Advertisement
Advertisement

Suryakumar yadav

i was looking to finish off the games says suryakumar yadav after the knock against rcb
Image Credit: BCCI

IPL 2020: RCB ਖਿਲਾਫ ਤੂਫਾਨੀ ਪਾਰੀ ਤੋਂ ਬਾਅਦ ਸੂਰਯਕੁਮਾਰ ਯਾਦਵ ਨੇ ਕਿਹਾ, 'ਮੈਂ ਮੈਚ ਨੂੰ ਖਤਮ ਕਰਨਾ ਚਾਹੁੰਦਾ ਸੀ'

By Shubham Yadav October 29, 2020 • 12:59 PM View: 544

ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਸੂਰਯਕੁਮਾਰ ਯਾਦਵ ਨੇ ਰਾਇਲ ਚੈਲੇਂਜਰਜ਼ ਬੰਗਲੌਰ ਖ਼ਿਲਾਫ਼ ਨਾਬਾਦ 79 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਕਿਹਾ ਕਿ ਉਹ ਲੰਬੇ ਸਮੇਂ ਤੋਂ ਮੈਚ ਜਿੱਤਾਉਣ ਵਾਲਾ ਖਿਡਾਰੀ ਬਣਨ ਦੀ ਸੋਚ ਰਹੇ ਸੀ ਅਤੇ ਉਹਨਾਂ ਨੇ ਇਸ ‘ਤੇ ਕੰਮ ਵੀ ਕੀਤਾ ਸੀ. ਸ਼ੇਖ ਜ਼ਾਯਦ ਸਟੇਡੀਅਮ 'ਚ ਖੇਡੇ ਗਏ ਮੈਚ ਵਿਚ ਮੁੰਬਈ ਦੇ ਸਾਹਮਣੇ ਬੰਗਲੌਰ ਦੀ 165 ਦੌੜਾਂ ਦੀ ਚੁਣੌਤੀ ਸੀ, ਜਿਸ ਨੂੰ ਮੁੰਬਈ ਨੇ ਸੂਰਯਕੁਮਾਰ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਪੰਜ ਵਿਕਟਾਂ ਗੁਆ ਕੇ ਜਿੱਤ ਲਿਆ.

ਸੂਰਯਕੁਮਾਰ ਨੂੰ ਉਹਨਾਂ ਦੀ ਸ਼ਾਨਦਾਰ ਪਾਰੀ ਲਈ 'ਮੈਨ ਆਫ ਦਿ ਮੈਚ' ਚੁਣਿਆ ਗਿਆ.

Related Cricket News on Suryakumar yadav