virender sehwag
'ਉਸ ਨੂੰ ਕੋਹਲੀ ਦੀ ਤਰ੍ਹਾਂ ਅੰਤ ਤੱਕ ਖੇਡਣਾ ਚਾਹੀਦਾ ਹੈ ਨਹੀਂ ਤਾਂ ਅਜਿਹੇ ਬਿਆਨ ਨਾ ਦੇਵੇ', ਸਹਿਵਾਗ ਸ਼ਾਕਿਬ 'ਤੇ ਭੜਕਿਆ
ਟੀ-20 ਵਿਸ਼ਵ ਕੱਪ 2022 ਦੇ 35ਵੇਂ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਹਾਲਾਂਕਿ, ਬਾਰਿਸ਼ ਅਤੇ ਬੰਗਲਾਦੇਸ਼ ਨੇ ਭਾਰਤੀ ਪ੍ਰਸ਼ੰਸਕਾਂ ਦੀ ਧੜਕਣ ਵਧਾਉਣ 'ਚ ਕੋਈ ਕਸਰ ਨਹੀਂ ਛੱਡੀ। ਭਾਰਤ ਲਈ ਵਿਰਾਟ ਕੋਹਲੀ ਇਸ ਮੈਚ ਦੇ ਹੀਰੋ ਰਹੇ, ਜਿਨ੍ਹਾਂ ਨੇ 44 ਗੇਂਦਾਂ 'ਤੇ ਨਾਬਾਦ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਦੀ ਪਾਰੀ ਵਿੱਚ ਅੱਠ ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ।
ਇਸ ਮੈਚ ਵਿੱਚ ਬੰਗਲਾਦੇਸ਼ ਦੀ ਹਾਰ ਤੋਂ ਬਾਅਦ ਸ਼ਾਕਿਬ ਅਲ ਹਸਨ ਇੱਕ ਵਾਰ ਫਿਰ ਹਮਲੇ ਦੇ ਘੇਰੇ ਵਿੱਚ ਆ ਗਏ ਹਨ। ਇਸ ਵਾਰ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸ਼ਾਕਿਬ ਦੀ ਟਿੱਪਣੀ ਨੂੰ ਲੈ ਕੇ ਫਟਕਾਰ ਲਗਾਈ ਹੈ। ਇਸ ਮੈਚ ਤੋਂ ਪਹਿਲਾਂ ਸ਼ਾਕਿਬ ਨੇ ਬਿਆਨ ਦਿੱਤਾ ਸੀ ਕਿ ਉਹ ਇੱਥੇ ਵਿਸ਼ਵ ਕੱਪ ਜਿੱਤਣ ਨਹੀਂ ਆਏ ਹਨ ਅਤੇ ਜੇਕਰ ਬੰਗਲਾਦੇਸ਼ ਭਾਰਤ ਨੂੰ ਹਰਾਉਂਦਾ ਹੈ ਤਾਂ ਇਹ ਅਪਸੇਟ ਹੋਵੇਗਾ।
Related Cricket News on virender sehwag
-
ਸਹਿਵਾਗ ਨੇ ਸਟੁਡੈਂਟ੍ਸ ਦੇ ਬਹਾਨੇ ਵਿਰਾਟ ਨੂੰ ਕੀਤਾ ਟ੍ਰੋਲ, ਦੋ ਸਾਲਾਂ ਤੋਂ ਨਹੀਂ ਲਗਿਆ ਹੈ ਅੰਤਰਰਾਸ਼ਟਰੀ ਸੈਂਕੜਾ
ਭਾਰਤੀ ਟੀਮ ਦੇ ਇੰਗਲੈਂਡ ਦੌਰੇ ਦੌਰਾਨ ਇੱਕ ਵਾਰ ਫਿਰ ਵਿਰਾਟ ਕੋਹਲੀ ਖਰਾਬ ਫਾਰਮ ਵਿਚ ਨਜ਼ਰ ਆ ਰਿਹਾ ਹੈ। ਪਹਿਲੇ ਟੈਸਟ ਤੋਂ ਬਾਅਦ, ਵਿਰਾਟ ਦੂਜੇ ਟੈਸਟ ਵਿੱਚ ਵੀ ਵੱਡੀ ਪਾਰੀ ਖੇਡਣ ਵਿੱਚ ...
