Mujeeb ur
ਟੀ-20 ਵਿਸ਼ਵ ਕੱਪ: ਮੁਜੀਬ ਉਰ ਰਹਿਮਾਨ ਅਤੇ ਰਾਸ਼ਿਦ ਖਾਨ ਦੇ ਦਮ 'ਤੇ ਅਫਗਾਨਿਸਤਾਨ ਨੇ ਸਕਾਟਲੈਂਡ ਨੂੰ 130 ਦੌੜਾਂ ਨਾਲ ਹਰਾਇਆ
ਮੁਜੀਬ ਉਰ ਰਹਿਮਾਨ (5/20) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਅਫਗਾਨਿਸਤਾਨ ਨੇ ਸੋਮਵਾਰ ਨੂੰ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਸਕਾਟਲੈਂਡ ਨੂੰ 130 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਫਗਾਨਿਸਤਾਨ ਦੀ ਟੀਮ ਨੇ 4 ਵਿਕਟਾਂ 'ਤੇ 190 ਦੌੜਾਂ ਬਣਾਈਆਂ। ਜਵਾਬ 'ਚ 191 ਦੌੜਾਂ ਦਾ ਪਿੱਛਾ ਕਰਨ ਉਤਰੀ ਸਟਾਕਲੈਂਡ ਦੀ ਟੀਮ ਸਿਰਫ 60 ਦੌੜਾਂ 'ਤੇ ਆਲ ਆਊਟ ਹੋ ਗਈ।
ਅਫਗਾਨਿਸਤਾਨ ਦੀ ਟੀਮ ਨੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਵੱਡੀ ਜਿੱਤ ਨਾਲ ਕੀਤੀ ਹੈ। ਅਫਗਾਨਿਸਤਾਨ ਲਈ ਮੈਚ ਦੇ ਹੀਰੋ ਰਹੇ ਮੁਜੀਬ ਉਰ ਰਹਿਮਾਨ ਨੇ 5 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਦੇ ਨਾਲ ਹੀ ਰਾਸ਼ਿਦ ਖਾਨ ਨੇ 4 ਵਿਕਟਾਂ ਲਈਆਂ, ਜਦਕਿ ਨਵੀਨ-ਉਲ-ਹੱਕ ਨੇ 1 ਵਿਕਟ ਲਿਆ। ਅਫਗਾਨਿਸਤਾਨ ਦੇ ਗੇਂਦਬਾਜ਼ਾਂ ਨੇ ਸਿਰਫ 10.2 ਓਵਰਾਂ 'ਚ ਹੀ ਸਕਾਟਿਸ਼ ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ।
Related Cricket News on Mujeeb ur
-
ਆਈਪੀਐਲ 2021: ਮੁਜੀਬ ਨੂੰ ਛੱਡਣਾ ਕਿੰਗਜ਼ ਇਲੈਵਨ ਪੰਜਾਬ ਨੂੰ ਪੈ ਸਕਦਾ ਹੈ ਭਾਰੀ, ਇਹ 3 ਟੀਮਾਂ ਲਗਾ ਸਕਦੀਆਂ…
ਆਈਪੀਐਲ 2021 ਨਿਲਾਮੀ: ਆਈਪੀਐਲ 2021 ਦੀ ਨਿਲਾਮੀ 18 ਫਰਵਰੀ ਨੂੰ ਹੋਣੀ ਹੈ। ਇਸ ਨਿਲਾਮੀ ਤੋਂ ਪਹਿਲਾਂ ਕਈ ਖਿਡਾਰੀਆਂ ਨੂੰ ਲੈ ਕੇ ਕਈ ਵਿਚਾਰ ਵਟਾਂਦਰੇ ਹੋ ਰਹੇ ਹਨ। ਇਸ ਆਈਪੀਐਲ ਵਿੱਚ ...
-
BBL -10: ਬ੍ਰਿਸਬੇਨ ਹੀਟ ਨੂੰ ਲੱਗਾ ਇਕ ਹੋਰ ਝਟਕਾ, ਇਸ ਖਿਡਾਰੀ ਨੇ ਬਾਇਓ-ਬਬਲ ਦੇ ਚਲਦੇ ਲਿਆ ਇਹ ਵੱਡਾ…
ਬਿੱਗ ਬੈਸ਼ ਲੀਗ ਦੇ 10 ਵੇਂ ਸੀਜ਼ਨ ਦੇ ਸ਼ੁਰੂ ਹੋਣ ਵਿਚ ਸਿਰਫ ਗਿਣਤੀ ਦੇ ਦਿਨ ਬਾਕੀ ਹਨ, ਪਰ ਹੁਣ ਇਸ ਸੀਜ਼ਨ ਤੋਂ ਪਹਿਲਾਂ ਇਕ ਹੋਰ ਖਿਡਾਰੀ ਨੇ ਆਪਣਾ ਨਾਮ ਵਾਪਸ ...
-
CPL 2020: ਮੁਜੀਬ ਅਤੇ ਰਸੇਲ ਨੇ ਦਿਖਾਇਆ ਦਮ, ਜਮੈਕਾ ਨੇ ਗੁਯਾਨਾ ਨੂੰ 5 ਵਿਕਟਾਂ ਨਾਲ ਹਰਾਇਆ
ਜਮੈਕਾ ਤਲਾਵਾਸ ਦੀ ਟੀਮ ਕੁਈਨਜ਼ ਪਾਰਕ ਓਵਲ ਸਟੇਡੀਅਮ ਵਿੱਚ ਖੇਡੇ ਗਏ ਕੈਰੇਬੀਅਨ ਪ੍ਰੀਮੀਅਰ ...
Cricket Special Today
-
- 06 Feb 2021 04:31