Wi cricket
Top-5 Cricket News: ਇਹ ਹਨ ਕ੍ਰਿਕਟ ਨਾਲ ਜੁੜੀਆਂ ਅੱਜ ਦੀਆਂ ਟਾੱਪ-5 ਖਬਰਾਂ
Top-5 Cricket News of the Day : 23 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਦੇਸ਼-ਵਿਦੇਸ਼ ਦੀਆਂ ਟਾੱਪ 5 ਖਬਰਾਂ।
1. ਮਨੀਸ਼ ਪਾਂਡੇ ਨੇ ਹੁਣ ਮਿੰਨੀ ਨਿਲਾਮੀ ਤੋਂ ਪਹਿਲਾਂ ਲਖਨਊ ਵੱਲੋਂ ਰਿਲੀਜ਼ ਕੀਤੇ ਜਾਣ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ ਅਤੇ ਖੁਲਾਸਾ ਕੀਤਾ ਹੈ ਕਿ ਲਖਨਊ ਟੀਮ ਨੇ ਪਾਂਡੇ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇਕ ਵਾਰ ਵੀ ਉਸ ਨਾਲ ਗੱਲ ਨਹੀਂ ਕੀਤੀ ਸੀ। ਇਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਪਾਂਡੇ ਨੇ ਕਿਹਾ, 'ਨਹੀਂ, ਮੈਨੂੰ ਕਦੇ ਕਾਲ ਨਹੀਂ ਆਈ। ਮੈਨੂੰ ਇਸ ਬਾਰੇ ਉਸ ਦਿਨ ਪਤਾ ਲੱਗਾ ਜਦੋਂ ਸੂਚੀ ਦਾ ਐਲਾਨ ਹੋਇਆ। ਕੋਈ ਅਸਲ ਕਮਿਉਨਿਕੇਸ਼ਨ ਨਹੀਂ ਸੀ, ਪਰ ਹਾਂ ਇਹ ਠੀਕ ਹੈ। ਇੱਕ ਖਿਡਾਰੀ ਹੋਣ ਦੇ ਨਾਤੇ ਤੁਹਾਨੂੰ ਤਿਆਰ ਰਹਿਣਾ ਹੋਵੇਗਾ। ਕਿਉਂਕਿ ਜੇਕਰ ਤੁਸੀਂ ਬਹੁਤ ਸਾਰੇ ਮੈਚ ਨਹੀਂ ਖੇਡ ਰਹੇ ਹੋ, ਤਾਂ ਮੈਂ LSG ਦੇ ਦ੍ਰਿਸ਼ਟੀਕੋਣ ਤੋਂ ਸਮਝਦਾ ਹਾਂ ਕਿ ਉਹ ਮੈਨੂੰ ਛੱਡਣਾ ਚਾਹੁੰਦੇ ਸਨ ਅਤੇ ਕੁਝ ਹੋਰ ਖਿਡਾਰੀਆਂ ਲਈ ਕਿਟੀ ਵਿੱਚ ਕੁਝ ਵਾਧੂ ਪੈਸੇ ਰੱਖਣਾ ਚਾਹੁੰਦੇ ਸਨ।
Related Cricket News on Wi cricket
-
Top-5 Cricket News: ਇਹ ਹਨ ਕ੍ਰਿਕਟ ਨਾਲ ਜੁੜੀਆਂ ਅੱਜ ਦੀਆਂ ਟਾੱਪ-5 ਖਬਰਾਂ
Top-5 Cricket News of the Day : 22 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਇਹ ਜਾਣਨ ਲਈ ਬੇਤਾਬ ਹੋਵੋਗੇ ਇਸ ਲਈ ਅਸੀਂ ...
-
Top-5 Cricket News: ਇਹ ਹਨ ਕ੍ਰਿਕਟ ਨਾਲ ਜੁੜੀਆਂ ਅੱਜ ਦੀਆਂ ਟਾੱਪ-5 ਖਬਰਾਂ
Top-5 Cricket News of the Day : 21 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ...
