Baroda cricket association
ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ ਰਵਾਨਾ ਹੋਏ ਹਾਰਦਿਕ ਪਾਂਡਿਆ, ਭਰਾ ਕ੍ਰੂਨਲ ਪਾਂਡਿਆ ਵੀ ਬਾਇਓ-ਬੱਬਲ ਤੋੜ ਕੇ ਘਰ ਪਹੁੰਚਿਆ
ਟੀਮ ਇੰਡੀਆ ਦੇ ਸਟਾਰ ਆਲਰਾਉਂਡਰ ਹਾਰਦਿਕ ਪਾਂਡਿਆ ਅਤੇ ਕ੍ਰੂਨਲ ਪਾਂਡਿਆ ਆਪਣੇ ਪਿਓ ਨੂੰ ਗੁਆ ਚੁੱਕੇ ਹਨ। ਹਿਮਾਂਸ਼ੂ ਪਾਂਡਿਆ ਦੀ ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਿਤਾ ਦੇ ਅਚਾਨਕ ਦੇਹਾਂਤ ਹੋਣ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ। ਜਦੋਂ ਇਹ ਘਟਨਾ ਵਾਪਰੀ ਤਾਂ ਉਸੇ ਸਮੇਂ, ਕ੍ਰੁਨਾਲ ਪਾਂਡਿਆ, ਸਯਦ ਮੁਸ਼ਤਾਕ ਅਲੀ ਟਰਾਫੀ ਖੇਡ ਰਹੇ ਸੀ ਪਰ ਉਹ ਬਾਇਓ-ਬਬਲ ਨੂੰ ਛੱਡ ਕੇ ਘਰ ਲਈ ਰਵਾਨਾ ਹੋ ਗਏ।
ਕ੍ਰੂਨਲ ਪਾਂਡਿਆ ਹੁਣ ਸਯਦ ਮੁਸ਼ਤਾਕ ਅਲੀ ਟਰਾਫੀ 'ਚ ਨਹੀਂ ਖੇਡਣਗੇ। ਬੜੌਦਾ ਕ੍ਰਿਕਟ ਐਸੋਸੀਏਸ਼ਨ ਦੇ ਸੀਈਓ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਏਐਨਆਈ ਨਾਲ ਗੱਲਬਾਤ ਦੌਰਾਨ, ਉਹਨਾਂ ਨੇ ਕਿਹਾ, "ਹਾਂ, ਕ੍ਰੁਣਲ ਪਾਂਡਿਆ ਨਿੱਜੀ ਕਾਰਨਾਂ ਕਰਕੇ ਟੀਮ ਦਾ ਬਾਇਓ ਬਬਲ ਛੱਡ ਗਿਆ ਹੈ ਅਤੇ ਉਹ ਘਰ ਲਈ ਰਵਾਨਾ ਹੋ ਗਿਆ ਹੈ।"
Related Cricket News on Baroda cricket association
-
ਦੀਪਕ ਹੁੱਡਾ-ਕ੍ਰੁਣਾਲ ਪਾਂਡਿਆ ਦੇ ਵਿਵਾਦ ਤੇ ਬੋਲੇ ਇਰਫਾਨ ਪਠਾਨ, BCA ਤੋਂ ਕੀਤੀ ਜਾਂਚ ਦੀ ਮੰਗ
ਦੀਪਕ ਹੁੱਡਾ ਅਤੇ ਕ੍ਰੁਣਾਲ ਪਾਂਡਿਆ ਦੇ ਵਿਚ ਹੋਏ ਵਿਵਾਦ ਦੇ ਬਾਅਦ ਭਾਰਤ ਦੇ ਸਾਬਕਾ ਮਹਾਨ ਹਰਫਨਮੌਲਾ ਖਿਡਾਰੀ ਇਰਫਾਨ ਪਠਾਨ ਨੇ ਦੀਪਕ ਹੁੱਡਾ ਦਾ ਸਾਥ ਦਿੱਤਾ ਹੈ ਅਤੇ ਬੜ੍ਹੌਦਾ ਕ੍ਰਿਕਟ ਐਸੋਸੀਏਸ਼ਨ ਤੋਂ ...
Cricket Special Today
-
- 06 Feb 2021 04:31