Advertisement
Advertisement

Shreyas iyer

DC vs KXIP, 2nd Match: ਦਿੱਲੀ ਦੇ ਖਿਲਾਫ ਪੰਜਾਬ ਦਾ ਪਲੜ੍ਹਾ ਦਿਖ ਰਿਹਾ ਹੈ ਭਾਰੀ, ਇਹ ਹੋ ਸਕਦੀ ਹੈ ਦੋਵਾਂ ਟੀਮਾਂ ਦੀ
Image Source - Cricketnmore

DC vs KXIP, 2nd Match: ਦਿੱਲੀ ਦੇ ਖਿਲਾਫ ਪੰਜਾਬ ਦਾ ਪਲੜ੍ਹਾ ਦਿਖ ਰਿਹਾ ਹੈ ਭਾਰੀ, ਇਹ ਹੋ ਸਕਦੀ ਹੈ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ

By Shubham Yadav September 20, 2020 • 01:35 AM View: 1501

ਆਈਪੀਐਲ ਦੇ ਦੂਜੇ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ ਦਾ ਮੁਕਾਬਲਾ ਦਿੱਲੀ ਕੈਪਿਟਲਸ ਨਾਲ ਹੋਣ ਜਾ ਰਿਹਾ ਹੈ. ਦੋਵੇਂ ਹੀ ਟੀਮਾਂ ਹੁਣ ਤੱਕ ਖੇਡੇ ਗਏ ਆਈਪੀਐਲ ਦੇ ੧੨ ਸੀਜ਼ਨਾਂ ਵਿਚ ਇੱਕ ਵਾਰ ਵੀ ਖਿਤਾਬ ਨਹੀਂ ਜਿੱਤ ਸਕੀਆਂ ਹਨ. ਦੋਵੇਂ ਹੀ ਟੀਮਾਂ ਇਸ ਸੀਜ਼ਨ ਦੀ ਸ਼ੁਰੂਆਤ ਜਿੱਤ ਦੇ ਨਾਲ ਕਰਣ ਲਈ ਪੂਰਾ ਜ਼ੋਰ ਲਾਉਣ ਦੀ ਕੋਸ਼ਿਸ਼ ਕਰਣਗੀਆਂ. ਦਿੱਲੀ ਕੈਪਿਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਦੋਵੇਂ ਹੀ ਟੀਮਾਂ ਕਾਗਜ਼ 'ਤੇ ਕਾਫ਼ੀ ਵਧੀਆ ਨਜ਼ਰ ਰਹੀਆਂ ਹਨ. ਪਰ ਦੁਬਈ ਦੇ ਵਿਚ ਪੰਜਾਬ ਦਾ ਪ੍ਰਦਰਸ਼ਨ ਤੇ ਨਵੇਂ ਕਪਤਾਨ ਕੇਐਲ ਰਾਹੁਲ ਦਾ ਜੋਸ਼ ਇਸ ਵਾਰ ਟੀਮ ਦੇ ਲਈ ਅਹਿਮ ਸਾਬਿਤ ਹੋ ਸਕਦਾ ਹੈ.

ਪੰਜਾਬ ਦੀ ਟੀਮ ਕੇ ਐਲ ਰਾਹੁਲ, ਕ੍ਰਿਸ ਗੇਲ, ਗਲੈਨ ਮੈਕਸਵੈਲ ਅਤੇ ਜੇਮਸ ਨੀਸ਼ਮ ਵਰਗੇ ਖਿਡਾਰੀਆਂ ਦੀ ਮੌਜੂਦਗੀ ਨਾਲ ਤਾਕਤਵਰ ਨਜ਼ਰ ਰਹੀ ਹੈ

Related Cricket News on Shreyas iyer