Advertisement
Advertisement
Advertisement
Advertisement

Ipl

IPL : ਔਰੇਂਜ ਕੈਪ ਤੇ ਰਿਹਾ ਹੈ ਵਿਦੇਸ਼ੀ ਖਿਡਾਰੀਆਂ ਦਾ ਕਬਜ਼ਾ, ਸਿਰਫ਼ 3 ਵਾਰ ਹੀ ਆਈ ਹੈ, ਭਾਰਤੀ ਬੱਲੇਬਾਜਾਂ ਦੇ ਹੱਥ Im
Google Search

IPL : ਔਰੇਂਜ ਕੈਪ ਤੇ ਰਿਹਾ ਹੈ ਵਿਦੇਸ਼ੀ ਖਿਡਾਰੀਆਂ ਦਾ ਕਬਜ਼ਾ, ਸਿਰਫ਼ 3 ਵਾਰ ਹੀ ਆਈ ਹੈ, ਭਾਰਤੀ ਬੱਲੇਬਾਜਾਂ ਦੇ ਹੱਥ

By Shubham Yadav September 18, 2020 • 11:34 AM View: 683

ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈਪੀਲ ਭਲੇ ਹੀ ਪੂਰੀ ਤਰ੍ਹਾਂ ਭਾਰਤੀ ਲੀਗ ਮੰਨੀ ਜਾੰਦੀ ਹੈ ਪਰ ਜੇ ਹਰ ਸਾਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬਲਬੇਬਾਜਾਂ ਦੀ ਗੱਲ ਕਰੀਏ ਤਾਂ ਵਿਦੇਸ਼ੀ ਬੱਲੇਬਾਜ਼ਾਂ ਦਾ ਬੋਲਬਾਲਾ ਰਿਹਾ ਹੈ। ਹੁਣ ਤੱਕ ਕੁੱਲ 12 ਆਈਪੀਐਲ ਸੀਜ਼ਨ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਸਿਰਫ਼ 3 ਵਾਰ ਭਾਰਤੀ ਬੱਲੇਬਾਜ਼ਾਂ ਨੇ ਔਰੇੰਜ ਕੈਪ ਜਿੱਤੀ ਹੈ ਅਤੇ 9 ਵਾਰ ਵਿਦੇਸ਼ੀ ਬੱਲੇਬਾਜ਼ਾਂ ਨੇ ਬਾਜ਼ੀ ਮਾਰੀ ਹੈ.

ਸਾਲ 2008 ਵਿੱਚ ਆਈਪੀਐਲ ਦੇ ਪਹਿਲੇ ਸੀਜ਼ਨ ਵਿੱਚ ਆਸਟਰੇਲੀਆ ਦੇ ਖੱਬੇ ਹੱਥ ਦੇ ਓਪਨਿੰਗ ਬੱਲੇਬਾਜ਼ ਸ਼ੌਨ ਮਾਰਸ਼ ਨੇ ਕਿੰਗਜ਼ ਇਲੈਵਨ ਪੰਜਾਬ ਦੇ ਲਈ ਖੇਡਦੇ ਹੋਏ 616 ਦੌੜਾਂ ਬਣਾਈਆਂ ਸਨ ਅਤੇ ਔਰੇਂਜ ਕਾਪ ਤੇ ਆਪਣਾ ਕਬਜ਼ਾ ਕੀਤਾ ਸੀ.

Related Cricket News on Ipl