-
Top-5 Cricket News: ਇਹ ਹਨ ਕ੍ਰਿਕਟ ਨਾਲ ਜੁੜੀਆਂ ਅੱਜ ਦੀਆਂ ਟਾੱਪ-5 ਖਬਰਾਂ
Top-5 Cricket News of the Day : ਭਾਰਤ ਨੇ ਨਿਉਜ਼ੀਲੈਂਡ ਨੂੰ ਦੂਜੇ ਟੀ-20 ਵਿਚ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਇਸ ਦੇ ...
-
Top-5 Cricket News: ਇਹ ਹਨ ਕ੍ਰਿਕਟ ਨਾਲ ਜੁੜੀਆਂ ਅੱਜ ਦੀਆਂ ਟਾੱਪ-5 ਖਬਰਾਂ
Top-5 Cricket News of the Day : ਆਸਟ੍ਰੇਲੀਆ- ਇੰਗਲੈਂਡ ਦੇ ਮੈਚ ਤੋਂ ਲੈ ਕੇ ਦੇਸ਼-ਵਿਦੇਸ਼ ਦੀਆਂ ਕ੍ਰਿਕਟ ਨਾਲ ਜੁੜੀਆਂ ਟਾੱਪ-5 ਖਬਰਾਂ ਤੁਸੀਂ ਹੇਠਾਂ ਦੇਖ ਸਕਦੇ ਹੋ। ...
-
ਟੈਸਟ ਕ੍ਰਿਕਟ ਤੋਂ ਰਿਟਾਇਰ ਹੋਣ ਵਾਲੇ ਹਨ ਡੇਵਿਡ ਵਾਰਨਰ, ਬੋਲੇ- 'ਇਹ ਮੇਰੇ ਆਖਰੀ 12 ਮਹੀਨੇ ਹੋ ਸਕਦੇ ਹਨ'
ਆਸਟ੍ਰੇਲੀਆ ਦੇ ਡੈਸ਼ਿੰਗ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਇਕ ਵੱਡਾ ਐਲਾਨ ਕੀਤਾ ਹੈ, ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਵਾਰਨਰ ਨੇ ਕਿਹਾ ਹੈ ਕਿ ਉਹ ਆਉਣ ...
-
ਸ਼੍ਰੀਲੰਕਾ ਕ੍ਰਿਕਟ ਦਾ ਵੱਡਾ ਫੈਸਲਾ, ਬਲਾਤਕਾਰ ਦੇ ਦੋਸ਼ੀ ਦਾਨੁਸ਼ਕਾ ਗੁਣਾਤਿਲਕਾ ਨੂੰ ਕੀਤਾ ਮੁਅੱਤਲ
ਸ਼੍ਰੀਲੰਕਾ ਦੇ ਬੱਲੇਬਾਜ਼ ਦਾਨੁਸ਼ਕਾ ਗੁਣਾਤਿਲਕਾ ਨੂੰ ਸਿਡਨੀ ਪੁਲਸ ਨੇ ਬਲਾਤਕਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ ਅਤੇ ਇਕ ਦਿਨ ਬਾਅਦ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਵੀ ਉਸ ਨੂੰ ਮੁਅੱਤਲ ਕਰ ਦਿੱਤਾ ...
-
ਬੇਲਸ ਨੂੰ ਬਾਊਂਡਰੀ 'ਤੇ ਪਹੁੰਚਾਉਣ ਵਾਲਾ ਪਹਿਲਾ ਗੇਂਦਬਾਜ਼, ਜਿਸ ਦੇ ਨਾਂ 'ਤੋਂ ਕੰਬਦੇ ਸਨ ਬੱਲੇਬਾਜ਼
ਕ੍ਰਿਕਟ ਦੇ ਇਤਿਹਾਸ ਵਿੱਚ ਕਈ ਅਜਿਹੇ ਗੇਂਦਬਾਜ਼ ਹੋਏ ਹਨ ਜੋ ਆਪਣੀ ਸਪੀਡ ਨਾਲ ਬੱਲੇਬਾਜ਼ਾਂ ਨੂੰ ਡਰਾ ਦਿੰਦੇ ਸਨ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਅਜਿਹਾ ਗੇਂਦਬਾਜ਼ ਵੀ ਸੀ ਜਿਸ ...
