X close
X close

Punjabi cricket news

Cricket Image for ਇਹ ਹਨ 17 ਮਈ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਲਖਨਊ ਨੇ ਮੁੰਬਈ ਨੂੰ 5 ਦੌੜ੍ਹਾਂ ਨਾਲ ਹਰਾਇਆ
Image Source: Google

ਇਹ ਹਨ 17 ਮਈ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਲਖਨਊ ਨੇ ਮੁੰਬਈ ਨੂੰ 5 ਦੌੜ੍ਹਾਂ ਨਾਲ ਹਰਾਇਆ

By Shubham Yadav May 17, 2023 • 13:53 PM View: 96

Top-5 Cricket News of the Day : 17 ਮਈ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਇਸ ਸੀਜ਼ਨ 'ਚ ਯਸ਼ਸਵੀ ਜਾਯਸਵਾਲ ਅਤੇ ਰਿੰਕੂ ਸਿੰਘ ਵੱਲੋਂ ਦਿਖਾਈ ਗਈ ਫਾਰਮ ਨੂੰ ਦੇਖ ਕੇ ਕੁਝ ਸਾਬਕਾ ਖਿਡਾਰੀਆਂ ਅਤੇ ਕ੍ਰਿਕਟ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੋਵਾਂ ਨੂੰ ਜਲਦ ਤੋਂ ਜਲਦ ਭਾਰਤੀ ਟੀਮ 'ਚ ਸ਼ਾਮਲ ਕਰਨਾ ਚਾਹੀਦਾ ਹੈ। ਭਾਰਤੀ ਟੀਮ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ ਵੀ ਇਨ੍ਹਾਂ ਦੋਵਾਂ ਨੂੰ ਤੁਰੰਤ ਭਾਰਤੀ ਟੀਮ 'ਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ।

Related Cricket News on Punjabi cricket news