Rohit sharma: Cricket News & Match Updates
IPL 2020 : ਮੁੰਬਈ ਇੰਡੀਅਨਜ ਦੇ ਖਿਲਾਫ ਇਹ ਹੋ ਸਕਦੀ ਹੈ ਕਿੰਗਜ ਇਲੈਵਨ ਪੰਜਾਬ ਦੀ ਪਲੇਇੰਗ ਇਲੈਵਨ
ਆਈਪੀਐਲ ਸੀਜਨ 13 ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਖਰਕਾਰ ਮੁੰਬਈ ਇੰਡੀਅਨਜ਼ ਖ਼ਿਲਾਫ਼ ਅਹਿਮ ਮੈਚ ਵਿੱਚ ਜਾਣ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੈਂਗਲੌਰ ਖ਼ਿਲਾਫ਼ ਆਪਣੀ ਪੰਜ ਮੈਚਾਂ ਦੀ ਹਾਰ ਦਾ ਸਿਲਸਿਲਾ ਤੋੜਨ ਵਿੱਚ ਸਫਲ ਰਹੀ. ਪੰਜਾਬ ਅੱਠ ਮੈਚਾਂ ਵਿੱਚੋਂ ਦੋ ਜਿੱਤਾਂ ਨਾਲ ਪੁਆਇੰਟਸ ਟੇਬਲ ਉੱਤੇ ਆਖਰੀ ਸਥਾਨ ਤੇ ਹੈ. ਦਿਲਚਸਪ ਗੱਲ ਇਹ ਹੈ ਕਿ ਇਹ ਦੋਵੇਂ ਜਿੱਤਾਂ ਆਰਸੀਬੀ ਦੇ ਵਿਰੁੱਧ ਆਈਆਂ ਹਨ.
ਹਾਲਾਂਕਿ, ਪੰਜਾਬ ਦੀ ਟੀਮ ਇਸ ਟੂਰਨਾਮੇਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਪਰ ਅੰਤਿਮ ਪਲਾਂ ਵਿਚ ਟੀਮ ਜਿੱਤ ਨਹੀਂ ਪਾਈ, ਜਿਸ ਕਾਰਨ ਉਹ ਅੱਜ ਆਖਰੀ ਨੰਬਰ ਤੇ ਹਨ. ਹੁਣ, ਕ੍ਰਿਸ ਗੇਲ ਦੇ ਪਲੇਇੰਗ ਇਲੈਵਨ ਵਿਚ ਵਾਪਸ ਆਉਣ ਦੇ ਨਾਲ ਟੀਮ ਦੀ ਬੱਲੇਬਾਜੀ ਮਜਬੂਤ ਨਜਰ ਆ ਰਹੀ ਹੈ. ਪੰਜਾਬ ਦੀ ਟੀਮ ਪੁਆਇੰਟ ਟੇਬਲ ਵਿਚ ਉੱਪਰ ਆਉਉਣ ਦੀ ਕੋਸ਼ਿਸ਼ ਕਰ ਰਹੀ ਹੈ. ਪਰ ਇਹ ਇਨ੍ਹਾੰ ਸੌਖਾ ਨਹੀਂ ਹੋਣ ਵਾਲਾ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਹੁਣ ਮੁੰਬਈ ਦੇ ਖਿਲਾਫ ਖੇਡਣਾ ਹੈ. ਹੁਣ ਪੰਜਾਬ ਨੂੰ ਆਉਣ ਵਾਲੇ ਸਾਰੇ ਮੈਚ ਜਿੱਤਣ ਦੀ ਜ਼ਰੂਰਤ ਹੈ. ਰੋਹਿਤ ਸ਼ਰਮਾ ਦੀ ਅਗੁਵਾਈ ਵਾਲੀ ਮੁੰਬਈ ਇੰਡੀਅਨਜ ਦੇ ਖਿਲਾਫ ਪੰਜਾਬ ਪਿਛਲੇ ਮੁਕਾਬਲੇ ਵਾਲੀ ਹੀ ਪਲੇਇੰਗ ਇਲੈਵਨ ਮੈਦਾਨ ਤੇ ਉਤਾਰ ਸਕਦੀ ਹੈ. Read More...
Related Cricket News for Rohit sharma - Tesst
IPL 2020 MI vs KKR: ट्रेनिंग पैंट पहनकर बल्लेबाजी करने उतरे क्विंटन डी कॉक, रोहित शर्मा की छूटी हंसी
It's A Funny Tournament, Can't Take The Foot Off The Pedal At Any Time: Rohit
IPL 2020: ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 8 ਵਿਕਟਾਂ ਨਾਲ ਹਰਾਇਆ, ਨਵੇਂ ਕਪਤਾਨ ਈਯਨ ਮੋਰਗਨ ਨੂੰ ਪਹਿਲੇ ਮੈਚ ਵਿੱਚ ਮਿਲੀ ਹਾਰ
IPL 2020: मुंबई की जीत पर रोहित शर्मा ने कहा, मुझे लगता है अब दूसरी बल्लेबाजी वाली टीम जीतेगी
कोच जयवर्धने का बड़ा खुलासा, रोहित शर्मा के कहने पर मलिंगा की जगह टीम में शामिल हुए थे जेम्स पैटिंसन
IPL 2020: रोहित शर्मा- कीरोन पोलार्ड इतिहास रचने के करीब, केकेआर के खिलाफ बना सकते हैं 2 बड़े रिकॉर्ड
IPL 2020: ਮੁੰਬਈ ਇੰਡੀਅਨਜ਼ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ, ਅਜੇ ਹੋਰ ਮਿਹਨਤ ਦੀ ਲੋੜ ਹੈ
IPL 2020: कप्तान रोहित शर्मा ने मुंबई इंडियंस की शानदार जीत के बाद कहा,अभी और मेहनत की जरूरत
हिटमैन रोहित शर्मा का कमाल, मुंबई इंडियंस के लिए 150 आईपीएल मैच खेलने वाले दूसरे खिलाड़ी बने
IPL 2020: Rohit Becomes 2nd Player To Reach 150 IPL Caps For MI
मुंबई इंडियंस VS दिल्ली कैपिटल्स - MyTeam11 फैंटसी क्रिकेट टिप्स, संभावित प्लेइंग XI और पिच रिपोर्ट
ਇਸ ਪਾਕਿਸਤਾਨੀ ਬੱਲੇਬਾਜ਼ ਨੇ 35 ਗੇਂਦਾਂ ਵਿਚ ਬਣਾਈ ਟੀ-20 ਸੇਂਚੁਰੀ, ਰੋਹਿਤ ਸ਼ਰਮਾ ਸਮੇਤ ਤਿੰਨ ਖਿਡਾਰੀਆਂ ਦੀ ਕੀਤੀ ਬਰਾਬਰੀ
पाकिस्तान के इस बल्लेबाज ने टी-20 मैच में 35 गेंदों में ठोका शतक, रोहित शर्मा समेत तीन दिग्गजों की बराबरी की
IPL 2020: रोहित शर्मा ने कहा, हम अपनी ताकत के साथ खेलकर हालात का फायदा उठाना चाहते है
Cricket Special Today
-
- 06 Feb 2021 04:31