B3 salman
ਸਲਮਾਨ ਬੱਟ ਨੇ ਲਾਈ ਰਿੱਕੀ ਪੋਂਟਿੰਗ ਦੀ ਕਲਾਸ, ਕਿਹਾ- 'ਪੋਂਟਿੰਗ ਨੂੰ 'Jet Lag' ਹੋ ਗਿਆ ਹੋਣਾ'
ਰਿਕੀ ਪੋਂਟਿੰਗ ਨੇ ਹਾਲ ਹੀ 'ਚ ਇਕ ਬਿਆਨ ਦਿੱਤਾ ਸੀ, ਜਿਸ 'ਚ ਉਨ੍ਹਾਂ ਨੇ ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਦੀ ਤੁਲਨਾ ਏਬੀ ਡਿਵਿਲੀਅਰਸ ਨਾਲ ਕੀਤੀ ਸੀ ਪਰ ਹੁਣ ਪਾਕਿਸਤਾਨ ਦੇ ਸਾਬਕਾ ਕਪਤਾਨ ਸਲਮਾਨ ਬੱਟ ਨੇ ਇਸ ਬਿਆਨ ਨਾਲ ਅਸਹਿਮਤ ਹੋ ਗਏ ਹਨ। ਬੱਟ ਨੂੰ ਲੱਗਦਾ ਹੈ ਕਿ ਪੋਂਟਿੰਗ ਦੁਆਰਾ ਕੀਤੀ ਗਈ ਇਹ ਤੁਲਨਾ ਗਲਤ ਹੈ। ਯਾਦਵ, ਵਰਤਮਾਨ ਵਿੱਚ ਆਈਸੀਸੀ ਟੀ-20ਆਈ ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਹਨ, ਅਤੇ ਕਈ ਦਿੱਗਜਾਂ ਨੇ ਉਹਨਾਂ ਨੂੰ 360 ਡਿਗਰੀ ਦੱਸਿਆ ਹੈ।
ਪੋਂਟਿੰਗ ਨੇ ਸੂਰਿਆਕੁਮਾਰ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਸੂਰਿਆਕੁਮਾਰ ਯਾਦਵ ਦਾ 360 ਡਿਗਰੀ ਬੱਲੇਬਾਜ਼ੀ ਸਟਾਈਲ ਡਿਵਿਲੀਅਰਸ ਦੀ ਯਾਦ ਦਿਵਾਉਂਦਾ ਹੈ। ਜਿਵੇਂ ਹੀ ਪੋਂਟਿੰਗ ਦਾ ਇਹ ਬਿਆਨ ਸਲਮਾਨ ਬੱਟ ਤੱਕ ਪਹੁੰਚਿਆ ਤਾਂ ਉਸ ਨੇ ਆਪਣੀ ਅਸਹਿਮਤੀ ਜਤਾਈ ਅਤੇ ਕਿਹਾ ਕਿ ਡਿਵਿਲੀਅਰਸ ਦੀ ਪ੍ਰਤਿਭਾ ਦਾ ਮੁਕਾਬਲਾ ਕੋਈ ਹੋਰ ਬੱਲੇਬਾਜ਼ ਨਹੀਂ ਕਰ ਸਕਦਾ।
Related Cricket News on B3 salman
-
'ਇਹ ਵੀ ਦੱਸਣਾ ਸੀ ਕਿ ਕਿਹੜੇ ਸਪਿਨਰ ਨੂੰ ਖਿਡਾਣਾ ਸੀ' ਹੁਣ ਪਾਕਿਸਤਾਨੀ ਖਿਡਾਰੀ ਨੇ ਵੀ ਸ਼ੇਨ ਵਾਰਨ ਦੀ…
ਸਾਉਥੈਂਪਟਨ ਵਿਚ ਖੇਡੀ ਜਾ ਰਹੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਵਿਚ ਨਿਉਜ਼ੀਲੈਂਡ ਦੀ ਟੀਮ ਨੇ ਇਕ ਵੀ ਸਪਿਨਰ ਨੂੰ ਆਪਣੀ ਟੀਮ ਵਿਚ ਸ਼ਾਮਲ ਨਹੀਂ ਕੀਤਾ, ਜਿਸ ਤੋਂ ਬਾਅਦ ਆਸਟਰੇਲੀਆ ...
Cricket Special Today
-
- 06 Feb 2021 04:31
ਸੱਭ ਤੋਂ ਵੱਧ ਪੜ੍ਹੀ ਗਈ ਖ਼ਬਰਾਂ
-
- 22 hours ago