Ipl 2020
ਚੇਨਈ ਦੇ ਖਿਲਾਫ ਹਾਰ ਤੋਂ ਬਾਅਦ ਮਨਦੀਪ ਸਿੰਘ ਨੇ ਭਰੀ ਹੁੰਕਾਰ, ਕਿਹਾ ਪੰਜਾਬ ਦੀ ਟੀਮ ਅਜੇ ਵੀ ਕਰ ਸਕਦੀ ਹੈ ਵਾਪਸੀ
ਕਿੰਗਜ਼ ਇਲੈਵਨ ਪੰਜਾਬ ਨੂੰ 2020 ਡ੍ਰੀਮ 11 ਇੰਡੀਅਨ ਪ੍ਰੀਮੀਅਰ ਲੀਗ ਵਿਚ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ. ਹਾਲਾਂਕਿ, ਪੰਜਾਬ ਦੀ ਟੀਮ ਵਾਪਸੀ ਕਰਨ ਦਾ ਦਮ ਰੱਖਦੀ ਹੈ ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਹੁਣ ਟੀਮ ਆਪਣੇ ਅਗਲੇ ਮੈਚ ਵਿਚ ਕਿਸ ਪਲੇਇੰਗ ਇਲੈਵਨ ਦੇ ਨਾਲ ਮੈਦਾਨ ਤੇ ਉਤਰਦੀ ਹੈ. ਪਰ ਇਸ ਹਾਰ ਤੋਂ ਇਕ ਗੱਲ ਸਾਫ ਹੋ ਗਈ ਹੈ ਕਿ ਪੰਜਾਬ ਦੇ ਲਈ ਅੱਗੇ ਦੀ ਰਾਹ ਆਸਾਨ ਨਹੀਂ ਰਹਿਣ ਵਾਲੀ ਹੈ. ਟੀਮ ਦੇ ਸੀਨੀਅਰ ਖਿਡਾਰੀ ਮਨਦੀਪ ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ' ਕਿਹਾ ਹੈ ਕਿ ਪੰਜਾਬੀਆਂ ਦਾ ਲੜਨ ਦਾ ਜਜਬਾ ਪੂਰੀ ਦੁਨੀਆ ਵਿਚ ਮਸ਼ਹੂਰ ਹੈ ਤੇ ਟੀਮ ਵਿਚ ਇਹ ਜਜਬਾ ਅਜੇ ਵੀ ਕਾਇਮ ਹੈ.
ਮਨਦੀਪ ਸਿੰਘ ਨੇ ਕਿਹਾ, “ਮੈਂ ਮਹਿਸੂਸ ਕਰਦਾ ਹਾਂ ਕਿ ਸਾਨੂੰ ਲੜਨ ਦੀ ਭਾਵਨਾ ਨੂੰ ਜਾਰੀ ਰੱਖਣ ਦੀ ਲੋੜ ਹੈ, ਮੇਰਾ ਮੰਨਣਾ ਹੈ ਕਿ ਪੰਜਾਬੀਆਂ ਨੂੰ ਇਸੇ ਲਈ ਹੀ ਜਾਣਿਆ ਜਾਂਦਾ ਹੈ, ਇਸ ਲਈ ਉਮੀਦ ਹੈ ਕਿ ਅਸੀਂ ਲੜਨ ਦੀ ਭਾਵਨਾ ਜਾਰੀ ਰੱਖਾਂਗੇ ਅਤੇ ਇਕ ਸਮੇਂ 'ਤੇ ਇਕ ਮੈਚ ਬਾਰੇ ਹੀ ਸੋਚਾਂਗੇ."
Related Cricket News on Ipl 2020
-
IPL 2020: धमाकेदार जीत के बाद चेन्नई सुपर किंग्स ने लगाई रिकॉर्डस की झड़ी
4 अक्टूबर(रविवार) को दुबई इंटरनेशनल क्रिकेट स्टेडियम में चेन्नई सुपर किंग्स और किंग्स XI पंजाब के बीच हुए मुकाबले में चेन्नई ने पंजाब के खिलाफ 10 विकेटों से धमाकेदार जीत ...
-
IPL 2020: केएल राहुल और मयंक अग्रवाल को टिप्स देते नजर आए धोनी, VIDEO हुआ वायरल
IPL 2020: किंग्स इलेवन पंजाब (Kings XI Punjab) को 10 विकेट से हराकर एमएस धोनी की चेन्नई सुपर किंग्स (Chennai Super Kings) ने आईपीएल सीजन 13 में वापसी कर ली ...
-
IPL 2020: आरसीबी के खिलाफ मैच से पहले दिल्ली कैपिटल्स को बड़ा झटका,अमित मिश्रा हो सकते हैं बाहर
रॉयल चैलेंजर्स बैंगलोर के खिलाफ सोमवार (5 अक्टूबर) को दुबई इंटरनेशनल क्रिकेट स्टेडियम में खेले जाने वाले आईपीएल 2020 के मुकाबले से पहले दिल्ली कैपिटल्स को बड़ा झटका लगा है। ...
-
IPL 2020: ਸੁਰੇਸ਼ ਰੈਨਾ ਨੇ ਵੀ ਦਿੱਤੀ CSK ਨੂੰ ਜਿੱਤ ਦੀ ਵਧਾਈ, ਕੀਤਾ ਇਹ ਟਵੀਟ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 18 ਵੇਂ ਮੈਚ ਵਿਚ ਚੇਨਈ ਸੁਪਰ ਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 10 ਵਿਕਟਾਂ ਨਾਲ ਹਰਾ ਦਿੱਤਾ. ਇਸ ਸੀਜ਼ਨ ਵਿੱਚ ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ...
