Advertisement
Mandeep singh: Cricket News & Match Updates
Advertisement
ਚੇਨਈ ਦੇ ਖਿਲਾਫ ਹਾਰ ਤੋਂ ਬਾਅਦ ਮਨਦੀਪ ਸਿੰਘ ਨੇ ਭਰੀ ਹੁੰਕਾਰ, ਕਿਹਾ ਪੰਜਾਬ ਦੀ ਟੀਮ ਅਜੇ ਵੀ ਕਰ ਸਕਦੀ ਹੈ ਵਾਪਸੀ
ਕਿੰਗਜ਼ ਇਲੈਵਨ ਪੰਜਾਬ ਨੂੰ 2020 ਡ੍ਰੀਮ 11 ਇੰਡੀਅਨ ਪ੍ਰੀਮੀਅਰ ਲੀਗ ਵਿਚ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ. ਹਾਲਾਂਕਿ, ਪੰਜਾਬ ਦੀ ਟੀਮ ਵਾਪਸੀ ਕਰਨ ਦਾ ਦਮ ਰੱਖਦੀ ਹੈ ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਹੁਣ ਟੀਮ ਆਪਣੇ ਅਗਲੇ ਮੈਚ ਵਿਚ ਕਿਸ ਪਲੇਇੰਗ ਇਲੈਵਨ ਦੇ ਨਾਲ ਮੈਦਾਨ ਤੇ ਉਤਰਦੀ ਹੈ. ਪਰ ਇਸ ਹਾਰ ਤੋਂ ਇਕ ਗੱਲ ਸਾਫ ਹੋ ਗਈ ਹੈ ਕਿ ਪੰਜਾਬ ਦੇ ਲਈ ਅੱਗੇ ਦੀ ਰਾਹ ਆਸਾਨ ਨਹੀਂ ਰਹਿਣ ਵਾਲੀ ਹੈ. ਟੀਮ ਦੇ ਸੀਨੀਅਰ ਖਿਡਾਰੀ ਮਨਦੀਪ ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ' ਕਿਹਾ ਹੈ ਕਿ ਪੰਜਾਬੀਆਂ ਦਾ ਲੜਨ ਦਾ ਜਜਬਾ ਪੂਰੀ ਦੁਨੀਆ ਵਿਚ ਮਸ਼ਹੂਰ ਹੈ ਤੇ ਟੀਮ ਵਿਚ ਇਹ ਜਜਬਾ ਅਜੇ ਵੀ ਕਾਇਮ ਹੈ.
ਮਨਦੀਪ ਸਿੰਘ ਨੇ ਕਿਹਾ, “ਮੈਂ ਮਹਿਸੂਸ ਕਰਦਾ ਹਾਂ ਕਿ ਸਾਨੂੰ ਲੜਨ ਦੀ ਭਾਵਨਾ ਨੂੰ ਜਾਰੀ ਰੱਖਣ ਦੀ ਲੋੜ ਹੈ, ਮੇਰਾ ਮੰਨਣਾ ਹੈ ਕਿ ਪੰਜਾਬੀਆਂ ਨੂੰ ਇਸੇ ਲਈ ਹੀ ਜਾਣਿਆ ਜਾਂਦਾ ਹੈ, ਇਸ ਲਈ ਉਮੀਦ ਹੈ ਕਿ ਅਸੀਂ ਲੜਨ ਦੀ ਭਾਵਨਾ ਜਾਰੀ ਰੱਖਾਂਗੇ ਅਤੇ ਇਕ ਸਮੇਂ 'ਤੇ ਇਕ ਮੈਚ ਬਾਰੇ ਹੀ ਸੋਚਾਂਗੇ." Read More...
Related Cricket News for Mandeep singh - Tesst
Ranji Trophy 2019-20: मंदीप सिंह ने जड़ा दोहरा शतक,पंजाब ने हैदराबाद को पारी और 125 रनों से हराया
पटियाला, 20 दिसम्बर| पंजाब ने यहां ध्रुव पांडोव स्टेडियम में खेले गए रणजी 2019-20 के दूसरे दौर के मुकाबले में शुक्रवार को हैदराबाद को एक पारी और 125 रनों से हरा दिया। हैदराबाद को पहली पारी में 242 रनों पर समेटने के बाद...
By Saurabh Sharma • 6 years ago
RCB well-equipped to tackle tricky situations, feels Mandeep
New Delhi, April 12 - Bruised by the opening loss to Kolkata Knight Riders (KKR), Royal Challengers Bangalore (RCB) batsman Mandeep Singh is confident that the team is equipped to tackle surprise packages like Sunil Narine and Nitish Rana -- who
By Cricketnmore Editorial • 8 years ago
Advertisement
Cricket Special Today
-
- 06 Feb 2021 04:31
Advertisement