-
17 ਸਾਲ ਦੀ 'Female Sehwag' ਦੇ ਫੈਨ ਹੋਏ ਵੀਰੂ, ਕੁਝ ਇਸ ਤਰ੍ਹਾਂ ਕੀਤੀ 'Fearless' ਖਿਡਾਰੀ ਦੀ ਤਾਰੀਫ
ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਟੀਮਾਂ ਵਿਚਾਲੇ ਇਕਲੌਤੇ ਟੈਸਟ ਮੈਚ ਵਿਚ ਭਾਰਤ ਲਈ ਡੈਬਿਯੂ ਕਰਨ ਵਾਲੀ ਸ਼ੇਫਾਲੀ ਵਰਮਾ ਨੇ ਪਹਿਲੀ ਪਾਰੀ ਵਿਚ 152 ਗੇਂਦਾਂ ਵਿਚ 96 ਦੌੜਾਂ ਬਣਾਈਆਂ ਸਨ ਅਤੇ ਸੇਂਚੁਰੀ ਤੋਂ ...
-
'ਸਹਿਵਾਗ ਨੇ ਬਦਲੀ ਦੁਨੀਆ ਦੀ ਮਾਨਸਿਕਤਾ', ਸਕਲੇਨ ਮੁਸ਼ਤਾਕ ਨੇ ਬੰਨ੍ਹਿਆ ਵੀਰੂ ਦੀ ਤਾਰੀਫ਼ ਦਾ ਪੁਲ
ਪਾਕਿਸਤਾਨ ਦੇ ਸਾਬਕਾ ਸਪਿਨਰ ਸਕਲੇਨ ਮੁਸ਼ਤਾਕ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਵਿਸਫੋਟਕ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦੀ ਖੂਬ ਪ੍ਰਸ਼ੰਸਾ ਕੀਤੀ ਹੈ। ਸਾਬਕਾ ਸੱਜੇ ਹੱਥ ਦਾ ਬੱਲੇਬਾਜ਼ ਬੱਲੇ ਨਾਲ ਗੇਂਦਬਾਜ਼ਾਂ ...
-
'ਪ੍ਰਿਥਵੀ ਸ਼ਾੱ ਨੇ ਉਹ ਕੀਤਾ ਜੋ ਮੈਂ ਆਪਣੇ ਪੂਰੇ ਕਰੀਅਰ' ਚ ਨਹੀਂ ਕਰ ਸਕਿਆ '- ਵਰਿੰਦਰ ਸਹਿਵਾਗ
ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਦਿੱਲੀ ਕੈਪਿਟਲਸ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾੱ ਦੀ ਚਾਰੋਂ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਅਤੇ ਹੁਣ ਵਰਿੰਦਰ ਸਹਿਵਾਗ ਦਾ ਨਾਮ ਵੀ ਇਸ ਕੜੀ ...
-
ਵੀਰੇਂਦਰ ਸਹਿਵਾਗ ਨੇ ਹੈਦਰਾਬਾਦ ਨੂੰ ਦਿੱਤਾ ਗੁਰੂ ਮੰਤਰ, ਇਸ ਖਿਡਾਰੀ ਨੂੰ ਸ਼ਾਮਲ ਕੀਤੇ ਬਿਨਾ ਨਹੀਂ ਮਿਲੇਗੀ ਜਿੱਤ
ਆਈਪੀਐਲ 2021 ਵਿਚ ਆਪਣੇ ਸ਼ੁਰੂਆਤੀ ਮੈਚ ਹਾਰਨ ਵਾਲੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਇਕ ਸੁਝਾਅ ਦਿੱਤਾ ਹੈ। ਸਹਿਵਾਗ ਨੇ ਕਿਹਾ ਹੈ ਕਿ ਜੇ ਹੈਦਰਾਬਾਦ ਦੀ ਟੀਮ ਜੇਤੂ ...
-
VIDEO : ਵਰਿੰਦਰ ਸਹਿਵਾਗ ਨੇ ਕੀਤਾ ਵੱਡਾ ਖੁਲਾਸਾ, 'ਐਮਐਸ ਧੋਨੀ ਹੋਏ ਸੀ ਰਾਹੁਲ ਦ੍ਰਾਵਿੜ ਦੇ ਅਸਲ ਗੁੱਸੇ ਦਾ…
ਰਾਹੁਲ ਦ੍ਰਾਵਿੜ ਦਾ ਇੱਕ ਐਡ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਗੁੱਸੇ ਵਿਚ ਵੇਖੇ ਜਾ ਸਕਦੇ ਹਨ ਪਰ ਹੁਣ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ...
