Kkr ipl
Advertisement
'ਇਸ ਤੋਂ ਬੇਹੁਦਾ ਕਪਤਾਨੀ ਮੈਂ ਪਹਿਲਾਂ ਕਦੇ ਨਹੀਂ ਦੇਖੀ', ਇਯੋਨ ਮੋਰਗਨ ਦੀ ਕਪਤਾਨੀ ਤੋਂ ਗੌਤਮ ਗੰਭੀਰ ਹੋਏ ਨਾਰਾਜ਼
By
Shubham Yadav
April 19, 2021 • 16:46 PM View: 842
ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਬਕਾ ਕਪਤਾਨ ਗੌਤਮ ਗੰਭੀਰ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਖ਼ਿਲਾਫ਼ ਮਿਲੀ ਹਾਰ ਤੋਂ ਬਾਅਦ ਕੇਕੇਆਰ ਦੇ ਕਪਤਾਨ ਈਓਨ ਮੋਰਗਨ ਦੀ ਕਪਤਾਨੀ ਤੇ ਸਵਾਲ ਚੁੱਕੇ ਹਨ। ਗੰਭੀਰ ਦਾ ਮੰਨਣਾ ਹੈ ਕਿ ਪਹਿਲੇ ਓਵਰ ਤੋਂ ਬਾਅਦ ਵਰੁਣ ਚੱਕਰਵਰਤੀ ਨੂੰ ਗੇਂਦਬਾਜ਼ੀ ਨਾ ਕਰਾਉਣਾ ਗਲਤ ਫੈਸਲਾ ਸੀ।
ਵਰੁਣ ਚੱਕਰਵਰਤੀ ਨੇ ਕੇਕੇਆਰ ਨੂੰ ਆਰਸੀਬੀ ਦੇ ਖਿਲਾਫ ਸ਼ਾਨਦਾਰ ਸ਼ੁਰੂਆਤ ਦਿੱਤੀ। ਇਸ ਸਪਿਨਰ ਨੇ ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਅਤੇ ਰਜਤ ਪਾਟੀਦਾਰ ਨੂੰ ਆਪਣੇ ਪਹਿਲੇ ਹੀ ਓਵਰ ਵਿੱਚ ਆਉਟ ਕਰ ਕੇ ਕੇਕੇਆਰ ਨੂੰ ਮਜ਼ਬੂਤ ਸਥਿਤੀ ਵਿੱਚ ਬਿਠਾਇਆ ਪਰ ਉਸ ਤੋਂ ਬਾਅਦ ਚੱਕਰਵਰਤੀ ਨੂੰ ਗੇਂਦਬਾਜ਼ੀ ਤੋਂ ਹਟਾ ਦਿੱਤਾ ਗਿਆ।
Advertisement
Related Cricket News on Kkr ipl
-
IPL 13: ਸਾਬਕਾ ਓਲੰਪਿਕ ਸਪ੍ਰਿੰਟਰ ਕ੍ਰਿਸ ਡੋਨਲਡਸਨ ਬਣੇ ਕੇਕੇਆਰ ਦੇ ਸਟ੍ਰੈਂਥ ਅਤੇ ਕੰਡੀਸ਼ਨਿੰਗ ਕੋਚ
ਸਾਬਕਾ ਓਲੰਪਿਕ ਸਪ੍ਰਿੰਟਰ ਕ੍ਰਿਸ ਡੋਨਲਡਸਨ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਆਉ ...
Advertisement
Cricket Special Today
-
- 06 Feb 2021 04:31
Advertisement