Ipl 2020
ਰਾਹੁਲ-ਮਯੰਕ ਦੀ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਪੰਜਾਬ ਨੇ ਗੁਆਇਆ ਮੈਚ, ਹੁਣ ਹਰ ਮੈਚ ਵਿਚ 'ਕਰੋ ਜਾਂ ਮਰੋ'
ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ ਸ਼ਨੀਵਾਰ ਦੀ ਦੁਪਹਿਰ ਨੂੰ ਖੇਡੇ ਗਏ ਰੋਮਾਂਚਕ ਮੁਕਾਬਲੇ ਵਿਚ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ. ਕੇਕੇਆੜ ਨੇ ਪੰਜਾਬ ਨੂੰ ਇਸ ਮੁਕਾਬਲੇ ਵਿਚ 2 ਦੌੜਾਂ ਨਾਲ ਹਰਾ ਦਿੱਤਾ. ਇਸ ਹਾਰ ਦੇ ਨਾਲ ਪੰਜਾਬ ਦੀ ਪਲੇਆੱਫ ਵਿਚ ਪਹੁੰਚਣ ਦੀ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ ਤੇ ਹੁਣ ਕੇ ਐਲ ਰਾਹੁਲ ਦੀ ਟੀਮ ਨੂੰ ਆਪਣਾ ਹਰ ਮੈਚ ਜਿੱਤਣਾ ਹੋਵੇਗਾ. ਹਾਲਾਂਕਿ, ਜੇਕਰ ਪੰਜਾਬ ਤੇ ਕੇਕੇਆਰ ਵਿਚਕਾਰ ਖੇਡੇ ਗਏ ਮੈਚ ਦੀ ਗੱਲ ਕਰੀਏ ਤਾਂ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਆਖਰੀ ਤਿੰਨ ਓਵਰਾਂ ਵਿਚ ਬੱਲੇਬਾਜਾਂ ਦੇ ਖਰਾਬ ਪ੍ਰਦਰਸ਼ਨ ਕਰਕੇ ਟੀਮ ਨੂੰ ਦੋ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ.
ਪੰਜਾਬ ਦੇ ਗੇਂਦਬਾਜਾਂ ਨੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕੋਲਕਾਤਾ ਨੂੰ ਸਿਰਫ 164 ਦੇ ਸਕੋਰ ਤੇ ਰੋਕ ਦਿੱਤਾ. ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੇ ਲਾਜਵਾਬ ਸ਼ੁਰੂਆਤ ਕੀਤੀ ਤੇ ਮਯੰਕ ਅਗਰਵਾਲ ਤੇ ਕੇ ਐਲ ਰਾਹੁਲ ਦੀ ਸਲਾਮੀ ਜੋੜੀ ਨੇ ਇਕ ਵਾਰ ਫਿਰ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ ਪਹਿਲੇ ਵਿਕਟ ਲਈ 115 ਦੌੜਾਂ ਜੋੜੀਆਂ. ਇਕ ਸਮੇਂ ਪੰਜਾਬ ਦੀ ਟੀਮ ਇਸ ਟੀਚੇ ਨੂੰ ਆਰਾਮ ਨਾਲ ਹਾਸਲ ਕਰਦੇ ਹੋਏ ਦਿਖਾਈ ਦੇ ਰਹੀ ਸੀ, ਪਰ ਅਚਾਨਕ ਹੀ ਵਿਕਟਾਂ ਦੇ ਪਤਝੜ ਨੇ ਪੰਜਾਬ ਤੋਂ ਜਿੱਤ ਨੂੰ ਦੂਰ ਕਰ ਦਿੱਤਾ. ਪੰਜਾਬ ਲਈ ਕਪਤਾਨ ਕੇ ਐਲ ਰਾਹੁਲ ਨੇ 74 ਦੌੜਾਂ ਦੀ ਪਾਰੀ ਖੇਡੀ ਅਤੇ ਸਲਾਮੀ ਬੱਲੇਬਾਜ ਮਯੰਕ ਅਗਰਵਾਲ ਨੇ 56 ਦੌੜਾਂ ਬਣਾਈਆਂ.
