Cricket news
ਮੁਰਲੀਧਰਨ ਨੇ ਮੰਨਿਆ ਕਿ ਸਿਰਫ ਅਸ਼ਵਿਨ ਹੀ ਤੋੜ੍ਹ ਸਕਦੇ ਹਨ ਉਹਨਾਂ ਦਾ ਵਿਸ਼ਵ ਰਿਕਾਰਡ, ਕਿਹਾ- ਨਾਥਨ ਲਾੱਯਨ ਦੂਰ-ਦੂਰ ਤੱਕ ਨਹੀਂ
ਸ੍ਰੀਲੰਕਾ ਦੇ ਦਿੱਗਜ ਸਪਿੰਨਰ ਅਤੇ ਟੈਸਟ ਕ੍ਰਿਕਟ ਇਤਿਹਾਸ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਮੁੱਥੈਯਾ ਮੁਰਲੀਧਰਨ ਨੇ ਕਿਹਾ ਹੈ ਕਿ ਭਾਰਤ ਦੇ ਰਵੀਚੰਦਰਨ ਅਸ਼ਵਿਨ ਖੇਡ ਦੇ ਇਸ ਸਭ ਤੋਂ ਲੰਬੇ ਫਾਰਮੈਟ ਵਿੱਚ ਉਹਨਾਂ ਦਾ ਰਿਕਾਰਡ ਤੋੜ ਸਕਦੇ ਹਨ। ਇਸਦੇ ਨਾਲ ਹੀ, ਉਹਨਾਂ ਨੇ ਇਹ ਵੀ ਕਿਹਾ ਕਿ ਆਸਟਰੇਲੀਆ ਦੇ ਆਫ ਸਪਿਨਰ ਨਾਥਨ ਲਿਓਨ ਉਸ ਦੇ ਰਿਕਾਰਡ ਦੇ ਨੇੜੇ ਵੀ ਨਹੀਂ ਜਾ ਸਕਦੇ।
34 ਸਾਲਾ ਅਸ਼ਵਿਨ ਨੇ ਹੁਣ ਤੱਕ 74 ਟੈਸਟ ਮੈਚ ਖੇਡੇ ਹਨ ਅਤੇ 25.33 ਦੀ ਔtਸਤ ਨਾਲ 377 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ, ਭਾਰਤ ਵਿਰੁੱਧ 15 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਬ੍ਰਿਸਬੇਨ ਟੈਸਟ ਲ਼ਾੱਯਨ ਦਾ 100 ਵਾਂ ਟੈਸਟ ਮੈਚ ਹੋਵੇਗਾ। ਲਾੱਯਨ ਨੇ ਹੁਣ ਤੱਕ 99 ਟੈਸਟ ਮੈਚਾਂ ਵਿਚ 396 ਵਿਕਟਾਂ ਲਈਆਂ ਹਨ।
Related Cricket News on Cricket news
-
AUS vs IND: ਸਿਰਾਜ ਤੇ ਕੀਤੀ ਗਈ ਨਸਲੀ ਟਿੱਪਣੀ ਤੇ ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਜ਼ਾਹਿਰ ਕੀਤੀ ਨਾਰਾਜਗੀ
ਆਸਟਰੇਲੀਆਈ ਕ੍ਰਿਕਟ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਸਿਡਨੀ ਕ੍ਰਿਕਟ ਮੈਦਾਨ (ਐਸਸੀਜੀ) ਵਿਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਭਾਰਤੀ ਖਿਡਾਰੀਆਂ ਖਿਲਾਫ ...
-
ਸਿਡਨੀ ਟੈਸਟ: ਵਿਲ ਪੁਕੋਵਸਕੀ, ਮਾਰਨਸ ਲਾਬੁਸ਼ੇਨ ਨੇ ਲਗਾਈਆਂ ਹਾਫ ਸੇਂਚੁਰੀ, ਪਹਿਲੇ ਦਿਨ ਦੇ ਅੰਤ ਤਕ ਆਸਟਰੇਲੀਆ ਮਜਬੂਤ ਸਥਿਤੀ…
ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਤੀਜਾ ਟੈਸਟ ਮੈਚ ਸਿਡਨੀ ਕ੍ਰਿਕਟ ਗ੍ਰਾਉਂਡ ਵਿਖੇ ਖੇ਼ਡਿਆ ਜਾ ਰਿਹਾ ਹੈ। ਕੰਗਾਰੂ ਟੀਮ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਦਿਨ ...
Cricket Special Today
-
- 06 Feb 2021 04:31
ਸੱਭ ਤੋਂ ਵੱਧ ਪੜ੍ਹੀ ਗਈ ਖ਼ਬਰਾਂ
-
- 3 days ago
-
- 2 days ago
-
- 3 days ago