Kl rahul: Cricket News & Match Updates
IPL 2020 : ਦਿੱਲੀ ਕੈਪਿਟਲਸ ਦੇ ਖਿਲਾਫ ਮੈਚ ਤੋਂ ਪਹਿਲਾਂ ਅਨਿਲ ਕੁੰਬਲੇ ਨੇ ਭਰੀ ਹੁੰਕਾਰ, ਕਿਹਾ ਅਸੀਂ ਇਸ ਮੈਚ ਵਿਚ ਪੂਰੀ ਤਾਕਤ ਨਾਲ ਜਾਵਾਂਗੇ.
ਆਈਪੀਐਲ ਸੀਜਨ-13 ਵਿਚ ਕਿੰਗਜ ਇਲੈਵਨ ਪੰਜਾਬ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਆਪਣੇ ਪਿਛਲੇ ਦੋਵੇਂ ਮੁਕਾਬਲੇ ਜਿੱਤੇ ਹਨ. ਹੁਣ ਪੰਜਾਬ ਦਾ ਅਗਲਾ ਮੁਕਾਬਲਾ ਦਿੱਲੀ ਕੈਪਿਟਲਸ ਨਾਲ ਹੋਣ ਜਾ ਰਿਹਾ ਹੈ ਅਤੇ ਹੁਣ ਇਹ ਮੈਚ ਵੀ ਕੇ ਐਲ ਰਾਹੁਲ ਦੀ ਟੀਮ ਲਈ ਅਹਿਮ ਹੋਣ ਜਾ ਰਿਹਾ ਹੈ. ਇਸ ਮੈਚ ਤੋਂ ਪਹਿਲਾਂ ਕਿੰਗਜ ਇਲੈਵਨ ਪੰਜਾਬ ਦੇ ਹੈਡ ਕੋਚ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਟੀਮ ਇਸ ਮੁਕਾਬਲੇ ਲਈ ਵੀ ਤਿਆਰ ਹੈ ਅਤੇ ਅਸੀਂ ਇਕ ਸਮੇਂ ਤੇ ਇਕ ਮੈਚ ਬਾਰੇ ਹੀ ਸੋਚ ਰਹੇ ਹਾਂ.
cricketnmore.com ਨਾਲ ਇਕ ਖਾਸ ਇੰਟਰਵਿਉ ਵਿਚ ਅਨਿਲ ਕੁੰਬਲੇ ਨੇ ਕਿਹਾ, "ਇਸ ਸੀਜਨ ਦੀ ਸ਼ੁਰੂਆਤ ਤੋਂ ਹੀ ਟੀਮ ਦੇ ਅੰਦਰ ਬਹੁਤ ਹੀ ਚੰਗਾ ਮਾਹੌਲ ਰਿਹਾ ਹੈ. ਹਾਲਾੰਕਿ, ਕੁਝ ਨਤੀਜੇ ਸਾਡੇ ਪੱਖ ਵਿਚ ਨਹੀਂ ਆਏ, ਪਰ ਪਿਛਲੇ ਦੋ ਮੈਚਾਂ ਦੇ ਨਤੀਜੇ ਸਾਡੇ ਪੱਖ ਵਿਚ ਆਏ ਹਨ. ਮੈਨੂੰ ਇਸ ਗੱਲ ਤੇ ਮਾਣ ਹੈ ਕਿ ਅਸੀਂ ਮੁੰਬਈ ਦੇ ਖਿਲਾਫ ਆਖਰੀ ਗੇਂਦ ਤੱਕ ਲੜੇ. ਜੇ ਤੁਸੀਂ ਮੁੰਬਈ ਵਰਗੀ ਟੀਮ ਨੂੰ ਇਸ ਤਰੀਕੇ ਨਾਲ ਹਰਾਉਂਦੇ ਹੋ ਤਾਂ ਆਤਮਵਿਸ਼ਵਾਸ ਵੱਧਦਾ ਹੈ. ਸਾਡੇ ਲਈ ਚੀਜਾਂ ਹੋਰ ਵਧੀਆ ਹੋ ਸਕਦੀਆਂ ਸੀ." Read More...
Related Cricket News for Kl rahul - Tesst
IPL 2020: यूजर ने केएल राहुल को कहा 'Thala', KXIP के कप्तान के जवाब ने जीता फैंस का दिल
IPL 2020: कप्तान केएल राहुल ने जीत के बाद बताया, सुपर ओवर से पहले मोहम्मद शमी ने क्या कहा था
ਕਿੰਗਜ਼ ਇਲੈਵਨ ਪੰਜਾਬ ਨੇ ਦੂਸਰੇ ਸੁਪਰ ਓਵਰ ਵਿੱਚ ਮੁੰਬਈ ਇੰਡੀਅਨਜ਼ ਨੂੰ ਹਰਾਇਆ, IPL ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ
IPL 2020: KL Rahul Becomes 1st Indian To Score Over 500 Runs In 3 IPL Seasons In A Row
KXIP VS MI: Shami Was Very Clear He Wanted To Go Six Yorkers: KL Rahul
KXIP vs MI: केएल राहुल ने रचा इतिहास, IPL के इतिहास में ऐसा करने वाले पहले भारतीय क्रिकेटर बने
IPL 2020 : ਮੁੰਬਈ ਇੰਡੀਅਨਜ ਦੇ ਖਿਲਾਫ ਇਹ ਹੋ ਸਕਦੀ ਹੈ ਕਿੰਗਜ ਇਲੈਵਨ ਪੰਜਾਬ ਦੀ ਪਲੇਇੰਗ ਇਲੈਵਨ
IPL 2020: शिखर धवन ने पहला शतक जड़कर बनाया रिकॉर्ड, 13 साल के इतिहास में पहली बार हुआ ऐसा
IPL 2020, EXCLUSIVE : ਮੁੰਬਈ ਇੰਡਅਨਜ ਨੂੰ ਹਰਾ ਸਕਦੀ ਹੈ ਕਿੰਗਜ ਇਲੈਵਨ ਪੰਜਾਬ- ਅਨਿਲ ਕੁੰਬਲੇ
IPL 2020 : ਅਸੀਂ ਪੁਆਇੰਟ ਟੇਬਲ ਤੇ ਜਿੱਥੇ ਹਾਂ, ਸਾਡੀ ਟੀਮ ਉਸ ਤੋਂ ਕਈ ਬਿਹਤਰ ਹੈ - ਕੇ ਐਲ ਰਾਹੁਲ
IPL 2020: पॉइंट्स टेबल में हम जहां हैं, हकीकत में उससे बेहतर टीम: केएल राहुल
IPL 2020: ਬੈਂਗਲੌਰ ਦੇ ਖਿਲਾਫ ਕ੍ਰਿਸ ਗੇਲ ਨੂੰ ਤੀਜੇ ਨੰਬਰ ਤੇ ਕਿਉਂ ਭੇਜਿਆ ?, ਕੇ ਐਲ ਰਾਹੁਲ ਨੇ ਦਿੱਤਾ ਇਹ ਜਵਾਬ
IPL 2020: क्रिस गेल क्यों आए तीसरे नंबर पर बल्लेबाजी करने?, कप्तान केएल राहुल ने बताई वजह
केएल राहुल ने कहा, मुझे नहीं बल्कि क्रिस गेल को मिलना चाहिए Man Of The Match अवॉर्ड
Cricket Special Today
-
- 06 Feb 2021 04:31