England cricket team
ਜਾਣੋ, 16 ਸਾਲਾਂ ਦੇ ਕਰੀਅਰ ਵਿਚ 874 ਵਿਕਟਾਂ ਲੈਣ ਵਾਲੇ ਇੰਗਲੈਂਡ ਦੇ ਇਸ ਖਿਡਾਰੀ ਨੇ ਕਿਉਂ ਲਿਆ ਸੰਨਿਆਸ
ਸਾਬਕਾ ਇੰਗਲੈਂਡ ਅਤੇ ਲੈਂਕਾਸ਼ਾਇਰ ਦੇ ਤੇਜ਼ ਗੇਂਦਬਾਜ਼ ਗ੍ਰਾਹਮ ਓਨੀਅਨ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਵੈਬਸਾਈਟ ESPNcricinfo ਦੀ ਰਿਪੋਰਟ ਦੇ ਅਨੁਸਾਰ, 37 ਸਾਲਾ ਓਨੀਅਨ ਦੇ ਇਸ ਸਾਲ ਬੌਬ ਵਿਲਿਸ ਟਰਾਫੀ ਤੋਂ ਪਹਿਲਾਂ ਪਿੱਠ ਵਿੱਚ ਸੱਟ ਲੱਗੀ ਸੀ ਅਤੇ ਡਾਕਟਰੀ ਸਲਾਹ ਲੈਣ ਤੋਂ ਬਾਅਦ ਉਹਨਾਂ ਨੇ ਆਪਣਾ ਪੇਸ਼ੇਵਰ ਕਰੀਅਰ ਖਤਮ ਕਰਨ ਦਾ ਫੈਸਲਾ ਕੀਤਾ ਹੈ।
ਓਨੀਅਨ ਨੇ ਇੰਗਲੈਂਡ ਲਈ ਸਾਲ 2009 ਅਤੇ 2013 ਵਿਚਾਲੇ 9 ਟੈਸਟ ਮੈਚ ਖੇਡੇ ਹਨ, ਜਿਸ ਦੌਰਾਨ ਉਹਨਾਂ ਨੇ 29.90 ਦੀ ਔਸਤ ਨਾਲ 32 ਵਿਕਟਾਂ ਲਈਆਂ ਹਨ. ਜੇ ਉਹਨਾਂ ਦੇ ਸੱਟਾਂ ਨਾ ਲਗਦੀਆਂ ਤਾਂ ਉਹ ਹੋਰ ਖੇਡਦੇ. ਉਹਨਾਂ ਨੇ ਵੈਸਟਇੰਡੀਜ਼ ਖ਼ਿਲਾਫ਼ ਆਪਣੀ ਸ਼ੁਰੂਆਤ ਵਿੱਚ ਪੰਜ ਵਿਕਟਾਂ ਲਈਆਂ ਸੀ।
Related Cricket News on England cricket team
-
ਇੰਗਲੈਂਡ ਦੇ ਕਪਤਾਨ ਈਯਨ ਮੋਰਗਨ ਨੇ ਕਿਹਾ, ਬੱਲੇਬਾਜ਼ੀ ਦੇ ਲਿਹਾਜ ਨਾਲ ਆਪਣੇ ਕਰੀਅਰ ਦੇ ਸਭ ਤੋਂ ਵਧੀਆ ਦੌਰ…
ਇੰਗਲੈਂਡ ਦੀ ਸੀਮਤ ਓਵਰਾਂ ਦੀ ਟੀਮ ਦੇ ਕਪਤਾਨ ਈਯਨ ਮੋਰਗਨ ਨੇ ਕਿਹਾ ਹੈ ਕਿ ਉਹ ਆਪਣੇ ਕਰੀਅਰ ਦੇ ...
-
ENG vs AUS: ਇੰਗਲੈਂਡ ਦੀ ਟੀਮ ਨੇ ਆਸਟ੍ਰੇਲੀਆ ਖਿਲਾਫ ਟੀ -20 ਅਤੇ ਵਨਡੇ ਸੀਰੀਜ਼ ਲਈ ਕੀਤਾ ਟੀਮ ਦਾ…
ਇੰਗਲੈਂਡ ਨੇ ਆਸਟ੍ਰੇਲੀਆ ਖਿਲਾਫ ਟੀ-20 ਅਤੇ ਵਨਡੇ ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ...
-
ENG vs PAK: ਬਾਰਿਸ਼ ਦੇ ਕਾਰਨ ਤੀਜਾ ਟੇਸਟ ਮੈਚ ਡ੍ਰਾੱ, ਇੰਗਲੈਂਡ ਨੇ ਜਿੱਤੀ ਲਗਾਤਾਰ ਦੂਸਰੀ ਟੈਸਟ ਸੀਰੀਜ਼ ਜਿੱਤੀ
ਇੰਗਲੈਂਡ ਨੇ ਮੰਗਲਵਾਰ ਨੂੰ ਕੋਵਿਡ -19 ਵਿਚਾਲੇ ਆਪਣੀ ਲਗਾਤਾਰ ਦੂਜੀ ਟੈਸਟ ਸੀਰੀਜ਼ 'ਤੇ ਕਬਜ ...
-
ਜੇਮਸ ਐਂਡਰਸਨ ਨੇ ਰਚਿਆ ਇਤਿਹਾਸ, ਟੈਸਟ ਕ੍ਰਿਕਟ ਵਿੱਚ 600 ਵਿਕਟਾਂ ਲੈਣ ਵਾਲੇ ਵਿਸ਼ਵ ਦੇ ਪਹਿਲੇ ਤੇਜ਼ ਗੇਂਦਬਾਜ਼ ਬਣੇ
ਇੰਗਲੈਂਡ ਦੇ ਮਹਾਨ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਨੇ ਸਾਉਥੈਂਪਟਨ ਵਿਖੇ ਪਾਕਿਸਤਾਨ ਖਿਲਾਫ ...
-
ENG vs PAK: ਕ੍ਰਾੱਲੇ-ਬਟਲਰ ਤੋਂ ਬਾਅਦ ਜੇਮਸ ਐਂਡਰਸਨ ਨੇ ਮਚਾਈ ਤਬਾਹੀ, ਇੰਗਲੈਂਡ ਨੇ ਪਾਕਿਸਤਾਨ ਨੂੰ ਬੈਕਫੁੱਟ 'ਤੇ ਧੱਕਿਆ
ਜੈਕ ਕ੍ਰਾੱਲੇ (267) ਅਤੇ ਜੋਸ ਬਟਲਰ (152) ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਇੰਗਲੈਂਡ ਨੇ ਸਾਉਥ ...
-
ENG vs PAK: ਪਾਕਿਸਤਾਨ ਦੇ ਖਿਲਾਫ ਟੀ-20 ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ, ਸਟੋਕਸ ਸਮੇਤ 7 ਵੱਡੇ…
ਇੰਗਲੈਂਡ ਨੇ 28 ਅਗਸਤ ਤੋਂ ਮੈਨਚੇਸਟਰ ਦੇ ਓਲਡ ਟ੍ਰੈਫੋਰਡ ਮੈਦਾਨ ਵਿਚ ਪਾਕਿਸਤਾਨ ਖਿਲਾਫ ਤਿੰ ...
Cricket Special Today
-
- 06 Feb 2021 04:31