Advertisement
Advertisement

Gautam gambhir

IPL 2020: ਗੌਤਮ ਗੰਭੀਰ ਨੇ ਏਬੀ ਡੀਵਿਲੀਅਰਸ ਨਾਲ ਕੀਤੀ ਕਿੰਗਜ਼ ਇਲੈਵਨ ਪੰਜਾਬ ਦੇ ਇਸ ਬੱਲੇਬਾਜ਼ ਦੀ ਤੁਲਨਾ Images
Twitter

IPL 2020: ਗੌਤਮ ਗੰਭੀਰ ਨੇ ਏਬੀ ਡੀਵਿਲੀਅਰਸ ਨਾਲ ਕੀਤੀ ਕਿੰਗਜ਼ ਇਲੈਵਨ ਪੰਜਾਬ ਦੇ ਇਸ ਬੱਲੇਬਾਜ਼ ਦੀ ਤੁਲਨਾ

By Shubham Yadav September 13, 2020 • 17:23 PM View: 476

ਸਾਬਕਾ ਖੱਬੇ ਹੱਥ ਦੇ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਸਟਾਰ ਸਪੋਰਟਸ ਵਿਖੇ ਇਕ ਟਾੱਕ ਸ਼ੋਅ ਦੌਰਾਨ ਕਿਹਾ ਹੈ ਕਿ ਖੱਬੇ ਹੱਥ ਦੇ ਵੈਸਟਇੰਡੀਜ਼ ਦੇ ਯੁਵਾ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਕੋਲ ਵਿਸ਼ਵ ਕ੍ਰਿਕਟ ਦਾ ਹਰ ਸ਼ਾੱਟ ਹੈ। ਉਨ੍ਹਾਂ ਕਿਹਾ ਕਿ ਇਹ ਬੱਲੇਬਾਜ਼ ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਏਬੀ ਡੀਵਿਲੀਅਰਸ ਦੀ ਤਰ੍ਹਾਂ ਕ੍ਰਿਕਟ ਵਿੱਚ ਹਰ ਇੱਕ ਸ਼ਾਟ ਖੇਡਣ ਵਿੱਚ ਮਾਹਰ ਹੈ।

ਗੰਭੀਰ ਨੇ ਇਹ ਵੀ ਕਿਹਾ ਕਿ ਉਹ ਆਉਣ ਵਾਲੇ ਆਈਪੀਐਲ ਵਿੱਚ ਨਿਕੋਲਸ ਪੂਰਨ ਨੂੰ ਬੱਲੇਬਾਜ਼ੀ ਕਰਦਿਆਂ ਵੇਖਣਾ ਚਾਹੁਣਗੇ।

Related Cricket News on Gautam gambhir