Anil kumble: Cricket News & Match Updates
KXIP vs DC : ਦਿੱਲੀ ਦੇ ਖਿਲਾਫ ਮਿਲੀ ਹਾਰ ਤੋਂ ਬਾਅਦ ਨਿਰਾਸ਼ ਦਿਖੇ ਪੰਜਾਬ ਦੇ ਕੋਚ ਅਨਿਲ ਕੁੰਬਲੇ, ਦੱਸਿਆ ਕਿੱਥੇ ਮੈਚ ਹਾਰਿਆ ਪੰਜਾਬ
ਕਿੰਗਜ਼ ਇਲੈਵਨ ਪੰਜਾਬ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਦਾ ਆਗਾਜ਼ ਵਧੀਆਂ ਨਹੀਂ ਰਿਹਾ. ਐਤਵਾਰ ਨੂੰ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਦਿੱਲੀ ਕੈਪੀਟਲਸ ਖਿਲਾਫ ਖੇਡੇ ਗਏ ਮੁਕਾਬਲੇ ਵਿਚ ਪੰਜਾਬ ਨੂੰ ਸੁਪਰ ਓਵਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ. ਕਿੰਗਜ਼ ਇਲਾਵਨ ਨੂੰ ਮਿਲੀ ਇਸ ਹਾਰ ਤੋਂ ਬਾਅਦ ਟੀਮ ਦੇ ਕੋਚ ਅਨਿਲ ਕੁੰਬਲੇ ਕਾਫੀ ਨਿਰਾਸ਼ ਦਿਖੇ ਤੇ ਮੈਚ ਤੇਂ ਬਾਅਦ ਉਹਨਾਂ ਨੇ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ.
ਕੁੰਬਲੇ ਨੇ cricketnmore ਨੂੰ ਦਿੱਤੇ Exclusive ਇੰਟਰਵਿਉ ਵਿਚ ਕਿਹਾ, “ਅਸੀਂ ਜਿਵੇਂ ਖੇਡੇ, ਮੈਨੂੰ ਆਪਣੀ ਟੀਮ ਤੇ ਮਾਣ ਹੈ. ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਗੇਂਦਬਾਜ਼ੀ ਕਰ ਰਹੇ ਸੀ ਤਾਂ ਆਖਰੀ ਤਿੰਨ ਓਵਰਾਂ ਵਿਚ ਮੈਚ ਸਾਡੇ ਤੋਂ ਦੂਰ ਚਲਾ ਗਿਆ. ਮੈਚ ਵਿਚ ਇਕ ਸਮਾਂ ਸੀ ਜਦੋਂ ਸਾਡੇ 5 ਖਿਡਾਰੀ ਜਲਦੀ ਆਉਟ ਹੋ ਗਏ ਸੀ, ਪਰ ਉਸ ਸਥਿਤੀ ਤੋਂ 155/5 ਤੱਕ ਲੈਕੇ ਆਉਣਾ ਤੇ ਟੀਮ ਨੂੰ ਜਿੱਤ ਦੀ ਮੁਹਾਰ ਤੇ ਪਹੁੰਚਾਕੇ ਮੈਚ ਸੁਪਰ ਓਵਰ ਤੱਕ ਜਾਣਾ. ਪਰ ਮਯੰਕ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ. ਮੈਂ ਬਹੁਤ ਨਿਰਾਸ਼ ਹਾਂ ਕਿਉਂਕਿ ਮੈਚ ਦੇ ਅੰਤ ਵਿਚ ਸਾਨੂੰ ਜਿੱਤਣਾ ਚਾਹੀਦਾ ਸੀ. ਪਰ ਬਦਕਿਸਮਤੀ ਨਾਲ ਮੈਚ ਸੁਪਰ ਉਵਰ ਤੱਕ ਚਲਾ ਗਿਆ. Read More...
Related Cricket News for Anil kumble - Tesst
IPL 2020, Exclusive: किंग्स XI पंजाब के हेड कोच अनिल कुंबले ने कहा, इस सीजन के लिए टीम की तैयारियां बहुत अच्छी
IPL 2020: राहुल-कुंबले के नेतृत्व में किंग्स XI पंजाब पहली बार बनना चाहेगी चैंपियन,जानें ताकत और कमजोरी
IPL 2020: ਅਨਿਲ ਕੁੰਬਲੇ ਤੇ ਕੇਐਲ ਰਾਹੁਲ 4 ਭਾਸ਼ਾਵਾਂ ਵਿੱਚ ਗੱਲ ਕਰਕੇ ਬਣਾ ਰਹੇ ਨੇ ਕਿੰਗਜ਼ ਇਲੈਵਨ ਪੰਜਾਬ ਦੀ ਰਣਨੀਤੀ
IPL 2020: अनिल कुंबले, केएल राहुल 4 भाषाओं में बात कर के बना रहे हैं किंग्स XI पंजाब की रणनीति
With Help Of 4 Languages, Kumble And Rahul Plot KXIP's IPL Plan
Trying To Learn Whatever I Can From Kumble Sir At Kings XI: Bishnoi
रवि बिश्नोई ने कहा, केएल राहुल की कप्तानी में किंग्स XI पंजाब आईपीएल 2020 जीतने की प्रबल दावेदार
Legendary James Anderson Eyeing At 700- Test Wicket Mark
जेम्स एंडरसन ने 600 विकेट पूरे कर बनाया अनचाहा वर्ल्ड रिकॉर्ड, जिसे कोई तोड़ना नहीं चाहेगा
किंग्स XI पंजाब टीम को अनिल कुंबले के होने से होगा फायदा: ब्रेट ली
Kings XI Punjab will be aided by Kumble's knowledge and experience: Brett Lee
अनिल कुंबले ने अपना एकमात्र टेस्ट शतक किया याद,बोले यह मुझे 117वें टेस्ट में जाकर हासिल हुआ
'मंकीगेट स्कैंडल' पर पूर्व भारतीय कप्तान अनिल कुंबले ने दिया बड़ा बयान ,बोले लगा था कि हरभजन गलत हैं
Felt Harbhajan was wronged: Anil Kumble opens up on Monkeygate incident
Cricket Special Today
-
- 06 Feb 2021 04:31