Gt vs rr news
ਇਨਸਾਨ ਦਾ ਬੱਚਾ ਬਣ ਜਾਣ ਤਾਂ ਚੰਗਾ, ਇਹ ਕੀ ਬੋਲ ਗਏ ਸ਼ਾਹਿਦ ਅਫਰੀਦੀ
ਸ਼੍ਰੀਲੰਕਾ ਦੇ ਖਿਲਾਫ ਦੂਜੇ ਅਤੇ ਆਖਰੀ ਟੈਸਟ ਵਿੱਚ ਪਾਕਿਸਤਾਨ ਨੂੰ 246 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਦੋ ਟੈਸਟ ਮੈਚਾਂ ਦੀ ਲੜੀ 1-1 ਨਾਲ ਡਰਾਅ ਹੋ ਗਈ। ਦੂਜੇ ਟੈਸਟ ਮੈਚ 'ਚ ਪਾਕਿਸਤਾਨ ਦੀ ਬੱਲੇਬਾਜ਼ੀ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਈ ਅਤੇ ਦਿੱਗਜਾਂ ਨੇ ਟੀਮ ਨੂੰ ਤਾੜਨਾ ਕਰਨ 'ਚ ਕੋਈ ਦੇਰ ਨਹੀਂ ਲਗਾਈ। ਇਸ ਟੈਸਟ ਸੀਰੀਜ਼ 'ਚ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਵੀ ਵੱਡੀ ਪਾਰੀ ਖੇਡਣ 'ਚ ਨਾਕਾਮ ਰਹੇ, ਜਿਸ ਤੋਂ ਬਾਅਦ ਉਨ੍ਹਾਂ ਦੀ ਆਲੋਚਨਾ ਵੀ ਹੋ ਰਹੀ ਹੈ।
ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਘੱਟ ਸਕੋਰ ਤੋਂ ਬਾਅਦ ਰਿਜ਼ਵਾਨ 'ਤੇ ਕੁਝ ਦਬਾਅ ਬਣਾਏ ਰੱਖਣ ਦੀ ਲੋੜ ਹੈ। ਅਫਰੀਦੀ ਨੇ ਸਮਾ ਟੀਵੀ ਨਾਲ ਗੱਲਬਾਤ ਦੌਰਾਨ ਕਿਹਾ, "ਤੁਹਾਨੂੰ ਦਬਾਅ ਬਣਾਈ ਰੱਖਣਾ ਹੋਵੇਗਾ। ਬੈਂਚ ਜਿੰਨਾ ਮਜ਼ਬੂਤ ਹੋਵੇਗਾ, ਖਿਡਾਰੀ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਓਨਾ ਹੀ ਸਾਵਧਾਨ ਹੋਵੇਗਾ। ਰਿਜ਼ਵਾਨ ਪ੍ਰਦਰਸ਼ਨ ਨਹੀਂ ਕਰ ਰਿਹਾ ਹੈ ਅਤੇ ਮੇਰਾ ਮੰਨਣਾ ਹੈ ਕਿ ਅਜਿਹੇ ਦੌਰਿਆਂ 'ਤੇ ਸਰਫਰਾਜ਼ ਨੂੰ ਮੌਕਾ ਦੇਣਾ ਚਾਹੀਦਾ ਸੀ।"
Related Cricket News on Gt vs rr news
-
ਸ਼੍ਰੀਲੰਕਾ ਦੀ ਹਾਲਤ ਵੇਖ ਕੇ ਮਹਾਨ ਜੈਸੂਰੀਆ ਨੂੰ ਵੀ ਹੋਇਆ ਦਰਦ, ਕਿਹਾ- 'ਸ਼੍ਰੀਲੰਕਾ ਕ੍ਰਿਕਟ ਨੂੰ ਬਚਾਉਣ ਦੀ ਲੋੜ੍ਹ…
ਸ਼੍ਰੀਲੰਕਾ ਦੀ ਟੀਮ ਨੂੰ ਇੰਗਲੈਂਡ ਖਿਲਾਫ ਟੀ -20 ਸੀਰੀਜ਼ 'ਚ 3-0 ਦੀ ਕਲੀਨ ਸਵੀਪ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਟੀਮ ਦੇ ਨਿਰੰਤਰ ਮਾੜੇ ਪ੍ਰਦਰਸ਼ਨ ਤੋਂ ਬਾਅਦ ...
