As nasser hussain
'ਬਟਲਰ ਜਦੋਂ ਹੋਟਲ ਦੇ ਕਮਰੇ ਵਿਚ ਬੈਠਾ ਸੀ ਉਦੋਂ ਪੰਤ ਸੇਂਚੁਰੀ ਮਾਰ ਰਿਹਾ ਸੀ', ਇੰਗਲੈਂਡ ਦੀ ਰੋਟੇਸ਼ਨ ਨੀਤੀ 'ਤੇ ਫਿਰ ਉੱਠੇ ਸਵਾਲ
ਇੰਗਲੈਂਡ ਦੀ ਕ੍ਰਿਕਟ ਟੀਮ ਭਾਰਤ ਖਿਲਾਫ ਟੈਸਟ ਸੀਰੀਜ਼ ਵਿਚ 3-1 ਦੀ ਕਰਾਰੀ ਹਾਰ ਤੋਂ ਬਾਅਦ ਕਾਫ਼ੀ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਹਾਰ ਤੋਂ ਇਲਾਵਾ, ਇਹ ਟੀਮ ਆਪਣੀ ਰੋਟੇਸ਼ਨ ਨੀਤੀ ਕਾਰਨ ਦਿੱਗਜ਼ਾਂ ਦੀ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਸਾਬਕਾ ਕਪਤਾਨ ਨਾਸਿਰ ਹੁਸੈਨ ਦਾ ਨਾਮ ਵੀ ਇਸ ਕੜੀ ਵਿਚ ਸ਼ਾਮਲ ਹੋ ਗਿਆ ਹੈ।
ਇੰਗਲਿਸ਼ ਟੀਮ ਦੀ ਰੋਟੇਸ਼ਨ ਨੀਤੀ ਉੱਤੇ ਸਵਾਲ ਉਠਾਉਂਦਿਆਂ ਹੁਸੈਨ ਨੇ ਕਿਹਾ ਕਿ ਇੰਗਲਿਸ਼ ਟੀਮ ਨੂੰ ਭਾਰਤ ਖ਼ਿਲਾਫ਼ ਪੂਰੀ ਲੜੀ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਇਸ ਦੇ ਬਾਵਜੂਦ ਉਹ ਆਪਣੇ ਖਿਡਾਰੀਆਂ ਨੂੰ ਰੋਟੇਟ ਕਰਦੇ ਰਹੇ। ਉਹਨਾਂ ਨੇ ਜੋਸ ਬਟਲਰ ਨੂੰ ਜਾਣ ਦੀ ਆਗਿਆ ਵੀ ਦਿੱਤੀ ਅਤੇ ਜੇਮਸ ਐਂਡਰਸਨ ਨੂੰ ਪਹਿਲਾ ਟੈਸਟ ਜਿੱਤਣ ਤੋਂ ਬਾਅਦ ਆਰਾਮ ਵੀ ਦਿੱਤਾ।
Related Cricket News on As nasser hussain
-
IND vs ENG: 'ਟੀਮ ਇੰਡੀਆ ਨੂੰ ਹਲਕੇ ਵਿਚ ਨਾ ਲਵੋ', ਨਾਸਿਰ ਹੁਸੈਨ ਨੇ ਇੰਗਲੈਂਡ ਨੂੰ ਭਾਰਤ ਦੌਰੇ ਤੋਂ…
ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਆਪਣੀ ਟੀਮ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਮੇਜ਼ਬਾਨਾਂ ਨੂੰ ਹਲਕੇ ਵਿਚ ਨਾ ਲੈਣ ਅਤੇ ਭਾਰਤ ਵਿਚ ਹੋਣ ਜਾ ਰਹੀ ਟੈਸਟ ...
-
ENG vs AUS: ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਦੱਸਿਆ, ਪਹਿਲਾ ਟੀ-20 ਮੈਚ ਇਸ ਖਿਡਾਰੀ ਦੀ ਗਲਤੀ…
ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਆਸਟਰੇਲੀਆ ਦੀ ਇੰਗਲੈਂਡ ਖਿਲਾਫ 2 ਦੌੜਾਂ ਦੀ ਹ ...
Cricket Special Today
-
- 06 Feb 2021 04:31