Nz cricket
ਖਤਮ ਹੋਣ ਵਾਲਾ ਹੈ ਇਸ ਖਿਡਾਰੀ ਦਾ ਇੰਤਜ਼ਾਰ, ਵਿਰਾਟ ਕੋਹਲੀ ਨੇ ਪਹਿਲੇ ਟੀ -20 ਤੋਂ ਪਹਿਲਾਂ ਦਿੱਤਾ ਵੱਡਾ ਬਿਆਨ
ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੀ -20 ਸੀਰੀਜ਼ ਦਾ ਪਹਿਲਾ ਮੈਚ ਭਲਕੇ 12 ਮਾਰਚ ਨੂੰ ਖੇਡਿਆ ਜਾਵੇਗਾ। ਇਸ ਵਾਰ ਟੀਮ ਇੰਡੀਆ ਦੇ ਕੋਲ ਰੋਹਿਤ ਸ਼ਰਮਾ, ਸ਼ਿਖਰ ਧਵਨ ਅਤੇ ਕੇਐਲ ਰਾਹੁਲ ਦੇ ਰੂਪ ਵਿਚ ਤਿੰਨ ਸਲਾਮੀ ਬੱਲੇਬਾਜ਼ ਹਨ। ਰੋਹਿਤ ਸ਼ਰਮਾ ਪਹਿਲੇ ਓਪਨਰ ਦੇ ਰੂਪ ਵਿਚ ਪੱਕੇ ਹਨ ਅਤੇ ਹੁਣ ਵਿਰਾਟ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਕੇ ਐਲ ਰਾਹੁਲ ਪਹਿਲੇ ਟੀ -20 ਵਿਚ ਰੋਹਿਤ ਨਾਲ ਓਪਨਿੰਗ ਕਰਨਗੇ।
ਰਾਹੁਲ ਦੇ ਓਪਨਿੰਗ ਕਰਨ ਦਾ ਅਰਥ ਹੈ ਕਿ ਸ਼ਿਖਰ ਧਵਨ ਨੂੰ ਬਾਹਰ ਬੈਠਣਾ ਪਏਗਾ ਅਤੇ ਸ਼ਿਖਰ ਧਵਨ ਦੇ ਬੈਠਣ ਦਾ ਅਰਥ ਹੈ ਕਿ ਸੂਰਯਕੁਮਾਰ ਯਾਦਵ ਨੂੰ ਵੀ ਪਲੇਇੰਗ ਇਲੈਵਨ ਵਿੱਚ ਮੌਕਾ ਮਿਲ ਸਕਦਾ ਹੈ। ਸੂਰਯਕੁਮਾਰ ਯਾਦਵ ਲੰਬੇ ਸਮੇਂ ਤੋਂ ਭਾਰਤ ਲਈ ਖੇਡਣ ਦਾ ਸੁਪਨਾ ਦੇਖ ਰਹੇ ਸਨ ਅਤੇ ਹੁਣ ਲੱਗਦਾ ਹੈ ਕਿ ਉਨ੍ਹਾਂ ਦਾ ਇਹ ਸੁਪਨਾ 12 ਮਾਰਚ ਨੂੰ ਪੂਰਾ ਹੋਣ ਜਾ ਰਿਹਾ ਹੈ।
Related Cricket News on Nz cricket
-
ਦੱਖਣੀ ਅਫਰੀਕਾ ਦੇ ਖਿਲਾਫ 5 ਵਨਡੇ ਅਤੇ ਤਿੰਨ ਟੀ 20 ਮੈਚਾਂ ਲਈ ਭਾਰਤੀ ਟੀਮ ਦਾ ਐਲਾਨ, ਇਹਨਾਂ ਖਿਡਾਰਿਆਂ…
ਬੀਸੀਸੀਆਈ ਦੀ ਆਲ ਇੰਡੀਆ ਮਹਿਲਾ ਚੋਣ ਕਮੇਟੀ ਨੇ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਨਾਲ ਹੋਣ ਵਾਲੀ ਸੀਮਤ ਓਵਰਾਂ ਦੀ ਲੜੀ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕੀਤਾ। ...
