Piyush chawla
Advertisement
ਪੀਯੂਸ਼ ਚਾਵਲਾ ਤੇ ਟੁੱਟਿਆ ਦੁੱਖਾਂ ਦਾ ਪਹਾੜ੍ਹ, ਕੋਵਿਡ-19 ਨੇ ਲੈ ਲਈ ਸਟਾਰ ਸਪਿੰਨਰ ਦੇ ਪਿਤਾ ਦੀ ਜ਼ਾਨ
By
Shubham Sharma
May 11, 2021 • 09:14 AM View: 1188
ਭਾਰਤ ਦੇ ਤਜਰਬੇਕਾਰ ਲੈੱਗ ਸਪਿਨਰ ਪਿਯੂਸ਼ ਚਾਵਲਾ ਸੋਮਵਾਰ ਨੂੰ ਆਪਣੇ ਪਿਤਾ ਪ੍ਰਮੋਦ ਕੁਮਾਰ ਚਾਵਲਾ ਨੂੰ ਕੋਵਿਡ -19 ਦੇ ਕਰਕੇ ਗੁਆ ਬੈੈਠੇ। ਇਸ ਮੰਦਭਾਗੀ ਖ਼ਬਰ ਦਾ ਐਲਾਨ ਚਾਵਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਖੁੱਦ ਕੀਤਾ ਹੈ।
ਪਿਯੂਸ਼ ਚਾਵਲਾ ਨੇ ਆਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ ਇੱਕ ਲੰਬੀ ਪੋਸਟ ਲਿਖੀ ਅਤੇ ਦੱਸਿਆ ਕਿ ਕਿਵੇਂ ਉਸ ਦੇ ਪਿਤਾ ਇਸ ਮਾਰੂ ਵਿਸ਼ਾਣੂ ਅਤੇ ਇਸ ਤੋਂ ਬਾਅਦ ਦੀਆਂ ਮੁਸੀਬਤਾਂ ਨਾਲ ਜੂਝ ਰਹੇ ਸਨ ਅਤੇ ਅੰਤ ਵਿੱਚ ਉਸਨੇ ਸੋਮਵਾਰ ਨੂੰ ਆਖਰੀ ਸਾਹ ਲਿਆ।
Advertisement
Related Cricket News on Piyush chawla
Advertisement
Cricket Special Today
-
- 06 Feb 2021 04:31
Advertisement