India vs australia: Cricket News & Match Updates
IND vs AUS : ਵਿਰਾਟ ਕੋਹਲੀ ਅਤੇ ਮੁਹੰਮਦ ਸ਼ਮੀ ਦਾ ਜਾਣਾ ਭਾਰਤੀ ਟੀਮ ਲਈ ਵੱਡਾ ਘਾਟਾ: ਜੋ ਬਰਨਜ਼
ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਜੋ ਬਰਨਜ਼ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਅਤੇ ਮੁਹੰਮਦ ਸ਼ਮੀ ਦੀ ਗੈਰਹਾਜ਼ਰੀ ਟੈਸਟ ਸੀਰੀਜ਼ ਵਿਚ ਭਾਰਤ ਲਈ ਇਕ ਵੱਡਾ ਘਾਟਾ ਹੈ। ਐਡੀਲੇਡ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਸ਼ਮੀ ਦੇ ਪੈਟ ਕਮਿੰਸ ਦੀ ਗੇਂਦ ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਲੜੀ ਦੇ ਬਾਕੀ ਤਿੰਨ ਮੈਚਾਂ ਤੋਂ ਬਾਹਰ ਹੋ ਗਏ ਹਨ। ਇਸ ਦੇ ਨਾਲ ਹੀ ਕੋਹਲੀ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਘਰ ਪਰਤ ਰਹੇ ਹਨ। ਉਹ ਵੀ ਬਾਕੀ ਤਿੰਨ ਮੈਚਾਂ ਵਿੱਚ ਨਹੀਂ ਹੋਣਗੇ।
ਬਰਨਜ਼ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, “ਮੈਨੂੰ ਲਗਦਾ ਹੈ ਕਿ ਸ਼ਮੀ ਅਤੇ ਵਿਰਾਟ ਦਾ ਨਾ ਹੋਣਾ ਭਾਰਤ ਲਈ ਵੱਡਾ ਘਾਟਾ ਹੈ। ਪਰ ਫਿਰ ਵੀ ਭਾਰਤੀ ਟੀਮ ਦੇ ਕੋਲ ਡੂੰਘਾਈ ਹੈ ਅਤੇ ਉਹ ਅਜੇ ਵੀ ਬਹੁਤ ਚੁਣੌਤੀਪੂਰਨ ਹੋਣਗੇ। ਵਿਸ਼ਵ ਪੱਧਰੀ ਖਿਡਾਰੀ ਦੀ ਥਾਂ ਲੈਣਾ ਸੌਖਾ ਨਹੀਂ ਹੁੰਦਾ। ਸਾਡਾ ਧਿਆਨ ਇਸ ਗੱਲ 'ਤੇ ਹੈ ਕਿ ਉਨ੍ਹਾਂ ਦੀ ਜਗ੍ਹਾ ਕੌਣ ਆਉੰਦਾ ਹੈ। ਸਾਨੂੰ ਅਗਲੇ ਮੈਚ ਲਈ ਚੰਗੀ ਤਿਆਰੀ ਕਰਨੀ ਪਏਗੀ। ਅਸੀਂ ਜਾਣਦੇ ਹਾਂ ਕਿ ਭਾਰਤੀ ਟੀਮ ਜ਼ੋਰਦਾਰ ਵਾਪਸੀ ਕਰ ਸਕਦੀ ਹੈ ਪਰ ਸਾਨੂੰ ਪਹਿਲੇ ਮੈਚ ਦੀ ਲੈਅ ਬਣਾਈ ਰੱਖਣੀ ਪਏਗੀ।” Read More...
Related Cricket News for India vs australia - Tesst
एडम गिलक्रिस्ट ने बताया, पहले टेस्ट में किस कारण सिर्फ 36 रनों पर ऑलआउट हुई टीम इंडिया
कोहली और शमी का जाना भारतीय टीम के लिए बड़ा नुकसान: जो बर्न्स
भारत लौटने से पहले विराट करेंगे 'स्पेशल टीम मीटिंग', बॉक्सिंग डे टेस्ट से पहले बढ़ाएंगे टीम का हौंसला
'मोबाइल स्विच ऑफ कर दो और बाहर के शोर को मत सुनो', टीम इंडिया की हार के बाद पूर्व खिलाड़ी ने दिया संदेश
IND vs AUS, Rahane Needs To Stamp His Leadership Going Forward: Mohammad Kaif
IND vs AUS, Lack Of Confidence In Footwork Hurting Indian Batsmen: Michael Hussey
IND vs AUS Test Series, India Could Suffer A Whitewash After Adelaide Result: Ricky Ponting
IND vs AUS : ਸ਼ਰਮਨਾਕ ਹਾਰ ਤੋਂ ਬਾਅਦ ਅਮਿਤਾਭ ਬੱਚਨ ਨੇ ਟੀਮ ਇੰਡੀਆ ਨੂੰ ਦਿੱਤੀ ਹਿੰਮਤ, ਟਵਿੱਟਰ ਦੇ ਰਾਹੀਂ ਦਿੱਤਾ ਸੰਦੇਸ਼
IND vs AUS : 'रोहित शर्मा को जल्द से जल्द टीम में शामिल किया जाए', पूर्व ऑस्ट्रेलियाई कप्तान ने दिया 'हिटमैन' को लेकर बयान
IND vs AUS : आकाश चोपड़ा ने बताई वजह, टीम इंडिया को क्यों मिली ऑस्ट्रेलिया के खिलाफ शर्मनाक हार
महान फिनिशर माइकल बेवन ने बताया, रिद्धिमान साहा और रिषभ पंत में से कौन है बेहतर विकेटकीपर
IND vs AUS : 'रूको क्या हुआ....., भारत की शर्मनाक हार पर वसीम अकरम ने कुछ इस तरह से कसा तंज
AUS vs IND: ਪਿਛਲੇ 12 ਸਾਲਾਂ ਦੇ ਅੰਤਰਰਾਸ਼ਟਰੀ ਕਰਿਅਰ ਵਿਚ ਵਿਰਾਟ ਕੋਹਲੀ ਨਾਲ ਪਹਿਲੀ ਵਾਰ ਹੋਇਆ ਕੁਝ ਅਜਿਹਾ, ਜਾਣੋਂ ਇਹ ਦਿਲਚਸਪ ਅੰਕੜਾ
'सरेंडर कर दिए बिल्कुल यार', भारत की बल्लेबाजी को देखकर वीरू ने अपने अंदाज में किया रिएक्ट
Cricket Special Today
-
- 06 Feb 2021 04:31