-
Brisbane Test: ਟੀਮ ਇੰਡੀਆ ਨੇ ਇੱਕ ਦਿਨ ਪਹਿਲਾਂ ਨਹੀਂ ਕੀਤਾ ਪਲੇਇੰਗ ਇਲ਼ੇਵਨ ਦਾ ਐਲਾਨ, ਜਾਣੋ ਕੀ ਸੀ ਕਾਰਣ
ਭਾਰਤ ਨੇ ਸ਼ੁੱਕਰਵਾਰ ਤੋਂ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋਣ ਵਾਲੇ ਬ੍ਰਿਸਬੇਨ ਟੈਸਟ ਮੈਚ ਲਈ ਆਪਣੀ ਪਲੇਇੰਗ-11 ਦਾ ਐਲਾਨ ਨਹੀਂ ਕੀਤਾ ਹੈ। ਟੀਮ ਖਿਡਾਰੀਆਂ ਦੀ ਸੱਟਾਂ 'ਤੇ ਨਜ਼ਰ ਰੱਖ ਰਹੀ ਹੈ। ਬੱਲੇਬਾਜ਼ੀ ...
-
ਮੁਰਲੀਧਰਨ ਨੇ ਮੰਨਿਆ ਕਿ ਸਿਰਫ ਅਸ਼ਵਿਨ ਹੀ ਤੋੜ੍ਹ ਸਕਦੇ ਹਨ ਉਹਨਾਂ ਦਾ ਵਿਸ਼ਵ ਰਿਕਾਰਡ, ਕਿਹਾ- ਨਾਥਨ ਲਾੱਯਨ ਦੂਰ-ਦੂਰ…
ਸ੍ਰੀਲੰਕਾ ਦੇ ਦਿੱਗਜ ਸਪਿੰਨਰ ਅਤੇ ਟੈਸਟ ਕ੍ਰਿਕਟ ਇਤਿਹਾਸ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਮੁੱਥੈਯਾ ਮੁਰਲੀਧਰਨ ਨੇ ਕਿਹਾ ਹੈ ਕਿ ਭਾਰਤ ਦੇ ਰਵੀਚੰਦਰਨ ਅਸ਼ਵਿਨ ਖੇਡ ਦੇ ਇਸ ਸਭ ਤੋਂ ...
-
AUS vs IND: ਸਿਰਾਜ ਤੇ ਕੀਤੀ ਗਈ ਨਸਲੀ ਟਿੱਪਣੀ ਤੇ ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਜ਼ਾਹਿਰ ਕੀਤੀ ਨਾਰਾਜਗੀ
ਆਸਟਰੇਲੀਆਈ ਕ੍ਰਿਕਟ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਸਿਡਨੀ ਕ੍ਰਿਕਟ ਮੈਦਾਨ (ਐਸਸੀਜੀ) ਵਿਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਭਾਰਤੀ ਖਿਡਾਰੀਆਂ ਖਿਲਾਫ ...
-
ਸਿਡਨੀ ਟੈਸਟ: ਵਿਲ ਪੁਕੋਵਸਕੀ, ਮਾਰਨਸ ਲਾਬੁਸ਼ੇਨ ਨੇ ਲਗਾਈਆਂ ਹਾਫ ਸੇਂਚੁਰੀ, ਪਹਿਲੇ ਦਿਨ ਦੇ ਅੰਤ ਤਕ ਆਸਟਰੇਲੀਆ ਮਜਬੂਤ ਸਥਿਤੀ…
ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਤੀਜਾ ਟੈਸਟ ਮੈਚ ਸਿਡਨੀ ਕ੍ਰਿਕਟ ਗ੍ਰਾਉਂਡ ਵਿਖੇ ਖੇ਼ਡਿਆ ਜਾ ਰਿਹਾ ਹੈ। ਕੰਗਾਰੂ ਟੀਮ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਦਿਨ ...
Cricket Special Today
-
- 06 Feb 2021 04:31