜ੍ਹਿਆ ਸ਼ਾਨਦਾਰ ਕੈਚ, ਦੇਖੋ VIDEO

IPL 2020 : ਰੋਹਿਤ ਸ਼ਰਮਾ ਨੂੰ ਆਉਟ ਕਰਨ ਲਈ ਮੈਕਸਵੇਲ ਅਤੇ ਨੀਸ਼ਮ ਦੀ ਜੌੜ੍ਹੀ ਨੇ ਫੜ੍ਹਿਆ ਸ਼ਾਨਦਾਰ ਕੈਚ, ਦੇਖੋ VIDEO Im
ਆਈਪੀਐਲ-13 ਦੇ 13ਵੇਂ ਅਹਿਮ ਮੁਕਾਬਲੇ ਵਿਚ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 48 ਦੌੜ੍ਹਾਂ ਨਾਲ ਹਰਾ ਕੇ 2 ਪੁਆਇੰਟ ਹਾਸਲ ਕਰ ਲਏ. ਇਸ ਮੈਚ ਵਿਚ ਮੁੰਬਈ ਦੀ ਬੱਲੇਬਾਜ਼ੀ ਦੌਰਾਨ ਕਪਤਾਨ ਰੋਹਿਤ ਸ਼ਰਮਾ ਜਿਸ ਤਰ੍ਹਾਂ ਬੱਲੇਬਾਜ਼ੀ ਕਰ ਰਹੇ ਸੀ, ਉਹਨਾਂ ਨੂੰ ਆਉਟ ਕਰਨ ਲਈ ਪੰਜਾਬ ਨੂੰ ਕੁਝ ਖਾਸ ਰਕਨ ਦੀ ਲੋੜ੍ਹ ਸੀ ਅਤੇ ਗਲੈਨ ਮੈਕਸਵੈਲ ਅਤੇ ਜਿੰਮੀ ਨੀਸ਼ਮ ਨੇ ਬਿਲਕੁਲ ਅਜਿਹਾ ਹੀ ਕੀਤਾ. ਕਿੰਗਜ਼ ਇਲੈਵਨ ਪੰਜਾਬ ਦੀ ਇਸ ਜੋੜੀ ਨੇ ਮਿਲ ਕੇ ਮੁੰਬਈ ਇੰਡੀਅਨਜ਼ ਦੇ ਕਪਤਾਨ ਨੂੰ ਆਉਟ ਕਰਕੇ ਪਵੇਲਿਅਨ ਦੀ ਰਾਹ ਦਿਖਾਈ.
Advertisement
ਤਾਜ਼ਾ ਕ੍ਰਿਕਟ ਖ਼ਬਰਾਂ