Kl rahul: Cricket News & Match Updates
IPL 2020: ਰਾਹੁਲ ਦੀ ਤੂਫ਼ਾਨੀ ਸੇਂਚੁਰੀ ਤੋਂ ਬਾਅਦ ਵਿਰੋਧੀ ਟੀਮਾਂ ਵਿਚ ਡਰ ਦਾ ਮਾਹੌਲ, ਰਾਜਸਥਾਨ ਨੇ ਪੰਜਾਬ ਦੇ ਖਿਲਾਫ ਮੈਚ ਤੋਂ ਪਹਿਲਾਂ ਕੀਤਾ ਇਹ ਟਵੀਟ
ਕਿੰਗਜ਼ ਇਲੈਵਨ ਪੰਜਾਬ ਦਾ ਕਪਤਾਨ ਬਣਨ ਤੋਂ ਬਾਅਦ ਕੇਐਲ ਰਾਹੁਲ ਇਕ ਅਲਗ ਹੀ ਖਿਡਾਰੀ ਨਜਰ ਆ ਰਹੇ ਹਨ. ਬੈਂਗਲੌਰ ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 6ਵੇਂ ਮੁਕਾਬਲੇ ਵਿਚ ਉਹਨਾਂ ਨੇ ਤੂਫਾਨੀ ਸੈਂਕੜ੍ਹਾ ਲਗਾਉਂਦੇ ਹੋਏ ਇਤਿਹਾਸ ਰਚ ਦਿੱਤਾ. ਕਰਨਾਟਕ ਦੇ ਇਸ ਬੱਲੇਬਾਜ਼ ਨੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਜ਼ ਬੰਗਲੌਰ ਖਿਲਾਫ 69 ਗੇਂਦਾਂ ਵਿਚ 132* ਦੀ ਪਾਰੀ ਖੇਡੀ.
ਆਈਪੀਐਲ 2020 ਵਿਚ ਟੂਰਨਾਮੈਂਟ ਦੇ ਚੋਟੀ ਦੇ ਬੱਲੇਬਾਜ਼ਾਂ ਵਿਚੋਂ ਇਕ, ਰਾਹੁਲ ਨੇ ਆਰਸੀਬੀ ਦੇ ਗੇਂਦਬਾਜ਼ੀ ਨਾਲ ਖੇਡਦੇ ਹੋਏ ਤਾਬੜ੍ਹਤੋੜ ਬੱਲੇਬਾਜ਼ੀ ਕੀਤੀ. ਰਾਹੁਲ ਦੀ ਇਸ ਪਾਰੀ ਤੋਂ ਬਾਅਦ ਹਰ ਕੋੀ ਰਾਹੁਲ ਦੀ ਤਾਰੀਫ ਕਰ ਰਿਹਾ ਹੈ ਤੇ ਪੰਜਾਬ ਦੇ ਕਪਤਾਨ ਦੀ ਇਹ ਪਾਰੀ ਵਿਰੋਦੀ ਟੀਮਾਂ ਦੇ ਲਈ ਖਤਰੇ ਦੀ ਘੰਟੀ ਬਣ ਕੇ ਆਈ ਹੈ. ਕਿੰਗਜ਼ ਇਲੈਵਨ ਦਾ ਅਗਲਾ ਮੈਚ ਰਾਜਸਥਾਨ ਰਾਇਲਜ਼ (ਆਰਆਰ) ਨਾਲ ਹੈ. ਇਸ ਮੁਕਾਬਲੇ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਟਵੀਟ ਕੀਤਾ ਹੈ, ਜੋ ਕਿਤੇ ਨਾ ਕਿਤੇ ਇਸ਼ਾਰਾ ਕਰਦਾ ਹੈ ਕਿ ਅਗਲੇ ਮੈਚ ਵਿਚ ਰਾਜਸਥਾਨ ਦੀ ਟੀਮ ਰਾਹੁਲ ਤੋਂ ਡਰੀ ਹੋਈ ਹੈ ਅਤੇ ਰਾਹੁਲ ਉਹਨਾਂ ਦੇ ਲਈ ਸਭ ਤੋਂ ਵੱਡਾ ਖਤਰਾ ਹੋ ਸਕਦੇ ਹਨ. Read More...
