Advertisement
Kyle mayers: Cricket News & Match Updates
Advertisement
CPL 2020: ਕਾਈਲ ਮੇਅਰਸ ਦੇ ਤੂਫਾਨ ਵਿਚ ਉੱਡੇ ਤਲਾਵਾਸ, ਬਾਰਬਾਡੋਸ ਟ੍ਰਾਈਡੈਂਟਸ ਨੇ ਦਰਜ ਕੀਤੀ ਦੂਜੀ ਜਿੱਤ
ਕੁਈਨਜ਼ ਪਾਰਕ ਓਵਲ ਸਟੇਡੀਅਮ' ਚ ਖੇਡੇ ਗਏ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) 2020 ਦੇ 14 ਵੇਂ ਮੈਚ 'ਚ ਬਾਰਬਾਡੋਸ ਟ੍ਰਾਈਡੈਂਟਸ ਨੇ ਜਮੈਕਾ ਤਲਾਵਾਸ ਨੂੰ 36 ਦੌੜਾਂ ਨਾਲ ਹਰਾ ਦਿੱਤਾ ਹੈ। ਬਾਰਬਾਡੋਸ ਦੇ 148 ਦੌੜਾਂ ਦੇ ਜਵਾਬ ਵਿੱਚ ਜਮੈਕਾ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 112 ਦੌੜਾਂ ਹੀ ਬਣਾ ਸਕੀ। ਮੇਅਰਸ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ।
ਚੈਂਪੀਅਨ ਬਾਰਬਾਡੋਸ ਦੀ ਪੰਜ ਮੈਚਾਂ ਵਿੱਚ ਇਹ ਦੂਜੀ ਜਿੱਤ ਹੈ, ਜਦੋਂਕਿ ਜਮੈਕਾ ਨੂੰ ਪੰਜ ਮੈਚਾਂ ਵਿੱਚ ਤੀਜੀ ਹਾਰ ਮਿਲੀ ਹੈ। ਟਾੱਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਬਾਰਬਾਡੋਸ ਦੀ ਸ਼ੁਰੂਆਤ ਖਰਾਬ ਰਹੀ ਅਤੇ ਸਲਾਮੀ ਬੱਲੇਬਾਜ਼ ਜਾਨਸਨ ਚਾਰਲਸ (3) ਅਤੇ ਸ਼ਾਈ ਹੋਪ (8) ਦੀ ਸ਼ੁਰੂਆਤੀ ਜੋੜੀ ਕੁਲ 20 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। ਕਾਈਲ ਮੇਅਰਸ ਨੇ ਫਿਰ ਕਪਤਾਨ ਜੇਸਨ ਹੋਲਡਰ ਨਾਲ ਤੀਜੀ ਵਿਕਟ ਲਈ 63 ਦੌੜਾਂ ਜੋੜੀਆਂ. Read More...
Related Cricket News for Kyle mayers - Tesst
CPL 2020: काइल मेयर्स की तूफानी पारी में की छक्कों की बरसात,बारबाडोस ट्राइडेंट्स ने दर्ज की दूसरी जीत
काइल मेयर्स की तूफानी पारी के दम पर बारबाडोस ट्राइडेंट्स ने क्वींस पार्क ओवल स्टेडियम में खेले गए कैरेबियन प्रीमियर लीग (सीपीएल) 2020 के 14वें मुकाबले में जमैका तलावास को 36 रनों से हरा दिया। बारबाडोस के 148 रनों के...
By Saurabh Sharma • 6 years ago
CPL 2020: Barbados Tridents beat Jamaica Tallawahs by 36 runs
The spinners ran riot on both sides, but Kyle Mayers was brutal off the seamers to give the Barbados Tridents a total that proved well out of reach of a misfiring Jamaica Tallawahs batting lineup that
By Saurabh Sharma • 6 years ago
Advertisement
Cricket Special Today
-
- 06 Feb 2021 04:31
Advertisement