-
'ਮੈਂ ਆਪਣੀ ਪਤਨੀ ਅਤੇ ਮੰਮੀ ਦੇ ਸਾਹਮਣੇ ਵੀਡੀਓ ਕਾੱਲ ਤੇ ਹੀ ਰੋਣ ਲੱਗ ਗਿਆ ਸੀ', ਭਾਰਤੀ ਟੀਮ ਵਿਚ…
ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਬੱਲੇਬਾਜ਼ ਸੂਰਯਕੁਮਾਰ ਯਾਦਵ ਨੂੰ ਆਖਰਕਾਰ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਟੀ -20 ਸੀਰੀਜ਼ ਲਈ 19 ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ...
-
ਭਾਰਤ ਖਿਲਾਫ ਦੂਜੇ ਟੈਸਟ ਲਈ ਇੰਗਲੈਂਡ ਨੇ ਕੀਤਾ 12 ਖਿਡਾਰਿਆਂ ਦਾ ਐਲਾਨ, ਇਕੋ ਵਾਰੀ 4 ਖਿਡਾਰੀ ਹੋਏ ਬਾਹਰ
ਇੰਗਲੈਂਡ ਨੇ ਸ਼ਨੀਵਾਰ (13 ਫਰਵਰੀ) ਨੂੰ ਚੇਨਈ ਵਿਚ ਭਾਰਤ ਖਿਲਾਫ ਹੋਣ ਵਾਲੇ ਦੂਸਰੇ ਟੈਸਟ ਮੈਚ ਲਈ 12 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ...
-
Cricket History - ਇੰਗਲੈਂਡ ਦਾ ਭਾਰਤ ਦੌਰਾ 1937-38
ਦੂਜੇ ਵਿਸ਼ਵ ਯੁੱਧ ਕਾਰਨ ਭਾਰਤ ਨੇ 1936 ਅਤੇ 1946 ਵਿਚ ਕੋਈ ਟੈਸਟ ਮੈਚ ਨਹੀਂ ਖੇਡਿਆ ਸੀ। ਪਰ ਇਸ ਦੌਰਾਨ ਲਿਓਨਲ ਟੈਨਿਸਨ ਦੀ ਅਗਵਾਈ ਵਾਲੀ ਇੰਗਲੈਂਡ ਦੀ ਇੱਕ ਮਜ਼ਬੂਤ ਟੀਮ ਭਾਰਤ ...
-
'ਆਈਪੀਐਲ ਤੋਂ ਬਾਅਦ ਸਾਨੂੰ ਬਰੇਕ ਚਾਹੀਦਾ ਹੀ ਚਾਹੀਦਾ ਹੈ', ਕੋਚ ਰਵੀ ਸ਼ਾਸਤਰੀ ਨੇ ਆਈਪੀਐਲ 2021 ਤੋਂ ਪਹਿਲਾਂ ਕਹੀ…
ਟੀਮ ਇੰਡੀਆ ਇਸ ਸਮੇਂ ਇੰਗਲੈਂਡ ਖਿਲਾਫ ਘਰੇਲੂ ਸੀਰੀਜ਼ ਖੇਡ ਰਹੀ ਹੈ ਅਤੇ ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੂੰ ਆਈਪੀਐਲ 2021 ਵਿਚ ਹਿੱਸਾ ਲੈਣਾ ਹੈ। ਜੇਕਰ ਅਸੀਂ ਪਿਛਲੇ ਕੁਝ ਮਹੀਨਿਆਂ ਦੀ ...
-
ਪ੍ਰਧਾਨ ਮੰਤਰੀ ਮੋਦੀ ਨੇ ਆਸਟਰੇਲੀਆ ਵਿਚ ਭਾਰਤ ਦੀ ਜਿੱਤ ਨੂੰ ਫਿਰ ਤੋਂ ਕੀਤਾ ਯਾਦ', ਮਨ ਕੀ ਬਾਤ 'ਚ…
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਸਟਰੇਲੀਆ ਖ਼ਿਲਾਫ਼ ਤਾਜ਼ਾ ਟੈਸਟ ਸੀਰੀਜ਼ ਜਿੱਤਣ ਲਈ ਇੱਕ ਵਾਰ ਫਿਰ ਭਾਰਤੀ ਕ੍ਰਿਕਟ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਟੀਮ ਦੀ ਸਖਤ ਮਿਹਨਤ ਅਤੇ ਟੀਮ ...