Related Cricket News on Ipl 2020
-
IPL 2020: ਸੁਨੀਲ ਨਰਾਇਣ ਦੇ ਗੇਂਦਬਾਜ਼ੀ ਐਕਸ਼ਨ ਦੀ ਹੋਈ ਸ਼ਿਕਾਇਤ, ਅਜਿਹਾ ਕਰਨ ਤੇ ਲੱਗ ਸਕਦੀ ਹੈ ਗੇਂਦਬਾਜ਼ੀ ‘ਤੇ…
ਕੋਲਕਾਤਾ ਨਾਈਟ ਰਾਈਡਰਜ਼ ਦੇ ਸਪਿਨ ਗੇਂਦਬਾਜ਼ ਸੁਨੀਲ ਨਰਾਇਣ ਦੀ ਅਬੂ ਧਾਬੀ ਵਿੱਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਮਿਲੀ ਹੈ. ਇਹ ਸ਼ਿਕਾਇਤ ਆਨਫੀਲਡ ...
-
IPL 2020 : ਚੇਨਈ ਨੂੰ ਹਰਾਕੇ ਵਿਰਾਟ ਦੀ ਬੈਂਗਲੌਰ ਚੌਥੇ ਸਥਾਨ ਤੇ ਪਹੁੰਚੀ, ਵੇਖੋ ਪੁਆਇੰਟਸ ਟੇਬਲ
ਤਿੰਨ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਵਿਚ ਮਾੜਾ ਪ੍ਰਦਰਸ਼ਨ ਜਾਰੀ ਹੈ. ਸ਼ਨੀਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਚੇਨਈ ਨੂੰ ...
-
IPL 2020: ਯਸ਼ਸਵੀ ਜੈਸਵਾਲ ਦੇ ਬਚਾਅ ਵਿਚ ਆਏ ਆਕਾਸ਼ ਚੋਪੜਾ , ਟ੍ਰੋਲਰਸ ਨੂੰ ਪੁੱਛਿਆ- 'ਜਦੋਂ ਤੁਸੀਂ 19 ਸਾਲਾਂ…
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸੀਜ਼ਨ 13 ਦੇ 23 ਵੇਂ ਮੈਚ ਵਿਚ, ਦਿੱਲੀ ਕੈਪਿਟਲਸ ਨੇ ਰਾਜਸਥਾਨ ਰਾਇਲਜ਼ ਨੂੰ 46 ਦੌੜਾਂ ਨਾਲ ਹਰਾ ਦਿੱਤਾ. ਇਸ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ ਦੀ ਇਹ ...
-
IPL 2020: ਆਂਦਰੇ ਰਸਲ ਦੀ ਪਤਨੀ ਨੂੰ ਯੂਜਰ ਨੇ ਕੀਤਾ ਟ੍ਰੋਲ, ਜੈਸਿਮ ਲੋਰਾ ਨੇ ਦਿੱਤਾ ਕਰਾਰਾ ਜਵਾਬ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸੀਜ਼ਨ 13 ਵਿਚ ਕੋਲਕਾਤਾ ਨਾਈਟ ਰਾਈਡਰਜ਼ 5 ਮੈਚਾਂ ਵਿਚ 3 ਜਿੱਤਾਂ ਨਾਲ ਚੌਥੇ ਸਥਾਨ 'ਤੇ ਹੈ. ਇਸ ਸੀਜ਼ਨ ਵਿੱਚ, ਇਕ ਪਾਸੇ ਕੇਕੇਆਰ ਦੇ ਯੁਵਾ ਬੱਲੇਬਾਜ਼ ...
-
IPL 2020: CSK ਖਿਲਾਫ ਮੈਚ ਤੋਂ ਪਹਿਲਾਂ ਡੀਵਿਲੀਅਰਜ਼ ਦਾ ਬਿਆਨ, ਕਿਹਾ- ਜੇ ਸਾਨੂੰ ਚੇਨਈ ਤੋਂ ਅੱਗੇ ਨਿਕਲਣਾ ਹੈ…
ਚੇਨਈ ਸੁਪਰ ਕਿੰਗਜ਼ ਨਾਲ ਮੈਚ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਬੱਲੇਬਾਜ਼ ਏਬੀ ਡੀਵਿਲੀਅਰਜ਼ ਨੇ ਕਿਹਾ ਹੈ ਕਿ ਅਸੀਂ ਇਸ ਟੂਰਨਾਮੈਂਟ ਵਿਚ 5 ਵਿਚੋਂ 3 ਮੈਚ ਜਿੱਤ ਕੇ ਚੰਗੀ ਸ਼ੁਰੂਆਤ ...
