Mumbai indians: Cricket News & Match Updates
IPL 2020: ਰੋਹਿਤ ਸ਼ਰਮਾ ਨੇ ਦੱਸੇ 3 ਖਿਡਾਰੀਆਂ ਦੇ ਨਾਂ, ਜੋ ਲੈ ਸਕਦੇ ਹਨ ਲਸਿਥ ਮਲਿੰਗਾ ਦੀ ਜਗ੍ਹਾ
ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕੁਬੂਲ ਕੀਤਾ ਹੈ ਕਿ ਉਹਨਾਂ ਦੀ ਟੀਮ ਨੂੰ ਆਉਣ ਵਾਲੇ ਆਈਪੀਐਲ ਸੀਜ਼ਨ ਵਿਚ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਕਮੀ ਮਹਿਸੂਸ ਹੋਵੇਗੀ. ਇਸ ਵਾਰ ਦਾ ਆਈਪੀਐਲ ਕੋਵਿਡ-19 ਦੇ ਕਾਰਨ ਸੰਯੁਕਤ ਅਰਬ ਅਮੀਰਾਤ (UAE) ਵਿਚ ਖੇਡਿਆ ਜਾ ਰਿਹਾ ਹੈ ਅਤੇ ਇਸ ਸੀਜ਼ਨ ਦਾ ਪਹਿਲਾ ਮੈਚ 19 ਸਤੰਬਰ ਨੂੰ ਮੌਜੂਦਾ ਚੈਂਪਿਅਨ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਖੇਡਿਆ ਜਾਏਗਾ. ਤੁਹਾਨੂੰ ਦੱਸ ਦੇਈਏ ਕਿ ਮਲਿੰਗਾ ਨੇ ਪਾਰਿਵਾਰਿਕ ਕਾਰਨਾਂ ਦੇ ਚਲਦੇ ਆਈਪੀਐਲ ਦੇ ਇਸ ਸੀਜ਼ਨ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ.
ਰੋਹਿਤ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ, “ਅਸੀਂ ਸਾਰੇ ਜਾਣਦੇ ਹਾਂ ਕਿ ਮਲਿੰਗਾ ਦੀ ਕਮੀ ਨੂੰ ਪੂਰਾ ਕਰਨਾ ਸੌਖਾ ਨਹੀਂ ਹੋਵੇਗਾ। ਉਹਨਾਂ ਨੇ ਮੁੰਬਈ ਇੰਡੀਅਨਜ਼ ਅਤੇ ਸ੍ਰੀਲੰਕਾ ਲਈ ਜੋ ਕੀਤਾ ਹੈ ਉਹ ਸ਼ਾਨਦਾਰ ਹੈ। ਉਹ ਮੁੰਬਈ ਲਈ ਮੈਚ ਜਿੱਤਣ ਵਾਲਾ ਖਿਡਾਰੀ ਰਹੇ ਹਨ। ਮੈਂ ਇਹ ਕਈ ਵਾਰ ਕਿਹਾ ਹੈ ਕਿ ਜਦੋਂ ਵੀ ਅਸੀਂ ਮੁਸ਼ਕਲ ਸਥਿਤੀ ਵਿਚ ਹੁੰਦੇ ਹਾਂ ਤਾਂ ਮਲਿੰਗਾ ਸਾਨੂੰ ਉਸ ਸਥਿਤੀ ਤੋਂ ਬਾਹਰ ਲੈਕੇ ਜਾਂਦਾ ਹੈ.” Read More...
Related Cricket News for Mumbai indians - Tesst
IPL 2020: रोहित शर्मा ने बताया उन 3 खिलाड़ियों का नाम,जो लसिथ मलिंगा की जगह लेने की रेस में हैं शामिल
Mumbai Indians to stick with Rohit, De Kock as openers: Mahela Jayawardene
IPL 2020: मुंबई इंडियंस के कोच महेला जयवर्धने ने की घोषणा,इस सीजन रोहित-डी कॉक करेंगे ओपनिंग
Important For Player Replacing Malinga To Not Be Under Any Pressure: Rohit Sharma
ਗੌਤਮ ਗੰਭੀਰ ਨੇ ਕਿਹਾ, ਮੁੰਬਈ ਇੰਡੀਅਨਜ਼-ਚੇਨਈ ਸੁਪਰ ਕਿੰਗਜ਼ ਵਿਚੋਂ ਇਹ ਟੀਮ ਜਿੱਤੇਗੀ IPL 2020 ਦਾ ਪਹਿਲਾ ਮੈਚ
गौतम गंभीर ने कहा, मुंबई इंडियंस-चेन्नई सुपर किंग्स में से ये टीम जीतेगी IPL 2020 का पहला मैच
Excited To See Boult, Bumrah Operate With New Ball: Gautam Gambhir
IPL 2020: मुंबई इंडियंस के ऑलराउंडर हार्दिक पांड्या ने कहा,चोटिल से वापसी उन्हें और मेहनत की प्रेरणा देती है
IPL 2020: मुंबई इंडियंस के खिलाफ मैच से पहले चेन्नई सुपर किंग्स के लिए बुरी खबर, ऋतुराज गायकवाड़ हुए बाहर
अर्जुन तेंदुलकर दिखे मुंबई इंडियंस टीम के साथ, फैंस ने पूछा IPL 2020 में खेलने वाले हो क्या ?
Mumbai Indians vs Chennai Super Kings - MyTeam11 Fantasy Cricket Tips, Prediction & Pitch Report
मुंबई इंडियंस के गेंदबाज ट्रेंट बोल्ट ने कहा, IPL 2020 में ये चीज मेरे लिए सबसे बड़ी चुनौती
IPL 13: Kieron Pollard And Sherfane Rutherford Arrive In UAE To Join Mumbai Indians Camp
IPL Stars: Rohit Sharma's Career Statistics In Indian Premier League
Cricket Special Today
-
- 06 Feb 2021 04:31