Ruturaj gaikwad
IPL 2020: ਦੀਪਕ ਚਾਹਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਰਿਤੂਰਾਜ ਗਾਇਕਵਾੜ ਵੀ ਕੋਰੋਨਾ ਪਾੱਜ਼ੀਟਿਵ
ਚੇਨਈ ਸੁਪਰ ਕਿੰਗਜ਼ ਦੇ ਦੀਪਕ ਚਾਹਰ ਤੋਂ ਬਾਅਦ ਬੱਲੇਬਾਜ਼ ਰਿਤੂਰਾਜ ਗਾਇਕਵਾੜ ਵੀ ਕੋਰੋਨਾ ਪਾੱਜ਼ੀਟਿਵ ਆ ਚੁੱਕੇ ਹਨ। ਮਸ਼ਹੂਰ ਖੇਡ ਪੱਤਰਕਾਰ ਵਿਕਰਾਂਤ ਗੁਪਤਾ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਟੀਮ ਮੈਂਬਰ ਅਤੇ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੇ ਕੋਰੋਨਾ ਪਾੱਜ਼ੀਟਿਵ ਹੋਣ ਦੀਆਂ ਖਬਰਾਂ ਆਈਆਂ ਸਨ।
ਤਿੰਨ ਵਾਰ ਦੀ ਚੈਂਪੀਅਨ ਚੇਨਈ ਲਈ ਇਹ ਵੱਡਾ ਝਟਕਾ ਹੈ। ਸ਼ਨੀਵਾਰ ਸਵੇਰੇ ਟੀਮ ਦੇ ਮੁੱਖ ਖਿਡਾਰੀ ਸੁਰੇਸ਼ ਰੈਨਾ ਵੀ ਨਿੱਜੀ ਕਾਰਨਾਂ ਕਰਕੇ ਪੂਰੇ ਟੂਰਨਾਮੈਂਟ ਤੋਂ ਪਿੱਛੇ ਹਟ ਗਏ ਸਨ। ਰੈਨਾ ਦੇ ਬਾਹਰ ਹੋਣ ਤੋਂ ਬਾਅਦ ਗਾਇਕਾਵਾੜ ਦੇ ਪਲੇਇੰਗ ਇਲੈਵਨ ਵਿੱਚ ਜਗ੍ਹਾ ਬਣਨ ਦੀ ਉਮੀਦ ਕੀਤੀ ਜਾ ਰਹੀ ਸੀ।
Related Cricket News on Ruturaj gaikwad
-
IPL 2020: दीपर चाहर के बाद चेन्नई सुपर किंग्स के बल्लेबाज ऋतुराज गायकवाड़ भी हुए कोरोना पॉजिटिव
चेन्नई सुपर किंग्स के बल्लेबाज ऋतुराज गायकवाड़ भी कोरोना पॉजिटिव हो गए हैं। मशहूर स्पोर्ट्स जर्नलिस्ट विक्रांत गुप्ता ने अपने ट्विटर अकाउंट पर इसकी जानकारी दी थी। इससे पहले टीम ...
-
अनाधिकारिक वनडे: शुभमन गिल,ऋतुराज के शतक के दम पर इंडिया ए ने श्रीलंका ए को 10 विकेट से…
बलगाम, 8 जून (CRICKETNMORE)| इंडिया-ए ने शनिवार को यूनियन जिमखाना ग्राउंड पर खेले गए दूसरे अनाधिकारिक वनडे मैच में श्रीलंका-ए को 10 विकेट से हरा दिया। इसी के साथ इंडिया-ए ...
-
इंडिया-ए को अनाधिकारिक वनडे में मिली 48 रनों से जीत,इस खिलाड़ी ने बनाए धमाकेदार 187 रन
बेलगाम, 7 जून (CRICKETNMORE)| इंडिया-ए ने ऋतुराज गायकवाड़ की बेहतरीन नाबाद 187 रनों की पारी के दम पर गुरुवार को यहां यूनियन जिमखाना ग्राउंड में खेले गए अनाधिकारिक वनडे मैच ...
Cricket Special Today
-
- 06 Feb 2021 04:31