-
Exclusive : KKR ਦੇ ਖਿਲਾਫ ਕ੍ਰਿਸ ਗੇਲ ਖੇਡਣਗੇ ਜਾਂ ਨਹੀਂ, ਹੈਡ ਕੋਚ ਅਨਿਲ ਕੁੰਬਲੇ ਨੇ ਦਿੱਤਾ ਵੱਡਾ ਅਪਡੇਟ
ਆਈਪੀਐਲ-13 ਦੇ 24ਵੇਂ ਮੁਕਾਬਲੇ ਵਿਚ ਕਿੰਗਜ ਇਲੈੈਵਨ ਪੰਜਾਬ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਣ ਜਾ ਰਿਹਾ ਹੈ. ਇਹ ਮੁਕਾਬਲਾ ਕੇਕੇਆਰ ਤੋਂ ਜਿਆਦਾ ਪੰਜਾਬ ਲਈ ਜਰੂਰੀ ਹੋਵੇਗਾ. ਇਸ ਮੈਚ ਤੋਂ ...
-
ਕਿੰਗਜ ਇਲੈਵਨ ਦੇ ਯੁਵਾ ਸਪਿਨਰ ਰਵੀ ਬਿਸ਼ਨੋਈ ਨੇ ਕਿਹਾ, 'ਜੇ ਮੇਰੇ ਕੋਲ ਸੁਪਰ ਪਾਵਰ ਹੁੰਦੀ ਤਾਂ ਮੈਂ ਕੋਰੋਨਾ…
ਆਈਪੀਐਲ ਸੀਜ਼ਨ -13 ਦੇ 24 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੀਆਂ ਟੀਮਾਂ ਆਹਮੋ-ਸਾਹਮਣੇ ਹਨ. ਇਹ ਮੈਚ ਪੰਜਾਬ ਦੀ ਟੀਮ ਲਈ ਬਹੁਤ ਜਰੂਰੀ ਹੈ, ਜੇਕਰ ਕੇ ...
-
IPL 2020: ਹਾਰ ਤੋਂ ਬਾਅਦ ਰਾਜਸਥਾਨ ਰਾਇਲਜ਼ ਲਈ ਆਈ ਖੁਸ਼ਖਬਰੀ, ਬੇਨ ਸਟੋਕਸ ਅਗਲੇ ਮੈਚ ਵਿੱਚ ਕਰ ਸਕਦੇ ਹਨ…
ਸਟੀਵ ਸਮਿਥ ਦੀ ਕਪਤਾਨੀ ਵਾਲੀ ਰਾਜਸਥਾਨ ਰਾਇਲਜ਼ ਨੂੰ ਸ਼ੁੱਕਰਵਾਰ (9 ਅਕਤੂਬਰ) ਨੂੰ ਸ਼ਾਰਜਾਹ ਵਿਚ ਖੇਡੇ ਗਏ ਆਈਪੀਐਲ ਮੈਚ ਵਿਚ ਦਿੱਲੀ ਕੈਪੀਟਲਸ ਦੇ ਹੱਥੋਂ 46 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ...
-
IPL 2020: ਦਿੱਲੀ ਦੀ ਜਿੱਤ ਨਾਲ ਕਾਗੀਸੋ ਰਬਾਡਾ ਨੇ ਰਚਿਆ ਇਤਿਹਾਸ , 7 ਸਾਲ ਪੁਰਾਣੇ ਇਸ ਅਨੌਖੇ ਰਿਕਾਰਡ…
ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਵਿਚ ਦਿੱਲੀ ਕੈਪਿਟਲਸ ਨੇ ਰਾਜਸਥਾਨ ਰਾਇਲਜ਼ ਨੂੰ ਆਸਾਨੀ ਨਾਲ 46 ਦੌੜਾਂ ਨਾਲ ਹਰਾ ਦਿੱਤਾ. ਰਾਜਸਥਾਨ ਨੇ ...