-
'ਸਮਝ ਨਹੀਂ ਆ ਰਿਹਾ ਕੀ ਕਰਾਂ ਤੇ ਕੀ ਨਾ ਕਰਾਂ', ਰੇਪ ਕੇਸ 'ਚ ਤਿੰਨ ਹਫ਼ਤਿਆਂ ਤੋਂ ਫਰਾਰ ਹੈ…
17 ਸਾਲ ਦੀ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਨੇਪਾਲ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਲਾਮਿਛਾਨੇ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਸ ਮਾਮਲੇ ਨੂੰ ...
-
ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ, ਮੁਹੰਮਦ ਨਬੀ ਹੋਣਗੇ ਕਪਤਾਨ
ਅਫਗਾਨਿਸਤਾਨ ਨੇ ਆਉਣ ਵਾਲੇ ਟੀ-20 ਵਿਸ਼ਵ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਦੀ ਕਮਾਨ ਇੱਕ ਵਾਰ ਫਿਰ ਮੁਹੰਮਦ ਨਬੀ ਨੂੰ ਸੌਂਪੀ ਗਈ ਹੈ। ...
-
ਟੀ-20 ਵਰਲਡ ਕਪ ਲਈ ਭਾਰਤੀ ਟੀਮ ਦਾ ਐਲਾਨ, ਇਹ ਹੈ 15 ਖਿਡਾਰਿਆਂ ਦੀ ਲਿਸਟ
ਆਗਾਮੀ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਵਿੱਚ ਜਸਪ੍ਰੀਤ ਬੁਮਰਾਹ ਅਤੇ ਹਰਸ਼ਲ ਪਟੇਲ ਦੀ ਵਾਪਸੀ ਹੋਈ ਹੈ। ...
-
'ਮੈਂ 1-2 ਦਿਨਾਂ ਵਿੱਚ ਚੀਜ਼ਾਂ ਬਦਲ ਸਕਦਾ ਹਾਂ, ਜੇਕਰ ਤੁਸੀਂ ਇਹ ਸੋਚਦੇ ਹੋ ਤਾਂ ਅਸੀਂ ਮੂਰਖਾਂ ਦੇ ਰਾਜ…
ਸ਼ਾਕਿਬ ਅਲ ਹਸਨ ਨੂੰ ਬੰਗਲਾਦੇਸ਼ ਦਾ ਨਵਾਂ ਟੀ-20 ਕਪਤਾਨ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੇ ਇਸ ਜ਼ਿੰਮੇਵਾਰੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ...
-
ਸ਼ਾਕਿਬ ਅਲ ਹਸਨ ਫਿਰ ਫਸਿਆ, BCB ਕਰੇਗੀ ਸੋਸ਼ਲ ਮੀਡੀਆ ਪੋਸਟ ਦੀ ਜਾਂਚ
ਸ਼ਾਕਿਬ ਅਲ ਹਸਨ ਇੱਕ ਵਾਰ ਫਿਰ ਆਪਣੀ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਏ ਹਨ। ...
-
ਤਾਲਿਬਾਨ ਨੇ ਭਾਰਤੀ ਖਿਡਾਰੀਆਂ ਨੂੰ ਸੱਦਾ ਦਿੱਤਾ, ਫੈਂਸ ਨੇ ਕਿਹਾ- 'ਥੋੜਾ ਹੋਰ ਜੀਣ ਦਿਓ'
ਤਾਲਿਬਾਨ ਨੇ ਭਾਰਤੀ ਖਿਡਾਰੀਆਂ ਨੂੰ ਅਫਗਾਨ ਕ੍ਰਿਕਟ ਲੀਗ 'ਚ ਖੇਡਣ ਦਾ ਸੱਦਾ ਦਿੱਤਾ ਹੈ। ...
-
ਇਨਸਾਨ ਦਾ ਬੱਚਾ ਬਣ ਜਾਣ ਤਾਂ ਚੰਗਾ, ਇਹ ਕੀ ਬੋਲ ਗਏ ਸ਼ਾਹਿਦ ਅਫਰੀਦੀ
ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ਦਾ ਵਿਸ਼ਾ ਬਣੇ ਰਹਿਣ ਵਾਲੇ ਸ਼ਾਹਿਦ ਅਫਰੀਦੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ...
Cricket Special Today
-
- 06 Feb 2021 04:31