India tour of australia 2020 21
ਧਵਨ-ਕੋਹਲੀ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਖੇਡੀ ਤੂਫਾਨੀ ਪਾਰੀ, ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਸੀਰੀਜ਼ 'ਤੇ ਕੀਤਾ ਕਬਜ਼ਾ
ਹਾਰਦਿਕ ਪਾਂਡਿਆ ਸ਼ਾਇਦ ਗੇਂਦ ਨਾਲ ਟੀਮ ਲਈ ਯੋਗਦਾਨ ਨਹੀਂ ਦੇ ਪਾ ਰਹੇ ਹਨ ਪਰ ਬੱਲੇ ਨਾਲ ਉਹ ਟੀਮ ਲਈ ਹਰ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਐਤਵਾਰ ਨੂੰ ਸਿਡਨੀ ਕ੍ਰਿਕਟ ਗਰਾਉਂਡ ਵਿਚ ਖੇਡੇ ਗਏ ਦੂਜੇ ਟੀ-20 ਮੈਚ ਵਿਚ ਉਹਨਾਂ ਨੇ 22 ਗੇਂਦਾਂ ਵਿਚ ਅਜੇਤੂ 42 ਦੌੜਾਂ ਦੀ ਪਾਰੀ ਖੇਡੀ ਅਤੇ ਆਸਟਰੇਲੀਆ ਖ਼ਿਲਾਫ਼ ਮੈਚ ਵਿਚ ਭਾਰਤ ਨੂੰ ਛੇ ਵਿਕਟਾਂ ਨਾਲ ਜਿੱਤ ਦਿਵਾ ਦਿੱਤੀ। ਸ਼ਿਖਰ ਧਵਨ (52) ਅਤੇ ਕਪਤਾਨ ਵਿਰਾਟ ਕੋਹਲੀ (40) ਨੇ ਵੀ ਆਸਟਰੇਲੀਆ ਦੇ ਗੇਂਦਬਾਜਾਂ ਨੂੰ ਬਹੁਤ ਕੁੱਟਿਆ।
ਭਾਰਤੀ ਟੀਮ ਆਖਰੀ ਤਿੰਨ ਓਵਰਾਂ ਵਿਚ ਮੁਸ਼ਕਲ ਵਿਚ ਨਜਰ ਆ ਰਹੀ ਸੀ ਪਰ ਸ਼੍ਰੇਅਰ ਅਈਅਰ ਅਤੇ ਹਾਰਿਦਕ ਪਾਂਡਿਆ ਨੇ ਮੈਚ ਦਾ ਪਾਸਾ ਮੋੜ ਦਿੱਤਾ ਤੇ ਭਾਰਤ ਨੇ ਸੀਰੀਜ ਜਿੱਤ ਲਈ।
Related Cricket News on India tour of australia 2020 21
ਸੱਭ ਤੋਂ ਵੱਧ ਪੜ੍ਹੀ ਗਈ ਖ਼ਬਰਾਂ
-
- 6 days ago
-
- 2 days ago