-
ਆਸਟਰੇਲੀਆ ਨੂੰ ਜਲੰਧਰ ਦੇ ਰਸਤੇ ਮਿਲਿਆ ਨਵਾਂ ਸ਼ੇਨ ਵਾਰਨ, ਟੈਕਸੀ ਡਰਾਈਵਰ ਦੇ 19-ਸਾਲਾ ਬੇਟੇ ਨੇ ਕੀਤਾ ਕਮਾਲ
19 ਸਾਲਾ ਲੈੱਗ ਸਪਿਨਰ ਤਨਵੀਰ ਸਾੰਘਾ ਆਸਟਰੇਲੀਆਈ ਟੀਮ ਵਿੱਚ ਚੁਣੇ ਜਾਣ ਵਾਲਾ ਦੂਜਾ ਭਾਰਤੀ ਮੂਲ ਦਾ ਸਪਿਨਰ ਬਣ ਗਿਆ ਹੈ। ਤਨਵੀਰ ਸਾੰਘਾ ਨੂੰ 22 ਫਰਵਰੀ ਤੋਂ ਨਿਉਜ਼ੀਲੈਂਡ ਖ਼ਿਲਾਫ਼ ਟੀ -20 ...
-
ਸਯਦ ਮੁਸ਼ਤਾਕ ਅਲੀ ਟਰਾੱਫੀ: ਕਾਰਤਿਕ ਦੇ ਤੂਫ਼ਾਨ ਵਿਚ ਉੱਡੀ ਰਾਜਸਥਾਨ, ਵਿਸਫੋਟਕ ਪਾਰੀ ਨਾਲ ਤਾਮਿਲਨਾਡੂ ਫਾਈਨਲ ਵਿੱਚ ਪਹੁੰਚਿਆ
ਅਰੁਣ ਕਾਰਤਿਕ ਦੇ ਅਜੇਤੂ 89 ਦੌੜਾਂ ਦੀ ਮਦਦ ਨਾਲ ਤਾਮਿਲਨਾਡੂ ਨੇ ਸ਼ੁੱਕਰਵਾਰ ਨੂੰ ਇਥੇ ਟੀ -20 ਸਯਦ ਮੁਸ਼ਤਾਕ ਅਲੀ ਟਰਾਫੀ ਵਿਚ ਰਾਜਸਥਾਨ ਨੂੰ ਸੱਤ ਵਿਕਟਾਂ ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ...
-
Cricket History - ਜਦੋਂ ਭਾਰਤ ਦੀ ਪਾਰਸੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਦਿੱਤੀ ਸੀ ਚੁਣੌਤੀ
ਜੇਕਰ ਭਾਰਤ ਦੇ ਟੈਸਟ ਇਤਿਹਾਸ ਦੀ ਗੱਲ ਕਰੀਏ ਤਾਂ ਕਿਹਾ ਜਾੰਦਾ ਹੈ ਕਿ ਭਾਰਤ ਨੇ ਆਪਣਾ ਪਹਿਲਾ ਟੈਸਟ ਮੈਚ 1932 ਵਿਚ ਇੰਗਲੈਂਡ ਖ਼ਿਲਾਫ਼ ਖੇਡਿਆ ਸੀ, ਪਰ ਭਾਰਤੀ ਕ੍ਰਿਕਟ ਇਤਿਹਾਸ ਦੇ ...
-
'ਕੀ ਗੁੜਗਾਓੰ ਨਵੇਂ ਘਰ ਲਈ ਸਹੀ ਰਹੇਗਾ'? ਰਿਸ਼ਭ ਪੰਤ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਤੋਂ ਮੰਗੀ ਸਲਾਹ
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ, ਜਿਸ ਨੇ ਆਸਟਰੇਲੀਆ ਵਿਚ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਖਿਡਾਰੀ ਦੀ ਵਿਸ਼ਵਵਿਆਪੀ ਤੌਰ 'ਤੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਪੰਤ ...