-
VIDEO: 'ਸਾਡੇ ਰੱਬ ਜੀ ਅਜੇ ਵੀ ਕ੍ਰਿਕਟ ਖੇਡਣ ਤੋਂ ਨਹੀਂ ਹਟ ਰਹੇ', ਸਹਿਵਾਗ, ਸਚਿਨ ਅਤੇ ਯੁਵੀ ਦਾ ਇਹ…
ਵਿਸ਼ਵ ਕ੍ਰਿਕਟ ਦੇ ਕਈ ਸਾਬਕਾ ਮਹਾਨ ਖਿਡਾਰੀ ਵਿਸ਼ਵ ਰੋਡ ਸੇਫਟੀ ਸੀਰੀਜ਼ ਵਿਚ ਖੇਡ ਰਹੇ ਹਨ। ਉਨ੍ਹਾਂ ਖਿਡਾਰੀਆਂ ਵਿੱਚ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਅਤੇ ਯੁਵਰਾਜ ਸਿੰਘ ਵਰਗੇ ਦਿੱਗਜ ਖਿਡਾਰੀ ਵੀ ਸ਼ਾਮਲ ਹਨ। ...
-
ਸਿਡਨੀ ਟੈਸਟ: ਰੋਹਿਤ-ਸ਼ੁਭਮਨ ਦੀ ਜੋੜੀ ਨੇ 10 ਸਾਲ ਦਾ ਸੋਕਾ ਕੀਤਾ ਖ਼ਤਮ, ਸਹਿਵਾਗ-ਗੰਭੀਰ ਦੇ ਬਾਅਦ ਵਿਦੇਸ਼ੀ ਧਰਤੀ 'ਤੇ…
ਸਿਡਨੀ ਟੈਸਟ ਵਿਚ ਆਸਟਰੇਲੀਆ ਖ਼ਿਲਾਫ਼ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਸ਼ੁਰੂਆਤੀ ਜੋੜੀ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਮੌਜੂਦਾ ਦੌਰੇ ‘ਤੇ ਪਹਿਲੀ ਵਾਰ ਸਲਾਮੀ ਜੋੜੀ ਨੇ 50 ਦੌੜ੍ਹਾੰ ਦੀ ...
-
ਆਈਸੀਸੀ ਨੇ ਧੋਨੀ ਨੂੰ ਚੁਣਿਆ ਦਹਾਕੇ ਦੀ ਬੈਸਟ ਵਨਡੇ ਟੀਮ ਦਾ ਕਪਤਾਨ, ਪਾਕਿਸਤਾਨ ਦਾ ਇਕ ਵੀ ਖਿਡਾਰੀ ਮੌਜੂਦ…
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਇਸ ਦਹਾਕੇ ਦੇ ਆਪਣੀ ਪਸੰਦੀਦਾ ਪੁਰਸ਼ਾਂ ਦੀ ਵਨਡੇ ਪਲੇਇੰਗ ਇਲੈਵਨ ਦਾ ਐਲਾਨ ਕੀਤਾ ਹੈ। ਇਸ ਟੀਮ ਵਿਚ ਬੱਲੇਬਾਜ਼ ਵਜੋਂ ਭਾਰਤ ਦੇ ਰੋਹਿਤ ਸ਼ਰਮਾ ਅਤੇ ਆਸਟਰੇਲੀਆ ਦੇ ਖੱਬੇ ...
-
'ਵਿਕਟਕੀਪਰ ਸਿਰਫ ਧੋਨੀ ਹੀ ਹੋਣਗੇ', ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਚੁਣੀ ਆਪਣੀ ਪਸੰਦੀਦਾ ਭਾਰਤੀ ਵਨਡੇ ਇਲੈਵਨ
ਸਾਬਕਾ ਭਾਰਤੀ ਕਪਤਾਨ ਅਤੇ ਮਹਾਨ ਆਲਰਾਉਂਡਰ ਕਪਿਲ ਦੇਵ ਨੇ ਹਾਲ ਹੀ ਵਿੱਚ ਬਾਲੀਵੁੱਡ ਅਭਿਨੇਤਰੀ ਨੇਹਾ ਧੂਪੀਆ ਨਾਲ ਇੱਕ ਖਾਸ ਗੱਲਬਾਤ ਵਿੱਚ ਆਪਣੀ ਪਸੰਦੀਦਾ ਵਨਡੇ ਟੀਮ ਦਾ ਨਾਮ ਲਿਆ ਹੈ। ਨੇਹਾ ...
