Advertisement
Deval sahay: Cricket News & Match Updates
Advertisement
ਭਾਰਤ ਦੇ ਸਾਬਕਾ ਕਪਤਾਨ ਐਮ ਐਸ ਧੋਨੀ ਦੇ ਮੈਂਟਰ ਦੇਵਲ ਸਹਾਏ ਦਾ ਰਾਂਚੀ ਵਿੱਚ ਹੋਇਆ ਦੇਹਾਂਤ
ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਜਿਹਨਾਂ ਨੇ ਭਾਰਤ ਨੂੰ ਦੋ ਵਾਰ ਦਾ ਵਿਸ਼ਵ ਕੱਪ ਜੇਤੂ ਬਣਾਇਆ, ਉਹਨਾਂ ਦੇ ਮੈਂਟਰ ਰਹੇ ਦੇਵਲ ਸਹਾਏ ਦੀ ਮੰਗਲਵਾਰ ਨੂੰ ਰਾਂਚੀ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਸਹਾਏ ਨੂੰ ਰਾਂਚੀ ਦੇ ਮੈਦਾਨ ਦੀ ਪਿੱਚ ਤਿਆਰ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ. ਉਹ 73 ਸਾਲਾਂ ਦੇ ਸੀ. ਉਹ ਆਪਣੇ ਪਿੱਛੇ ਪਤਨੀ, ਇੱਕ ਬੇਟੀ ਅਤੇ ਇੱਕ ਬੇਟਾ ਛੱਡ ਗਏ ਹਨ.
ਸਹਾਏ, ਜਿਹਨਾਂ ਦਾ ਪਹਿਲਾ ਨਾਮ ਦੇਵਬ੍ਰਤ ਸੀ, ਪਰ ਲੋਕਾਂ ਨੇ ਉਹਨਾਂ ਨੂੰ ਦੇਵਲ ਕਹਿ ਕੇ ਬੁਲਾਉਂਦੇ ਸੀ। ਸਾਹ ਲੈਣ ਵਿਚ ਤਕਲੀਫ ਹੋਣ ਦੇ ਕਾਰਨ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਨੂੰ 9 ਅਕਤੂਬਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। Read More...
Related Cricket News for Deval sahay - Tesst
Advertisement
Cricket Special Today
-
- 06 Feb 2021 04:31
Advertisement