Advertisement
Advertisement
Advertisement
Advertisement

India vs australia

india beat australia in 2nd t20 to win the series hardik pandya and shikhar dhawan shines
Image Credit: Twitter

ਧਵਨ-ਕੋਹਲੀ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਖੇਡੀ ਤੂਫਾਨੀ ਪਾਰੀ, ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਸੀਰੀਜ਼ 'ਤੇ ਕੀਤਾ ਕਬਜ਼ਾ

By Shubham Yadav December 07, 2020 • 10:41 AM View: 627

ਹਾਰਦਿਕ ਪਾਂਡਿਆ ਸ਼ਾਇਦ ਗੇਂਦ ਨਾਲ ਟੀਮ ਲਈ ਯੋਗਦਾਨ ਨਹੀਂ ਦੇ ਪਾ ਰਹੇ ਹਨ ਪਰ ਬੱਲੇ ਨਾਲ ਉਹ ਟੀਮ ਲਈ ਹਰ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਐਤਵਾਰ ਨੂੰ ਸਿਡਨੀ ਕ੍ਰਿਕਟ ਗਰਾਉਂਡ ਵਿਚ ਖੇਡੇ ਗਏ ਦੂਜੇ ਟੀ-20 ਮੈਚ ਵਿਚ ਉਹਨਾਂ ਨੇ 22 ਗੇਂਦਾਂ ਵਿਚ ਅਜੇਤੂ 42 ਦੌੜਾਂ ਦੀ ਪਾਰੀ ਖੇਡੀ ਅਤੇ ਆਸਟਰੇਲੀਆ ਖ਼ਿਲਾਫ਼ ਮੈਚ ਵਿਚ ਭਾਰਤ ਨੂੰ ਛੇ ਵਿਕਟਾਂ ਨਾਲ ਜਿੱਤ ਦਿਵਾ ਦਿੱਤੀ। ਸ਼ਿਖਰ ਧਵਨ (52) ਅਤੇ ਕਪਤਾਨ ਵਿਰਾਟ ਕੋਹਲੀ (40) ਨੇ ਵੀ ਆਸਟਰੇਲੀਆ ਦੇ ਗੇਂਦਬਾਜਾਂ ਨੂੰ ਬਹੁਤ ਕੁੱਟਿਆ। 

ਭਾਰਤੀ ਟੀਮ ਆਖਰੀ ਤਿੰਨ ਓਵਰਾਂ ਵਿਚ ਮੁਸ਼ਕਲ ਵਿਚ ਨਜਰ ਆ ਰਹੀ ਸੀ ਪਰ  ਸ਼੍ਰੇਅਰ ਅਈਅਰ ਅਤੇ ਹਾਰਿਦਕ ਪਾਂਡਿਆ ਨੇ ਮੈਚ ਦਾ ਪਾਸਾ ਮੋੜ ਦਿੱਤਾ ਤੇ ਭਾਰਤ ਨੇ ਸੀਰੀਜ ਜਿੱਤ ਲਈ।

Related Cricket News on India vs australia