-
IPL 2020 : ਰਾਜਸਥਾਨ ਨੂੰ ਹਰਾ ਕੇ ਪਹਿਲੇ ਨੰਬਰ ਤੇ ਪਹੁੰਚੀ ਦਿੱਲੀ ਕੈਪਿਟਲਸ, ਵੇਖੋ ਪੁਆਇੰਟਸ ਟੇਬਲ
ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਵਿਚ ਦਿੱਲੀ ਕੈਪਿਟਲਸ ਨੇ ਰਾਜਸਥਾਨ ਰਾਇਲਜ਼ ਨੂੰ ਆਸਾਨੀ ਨਾਲ 46 ਦੌੜਾਂ ਨਾਲ ਹਰਾ ਦਿੱਤਾ. ਰਾਜਸਥਾਨ ਨੇ ...
-
IPL 2020 : ਵੀਰ-ਜ਼ਾਰਾ ਦੀਆਂ ਟੀਮਾਂ ਆਬੂ ਧਾਬੀ ਵਿਚ ਹੋਣਗੀਆਂ ਆਹਮੋ-ਸਾਹਮਣੇ, ਪੰਜਾਬ ਦੇ ਸ਼ੇਰਾਂ ਲਈ ਅਹਿਮ ਮੁਕਾਬਲਾ
ਆਈਪੀਐਲ ਸੀਜ਼ਨ -13 ਦੇ 24 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੀਆਂ ਟੀਮਾਂ ਆਹਮੋ-ਸਾਹਮਣੇ ਹਨ. ਕੋਲਕਾਤਾ ਦੀ ਟੀਮ ਸ਼ਾਹਰੁਖ ਖਾਨ ਦੀ ਹੈ ਅਤੇ ਪੰਜਾਬ ਦੀ ਟੀਮ ਪ੍ਰੀਤੀ ...
-
IPL 2020 : SRH ਖਿਲਾਫ ਧਮਾਕਾ ਕਰਨ ਤੋਂ ਬਾਅਦ ਨਿਕੋਲਸ ਪੂਰਨ ਨੇ ਕਿਹਾ, ਕੁਝ ਵੀ ਨਾਮੁਮਕਿਨ ਨਹੀਂ, ਅਜੇ…
ਆਈਪੀਐਲ ਸੀਜਨ-13 ਵਿਚ ਕਿੰਗਜ ਇਲੈਵਨ ਪੰਜਾਬ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੇ ਐਲ ਰਾਹੁਲ ਦੀ ਕਪਤਾਨੀ ਵਾਲੀ ਟੀਮ ਇਸ ਸਮੇਂ ਪੁਆਇੰਟ ਟੇਬਲ ਵਿਚ ਸਭ ਤੋਂ ...
-
IPL 2020: ਕੋਲਕਾਤਾ ਨਾਈਟ ਰਾਈਡਰਜ ਦੇ ਖਿਲਾਫ ਕ੍ਰਿਸ ਗੇਲ ਦਾ ਖੇਡਣਾ ਮੁਸ਼ਕਲ, ਜਾਣੋ ਕਾਰਨ
ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ 8 ਅਕਤੂਬਰ (ਵੀਰਵਾਰ) ਨੂੰ ਹੋਏ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਪੰਜਾਬ ਨੂੰ 69 ਦੌੜਾਂ ਨਾਲ ਹਰਾਇਆ ਸੀ. ਇਸ ਆਈਪੀਐਲ ਵਿੱਚ, ਟੀਚੇ ...
-
ਕੇਦਾਰ ਜਾਧਵ ਨੇ ਬਣਾਇਆ ਅਣਚਾਹਿਆ ਰਿਕਾਰਡ, ਸੀਐਸਕੇ ਲਈ ਬਣ ਰਹੇ ਨੇ ਮੁਸੀਬਤ
ਆਈਪੀਐਲ 2020: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸੀਜ਼ਨ 13 ਦੇ 21 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 10 ਦੌੜਾਂ ਨਾਲ ਹਰਾਇਆ ਸੀ. ਇਸ ਹਾਰ ਤੋਂ ...
Cricket Special Today
-
- 06 Feb 2021 04:31