Related Cricket News for Kl rahul - Tesst
KXIP के कप्तान केएल राहुल ने कहा, मैं किसी टूर्नामेंट या मैच में ज्यादा उम्मीदों के साथ नहीं जाता
IPL 2020: ਬੈਂਗਲੌਰ ਦੇ ਖਿਲਾਫ ਮੈਚ ਤੋਂ ਬਾਅਦ ਮੁਹਮੰਦ ਸ਼ਮੀ ਨੂੰ ਮਿਲੀ ਪਰਪਲ ਕੈਪ, ਜਿੱਤ ਦੇ ਬਾਅਦ ਕਪਤਾਨ ਦੀ ਕੀਤੀ ਤਾਰੀਫ਼ (VIDEO)
IPL 2020: ਕਿੰਗਜ਼ ਇਲੈਵਨ ਪੰਜਾਬ ਦੀ ਧਮਾਕੇਦਾਰ ਜਿੱਤ, ਕੇ ਐਲ ਰਾਹੁਲ ਤੋਂ ਵੀ ਹਾਰ ਗਈ ਰਾਇਲ ਚੈਲੇਂਜਰਜ਼ ਬੰਗਲੌਰ
IPL 2020: केएल राहुल ने तोड़ा सचिन तेंदुलकर का रिकॉर्ड, सबसे तेज 2000 रन बनाने वाले भारतीय बने
IPL 2020: किंग्स XI पंजाब की धमाकेदार जीत, केएल राहुल से भी हार गई रॉयल चैलेंजर्स बैंगलोर
Rahul's Ton Helps Kings XI Punjab Script Facile 97-Runs Win Over Royal Challengers Bangalore
IPL 2020: ਕੇਐਲ ਰਾਹੁਲ ਨੇ ਲਗਾਈ RCB ਖਿਲਾਫ ਤੂਫਾਨੀ ਸੇਂਚੁਰੀ, ਲਗਾਈ ਰਿਕਾਰਡਾਂ ਦੀ ਝੜ੍ਹੀ
IPL 2020: केएल राहुल का ने जड़ा तूफानी शतक, पंजाब ने आरसीबी को दिया 207 रनों का लक्ष्य
IPL 2020: केएल राहुल ने आरसीबी के खिलाफ ठोका तूफानी शतक, लगा दी रिकॉर्ड्स की झड़ी
IPL 2020 Match 6 : ਪਹਿਲੀ ਜਿੱਤ ਦੀ ਤਲਾਸ਼ ਵਿਚ ਬੈਂਗਲੌਰ ਨਾਲ ਭਿੜਣਗੇ ਪੰਜਾਬ ਦੇ ਕਿੰਗਜ਼, ਜਾਣੋ ਪਲੇਇੰਗ ਇਲੈਵਨ, ਪਿਚ ਤੇ ਮੌਸਮ ਦਾ ਹਾਲ
IPL 2020: संजू सैमसन ने 32 गेंदों में 74 रन की तूफानी पारी से रचा इतिहास,CSK के खिलाफ बनाया रिकॉर्ड
IPL 2020: ਕੇਐਲ ਰਾਹੁਲ ਦੇ ਨਾਮ ਦਰਜ ਹੋਇਆ ਅਨੋਖਾ ਰਿਕਾਰਡ, ਆਈਪੀਐਲ ਇਤਿਹਾਸ ਵਿਚ ਅਜਿਹਾ ਕਰਨ ਵਾਲੇ ਭਾਰਤ ਦੇ ਦੂਜੇ ਖਿਡਾਰੀ ਬਣੇ
IPL 2020: केएल राहुल के नाम दर्ज हुआ अनोखा रिकॉर्ड,आईपीएल इतिहास में ऐसा करने वाले भारत के दूसरे खिलाड़ी बने
IPL 2020: केएल राहुल ने बताया, कमरे में बंद रहते हुए हमने अपनी रणनीति पर काम किया
Cricket Special Today
-
- 06 Feb 2021 04:31