-
Chennai Super Kings VS Kolkata Knight Riders – MyTeam11 Fantasy Cricket Tips, Prediction & Pitch Report
IPL 2020, Chennai Super Kings VS Kolkata Knight Riders: Match Details Date – Wednesday, 7th October 2020 Time – 7:30 PM IST Venue – Sheikh Zayed Stadium, Abu Dhabi CSK ...
-
The Perfect Game For Chennai Super Kings
On Saturday, Shane Watson had tweeted: "The perfect game for Chennai Super Kings is coming!!" And that's what exactly happened on Sunday evening. The three-time IPL champion roared just like ...
-
IPL 2020: मुंबई इंडियंस vs राजस्थान रॉयल्स , MyTeam11 फैंटेसी क्रिकेट टिप्स,संभावित XI और पिच रिपोर्ट
आईपीएल 2020, मुंबई इंडियंस बनाम राजस्थान रॉयल्स: मैच डिटेल्स दिनांक- 6 अक्टूबर, 2020 समय- शाम 7:30 बजे IST स्थान- शेख जायेद स्टेडियम, अबू धाबी मुंबई इंडियंस बनाम राजस्थान रॉयल्स मैच ...
-
IPL 2020: विराट कोहली इतिहास रचने से 10 रन दूर, भारत को कोई बल्लेबाज नहीं कर पाया है…
रॉयल चैलेंजर्स बैंगलोर (Royal Challengers Bangalore) और दिल्ली कैपिटल्स (Delhi Capitals) के बीच सोमवार (5 अक्टूबर) को दुबई इंटरनेशनल क्रिकेट स्टेडियम में इंडियन प्रीमियर लीग (IPL 2020) का 19वां मुकाबला ...
-
IPL 2020: ਵੱਡੀ ਪਾਰੀ ਖੇਡਣ ਤੋਂ ਬਾਅਦ, ਸ਼ੇਨ ਵਾਟਸਨ ਨੇ ਦੱਸਿਆ ਕਿ ਉਹ ਪਹਿਲੇ 4 ਮੈਚਾਂ ਵਿੱਚ ਕਿਉਂ…
ਸ਼ੇਨ ਵਾਟਸਨ ਅਤੇ ਫਾਫ ਡੂ ਪਲੇਸਿਸ ਨੇ ਐਤਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਉੱਤੇ ਚੇਨਈ ਸੁਪਰ ਕਿੰਗਜ਼ ਨੂੰ 10 ਵਿਕਟਾਂ ਨਾਲ ਹਰਾਇਆ. ਦੋਵੇਂ ਬੱਲੇਬਾਜ਼ ਅਜੇਤੂ ਰਹੇ. ਵਾਟਸਨ ਨੂੰ ਆਪਣੀ ਪਾਰੀ ਲਈ ਮੈਨ ...
-
Rajasthan Royals VS Mumbai Indians – MyTeam11 Fantasy Cricket Tips, Prediction & Pitch Report
IPL 2020, Rajasthan Royals VS Mumbai Indians: Match Details Date – Tuesday, 6th October 2020 Time – 7:30 PM IST Venue – Sheikh Zayed Stadium, Abu Dhabi RR VS MI ...
-
IPL 2020: ਰੋਹਿਤ ਸ਼ਰਮਾ ਨੇ ਜਿੱਤ ਤੋਂ ਬਾਅਦ ਕਿਹਾ, ਮੈਂ ਆਪਣੀ ਰਣਨੀਤੀ ਨੂੰ ਗੇਂਦਬਾਜ਼ਾਂ 'ਤੇ ਥੋਪਣ ਦੀ ਕੋਸ਼ਿਸ਼…
ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਉਣ ਤੋਂ ਬਾਅਦ ਆਪਣੇ ਗੇਂਦਬਾਜ਼ਾਂ ਦੀ ਪ੍ਰਸ਼ੰਸਾ ਕੀਤੀ ਹੈ. ਬਚਾਅ ਚੈਂਪੀਅਨ ...
-
IPL 2020: एमएस धोनी ने रचा इतिहास, कैच का शतक पूर कर बनाया अनोखा रिकॉर्ड
चेन्नई सुपर किंग्स ने रविवार (4 अक्टूबर) को दुबई इंटरनेशनल क्रिकेट स्टेडियम में खेले गए इंडियन प्रीमियर लीग (आईपीएल) 2020 के 18वें मुकाबले में किंग्स इलेवन पंजाब को 10 विकेट ...
-
IPL 2020: ਹੈਦਰਾਬਾਦ ਦੇ ਖਿਲਾਫ ਮੈਚ ਤੋਂ ਬਾਅਦ ਟ੍ਰੈਂਟ ਬੋਲਟ ਨੇ ਕਿਹਾ, ਮੈਂ ਵਿਲੀਅਮਸਨ ਨੂੰ ਨੈਟਸ ਵਿੱਚ ਵੀ…
ਐਤਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ -13 ਦੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 34 ਦੌੜਾਂ ਨਾਲ ਹਰਾ ਦਿੱਤਾ. ਇਸ ਮੈਚ ਵਿੱਚ ਮੁੰਬਈ ਦੇ ਗੇਂਦਬਾਜ਼ ...
-
IPL 2020: CSK की जीत पर चिन्ना थाला सुरेश रैना ने दी बधाई, ट्वीट कर कही यह बात
IPL 2020: इंडियन प्रीमियर लीग (आईपीएल) के 18वें मैच में चेन्नई सुपर किंग्स ने किंग्स इलेवन पंजाब को 10 विकेट से हरा दिया है। यह इस सीजन में लगातार तीन ...
Cricket Special Today
-
- 06 Feb 2021 04:31