Advertisement
Advertisement

Punjabi cricket news

Cricket Image for ਇਹ ਹਨ 17 ਦਸੰਬਰ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਭਾਰਤ ਨੇ ਜਿੱਤਿਆ ਨੇਤਰਹੀਣ ਵਿਸ਼ਵ ਕੱਪ
Image Source: Google

ਇਹ ਹਨ 17 ਦਸੰਬਰ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਭਾਰਤ ਨੇ ਜਿੱਤਿਆ ਨੇਤਰਹੀਣ ਵਿਸ਼ਵ ਕੱਪ

By Shubham Yadav December 17, 2022 • 16:04 PM View: 345

Top-5 Cricket News of the Day : 17 ਦਸੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਜੇਕਰ ਤੁਸੀਂ ਭਾਰਤੀ ਕ੍ਰਿਕਟ ਪ੍ਰੇਮੀ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਖੁਸ਼ਖਬਰੀ ਹੈ। ਭਾਰਤ ਨੇ ਨੇਤਰਹੀਣ ਟੀ-20 ਵਿਸ਼ਵ ਕੱਪ 2022 ਜਿੱਤ ਲਿਆ ਹੈ। ਟੀਮ ਇੰਡਿਆ ਨੇ ਤੀਜੀ ਵਾਰ ਇਹ ਖਿਤਾਬ ਜਿੱਤ ਕੇ ਇਤਿਹਾਸ ਰੱਚਿਆ ਹੈ।

Related Cricket News on Punjabi cricket news