-
ਰੋਹਿਤ ਸ਼ਰਮਾ ਨੂੰ ਲੈ ਕੇ BCCI ਅਤੇ ਰਵੀ ਸ਼ਾਸਤਰੀ ਤੇ ਭੜਕੇ ਵੀਰੇਂਦਰ ਸਹਿਵਾਗ, ਕਿਹਾ ਜੇ ਉਹ ਫਿਟ ਹੈ…
ਸਾਬਕਾ ਭਾਰਤੀ ਓਪਨਿੰਗ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਬੀਸੀਸੀਆਈ ਅਤੇ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ 'ਤੇ ਰੋਹਿਤ ਸ਼ਰਮਾ ਨੂੰ ਲੈ ਕੇ ਆਪਣਾ ਗੁੱਸਾ ਜਾਹਿਰ ਕੀਤਾ ਹੈ. 3 ਨਵੰਬਰ ਨੂੰ ...
-
ਵੀਰੇਂਦਰ ਸਹਿਵਾਗ ਨੇ ਉਠਾਏ ਸਵਾਲ, ਕਿਹਾ ਮੌਜੂਦਾ ਟੀਮ ਇੰਡੀਆ ਦੇ ਇਨ੍ਹਾਂ 3 ਖਿਡਾਰੀਆਂ ਤੋਂ ਚੰਗੇ ਫੌਰਮ ਵਿਚ ਹਨ…
ਸਾਬਕਾ ਭਾਰਤੀ ਕ੍ਰਿਕਟਰ ਵੀਰੇਂਦਰ ਸਹਿਵਾਗ ਨੇ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਵਿਚ ਬੰਗਲੌਰ ਦੇ ਕਪਤਾਨ ਕੋਹਲੀ ਅਤੇ ਮੁੰਬਈ ਦੇ ਬੱਲੇਬਾਜ਼ ਸੂਰਯਕੁਮਾਰ ਯਾਦਵ ਵਿਚਾਲੇ ਹੋਏ ਟਕਰਾਅ ਬਾਰੇ ਵੱਡਾ ...
-
IPL 2020 : ਹੈਦਰਾਬਾਦ ਦੀ ਹਾਰ ਤੇ ਫੁੱਟਿਆ ਵੀਰੇਂਦਰ ਸਹਿਵਾਗ ਦਾ ਗੁੱਸਾ, ਕਿਹਾ- 'ਇਸ ਟੀਮ ਨੇ ਮੈਦਾਨ 'ਤੇ…
ਇੰਡੀਅਨ ਪ੍ਰੀਮੀਅਰ ਲੀਗ ਦੇ 43 ਵੇਂ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਰੋਮਾਂਚਕ ਮੈਚ ਵਿੱਚ 12 ਦੌੜਾਂ ਨਾਲ ਹਰਾ ਦਿੱਤਾ. 127 ਦੌੜਾਂ ਦਾ ਪਿੱਛਾ ਕਰਦੇ ...
-
IPL 2020 : ਮੁੰਬਈ ਖਿਲਾਫ ਹਾਰ ਤੋਂ ਬਾਅਦ ਧੋਨੀ ਦੇ ਸਮਰਥਨ ਵਿਚ ਆਏ ਸਹਿਵਾਗ, ਕਿਹਾ ਨੌਜਵਾਨ ਖਿਡਾਰੀਆਂ ਨੇ…
ਸਾਬਕਾ ਵਿਸਫੋਟਕ ਓਪਨਿੰਗ ਬੱਲੇਬਾਜ਼ ਵਰਿੰਦਰ ਸਹਿਵਾਗ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਧੋਨੀ ਦੇ ਸਮਰਥਨ 'ਚ ਉਤਰੇ ਹਨ. 23 ਅਕਤੂਬਰ ਨੂੰ ਸ਼ਾਰਜਾਹ ਮੈਦਾਨ ਵਿੱਚ ਹੋਏ ਮੈਚ ਵਿੱਚ ਚੇਨਈ ਦੀ ਟੀਮ ਮੁੰਬਈ ...
Cricket Special Today
-
- 06 Feb 2021 04:31