Harshal patel
ਬੁਮਰਾਹ ਨੇ 4 ਓਵਰਾਂ 'ਚ ਲੁਟਾਈਆਂ 50 ਦੌੜਾਂ, ਢਿੱਲੀ ਗੇਂਦਬਾਜ਼ੀ ਨਾਲ ਕਿਵੇਂ ਜਿੱਤਣਗੇ ਵਿਸ਼ਵ ਕੱਪ?
ਹੈਦਰਾਬਾਦ 'ਚ ਖੇਡੇ ਗਏ ਤੀਜੇ ਅਤੇ ਆਖਰੀ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਹੈ। ਇਸ ਮੈਚ 'ਚ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 187 ਦੌੜਾਂ ਦਾ ਪਿੱਛਾ ਕੀਤਾ। ਟੀਮ ਇੰਡੀਆ ਭਾਵੇਂ ਹੀ ਸੀਰੀਜ਼ ਜਿੱਤ ਗਈ ਹੋਵੇ ਪਰ ਹਰ ਸੀਰੀਜ਼ ਦੇ ਨਾਲ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ।
ਹਾਂ, ਤੁਸੀਂ ਬਿਲਕੁਲ ਸਹੀ ਹੋ। ਅਸੀਂ ਗੱਲ ਕਰ ਰਹੇ ਹਾਂ ਟੀਮ ਇੰਡੀਆ ਦੇ ਉਨ੍ਹਾਂ ਗੇਂਦਬਾਜ਼ਾਂ ਦੀ, ਜਿਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕੁੱਟ ਪੈ ਰਹੀ ਹੈ। ਆਸਟ੍ਰੇਲੀਆ ਦੇ ਖਿਲਾਫ ਇਸ ਸੀਰੀਜ਼ ਤੋਂ ਪਹਿਲਾਂ ਵੀ ਟੀਮ ਇੰਡੀਆ ਦੇ ਗੇਂਦਬਾਜ਼ ਕੁੱਟ ਖਾ ਰਹੇ ਸਨ ਪਰ ਉਦੋਂ ਕ੍ਰਿਕਟ ਪੰਡਿਤ ਅਤੇ ਪ੍ਰਸ਼ੰਸਕ ਸੋਚ ਰਹੇ ਸਨ ਕਿ ਜੇਕਰ ਜਸਪ੍ਰੀਤ ਬੁਮਰਾਹ ਅਤੇ ਹਰਸ਼ਲ ਪਟੇਲ ਵਾਪਸ ਆਉਂਦੇ ਹਨ ਤਾਂ ਸਾਡੀ ਗੇਂਦਬਾਜ਼ੀ ਵੀ ਮਜ਼ਬੂਤ ਹੋ ਜਾਵੇਗੀ। ਹੁਣ ਇਹ ਦੋਵੇਂ ਗੇਂਦਬਾਜ਼ ਵੀ ਟੀਮ ਵਿੱਚ ਵਾਪਸੀ ਕਰ ਚੁੱਕੇ ਹਨ ਪਰ ਗੇਂਦਬਾਜ਼ਾਂ ਵੱਲੋਂ ਦੌੜਾਂ ਲੁਟਾਉਣ ਦੀ ਲੈਅ ਫਿਲਹਾਲ ਟੁੱਟਦੀ ਨਜ਼ਰ ਨਹੀਂ ਆ ਰਹੀ ਹੈ।
Related Cricket News on Harshal patel
-
'ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਉਨ੍ਹਾਂ ਨੂੰ ਉੱਥੇ ਹੀ ਨਾ ਰੋਕ ਦਿੰਦੇ', ਰਿਪੋਰਟਰ ਨੇ ਹਰਸ਼ਲ 'ਤੇ ਸਵਾਲ…
ਮੋਹਾਲੀ ਟੀ-20 'ਚ ਮਿਲੀ ਹਾਰ ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਦੀ ਕਾਫੀ ਆਲੋਚਨਾ ਹੋ ਰਹੀ ਹੈ। ਹਰਸ਼ਲ ਨੇ 18ਵੇਂ ਓਵਰ 'ਚ 22 ਦੌੜਾਂ ਦਿੱਤੀਆਂ ਸਨ, ਜਿਸ ਨੂੰ ਮੈਚ ...
-
'ਆਰਸੀਬੀ ਦੀ ਟੀਮ ਹਰਸ਼ਲ ਪਟੇਲ ਨੂੰ 20 ਵਾਂ ਓਵਰ ਦੇਣ ਤੋਂ ਡਰੇਗੀ', ਆਕਾਸ਼ ਚੋਪੜਾ ਨੇ ਹਾਰ ਤੋਂ ਬਾਅਦ…
ਪੰਜਾਬ ਕਿੰਗਜ਼ ਖ਼ਿਲਾਫ਼ ਮਿਲੀ ਹਾਰ ਤੋਂ ਬਾਅਦ ਆਕਾਸ਼ ਚੋਪੜਾ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸਦੇ ਨਾਲ ਹੀ, ਉਸਨੇ ਇਹ ਵੀ ਕਿਹਾ ਕਿ ਰਾਇਲ ਚੈਲੇਂਜਰਜ਼ ...
-
ਜਡੇਜਾ ਦੀ ਸੁਨਾਮੀ 'ਚ ਡੁੱਬਿਆ ਹਰਸ਼ਲ ਪਟੇਲ , 20 ਵੇਂ ਓਵਰ' ਚ 5 ਛੱਕਿਆਂ ਦੀ ਮਦਦ ਨਾਲ ਲੁੱਟਿਆਂ…
ਐਤਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ -14 ਦੇ ਆਪਣੇ ਪੰਜਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਖ਼ਿਲਾਫ਼ 69 ਦੌੜ੍ਹਾਂ ਨਾਲ ਜਿੱਤ ਹਾਸਲ ਕਰ ਲਈ। ...
-
ਅੰਪਾਇਰਾਂ 'ਤੇ ਭੜਕੇ ਕਪਤਾਨ ਡੇਵਿਡ ਵਾਰਨਰ, ਦੋ ਬੀਮਰ ਸੁੱਟਣ ਦੇ ਬਾਵਜੂਦ ਗੇਂਦਬਾਜ਼ੀ ਕਰਦਾ ਰਿਹਾ ਹਰਸ਼ਲ ਪਟੇਲ
14 ਅਪ੍ਰੈਲ ਨੂੰ ਆਈਪੀਐਲ ਦੇ ਛੇਵੇਂ ਮੈਚ ਵਿੱਚ, ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਡੇਵਿਡ ਵਾਰਨਰ ਦੀ ਅਗਵਾਈ ਵਾਲੀ ਸਨਰਾਈਜ਼ਰਸ ਹੈਦਰਾਬਾਦ ਨੂੰ 6 ਦੌੜਾਂ ਨਾਲ ਹਰਾ ਕੇ ਆਪਣੀ ...
Cricket Special Today
-
- 06 Feb 2021 04:31