Advertisement
Advertisement

In mumbai

ਗੌਤਮ ਗੰਭੀਰ ਨੇ ਕਿਹਾ, ਮੁੰਬਈ ਇੰਡੀਅਨਜ਼-ਚੇਨਈ ਸੁਪਰ ਕਿੰਗਜ਼ ਵਿਚੋਂ ਇਹ ਟੀਮ ਜਿੱਤੇਗੀ IPL 2020 ਦਾ ਪਹਿਲਾ ਮੈਚ  Imag
BCCI
Advertisement

ਗੌਤਮ ਗੰਭੀਰ ਨੇ ਕਿਹਾ, ਮੁੰਬਈ ਇੰਡੀਅਨਜ਼-ਚੇਨਈ ਸੁਪਰ ਕਿੰਗਜ਼ ਵਿਚੋਂ ਇਹ ਟੀਮ ਜਿੱਤੇਗੀ IPL 2020 ਦਾ ਪਹਿਲਾ ਮੈਚ

By Shubham Yadav September 17, 2020 • 13:12 PM View: 491

ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਚੇਨੰਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੇ ਵਿਚ ਹੋਣ ਵਾਲੇ ਪਹਿਲੇ ਮੈਚ ਵਿਚ

ਰੋਹਿਤ ਸ਼ਰਮਾ ਦੀ ਮੁੰਬਈ ਇੰਡੀਅਨਜ਼ ਦਾ ਪਲੜ੍ਹਾ ਭਾਰੀ ਰਹਿਣ ਵਾਲਾ ਹੈ. ਗੰਭੀਰ ਦਾ ਮੰਨਣਾ ਹੈ ਕਿ ਮੁੰਬਈ ਦੀ ਟੀਮ ਵਿਚ ਕਾਫੀ ਗਹਿਰਾਈ ਹੈ ਅਤੇ ਟ੍ਰੇਂਟ ਬੋਲਟ ਅਤੇ ਜਸਪ੍ਰੀਤ ਬੁਮਰਾਹ ਦੀ ਮੌਜੂਦਗੀ ਇਸ ਟੀਮ ਨੂੰ ਆਈਪੀਐਲ ਜਿੱਤਣ ਦੀ ਮਜ਼ਬੂਤ ਦਾਅਵੇਦਾਰਬ ਬਣਾਉੰਦੀ ਹੈ.

Advertisement

Related Cricket News on In mumbai

Advertisement