-
ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨਵੀਂ ਮੁਸੀਬਤ ਵਿੱਚ ਫੰਸੇ, ਵਾਰਾਣਸੀ ਪ੍ਰਸ਼ਾਸਨ ਸਖਤ ਕਾਰਵਾਈ ਦੇ ਮੂਡ ਵਿੱਚ
ਭਾਰਤੀ ਕ੍ਰਿਕਟ ਟੀਮ ਤੋਂ ਅੰਦਰ-ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਹੁਣ ਇਕ ਨਵੀਂ ਮੁਸੀਬਤ ਵਿਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ, ਸ਼ਿਖਰ ਧਵਨ ਹਾਲ ਹੀ ਵਿੱਚ ਵਾਰਾਣਸੀ ਗਏ ਸਨ ...
-
ਇੰਗਲੈਂਡ ਦੇ ਆਲਰਾਉੰਡਰ ਬੇਨ ਸਟੋਕਸ ਭਾਰਤ ਲਈ ਹੋਏ ਰਵਾਨਾ, ਤਸਵੀਰ ਸ਼ੇਅਰ ਕਰਕੇ ਦਿੱਤਾ ਇਹ ਮੈਸੇਜ
ਇੰਗਲੈਂਡ ਦੇ ਆਲਰਾਉਂਡਰ ਬੇਨ ਸਟੋਕਸ ਭਾਰਤ ਨਾਲ ਚਾਰ ਮੈਚਾਂ ਦੀ ਟੈਸਟ, ਪੰਜ ਮੈਚਾਂ ਦੀ ਵਨਡੇ ਅਤੇ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਲਈ ਭਾਰਤ ਰਵਾਨਾ ਹੋ ਗਏ ਹਨ। ਸਟੋਕਸ ਨੇ ...
-
ਇਨ੍ਹਾਂ ਦੋਵਾਂ ਖਿਡਾਰੀਆਂ ਦੀ ਜਗ੍ਹਾ ਰਿਸ਼ਭ ਪੰਤ ਨੂੰ ਕੀਤਾ ਜਾਏ ਵਨਡੇ ਅਤੇ ਟੀ -20 ਟੀਮ ਵਿਚ ਸ਼ਾਮਲ: ਬ੍ਰੈਡ…
ਆਸਟਰੇਲੀਆ ਦੇ ਸਾਬਕਾ ਸਪਿਨਰ ਬ੍ਰੈਡ ਹੋਗ ਨੇ ਕਿਹਾ ਹੈ ਕਿ ਭਾਰਤੀ ਚੋਣਕਾਰਾਂ ਨੂੰ ਸੀਮਤ ਓਵਰਾਂ ਦੀ ਟੀਮ ਵਿਚ ਰਿਸ਼ਭ ਪੰਤ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਹੌਗ ਦਾ ਕਹਿਣਾ ਹੈ ਕਿ ...
-
ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ ਰਵਾਨਾ ਹੋਏ ਹਾਰਦਿਕ ਪਾਂਡਿਆ, ਭਰਾ ਕ੍ਰੂਨਲ ਪਾਂਡਿਆ ਵੀ ਬਾਇਓ-ਬੱਬਲ ਤੋੜ ਕੇ ਘਰ…
ਟੀਮ ਇੰਡੀਆ ਦੇ ਸਟਾਰ ਆਲਰਾਉਂਡਰ ਹਾਰਦਿਕ ਪਾਂਡਿਆ ਅਤੇ ਕ੍ਰੂਨਲ ਪਾਂਡਿਆ ਆਪਣੇ ਪਿਓ ਨੂੰ ਗੁਆ ਚੁੱਕੇ ਹਨ। ਹਿਮਾਂਸ਼ੂ ਪਾਂਡਿਆ ਦੀ ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਿਤਾ ...
Cricket Special Today
-
- 06 Feb 2021 04:31
ਸੱਭ ਤੋਂ ਵੱਧ ਪੜ੍ਹੀ ਗਈ ਖ਼ਬਰਾਂ
-
- 21 hours ago