Advertisement
Rahul tewatia: Cricket News & Match Updates
Advertisement
IPL 2020: ਰਿਕਾਰਡ ਤੋੜ ਪਾਰੀ ਤੋਂ ਬਾਅਦ ਤੇਵਟਿਆ ਨੇ ਕਿਹਾ, ਇਹ ਮੇਰੇ ਕਰੀਅਰ ਦੀਆਂ ਸਭ ਤੋਂ ਖਰਾਬ 20 ਗੇਂਦਾਂ ਸਨ
ਰਾਹੁਲ ਤੇਵਤੀਆ ਨੇ ਐਤਵਾਰ (27 ਸਤੰਬਰ) ਨੂੰ ਇਕ ਅਜਿਹੀ ਚਮਤਕਾਰਿਕ ਪਾਰੀ ਖੇਡੀ, ਜਿਸ ਨੇ ਰਾਜਸਥਾਨ ਰਾਇਲਜ਼ ਨੂੰ ਹਾਰ ਦੇ ਮੁੰਹ ਤੋਂ ਬਚਾ ਕੇ ਜਿੱਤ ਤੱਕ ਪਹੁੰਚਾ ਦਿੱਤਾ. ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਦੇ ਸਾਹਮਣੇ 224 ਦੌੜਾਂ ਦਾ ਟੀਚਾ ਰੱਖਿਆ ਸੀ.
ਸੰਜੂ ਸੈਮਸਨ (85) ਅਤੇ ਸਟੀਵ ਸਮਿਥ (50) ਅਤੇ ਜੋਸ ਬਟਲਰ ਦੇ ਆਉਟ ਹੋਣ ਤੋਂ ਬਾਅਦ ਟੀਮ ਦਾ ਜਿੱਤਣਾ ਮੁਸ਼ਕਲ ਨਜ਼ਰ ਆ ਰਿਹਾ ਸੀ, ਪਰ ਤੇਵਟਿਆ ਨੇ ਅੰਤ ਦੇ ਤਿੰਨ ਓਵਰਾਂ ਵਿਚ ਮੈਚ ਪਲਟ ਕੇ ਰੱਖ ਦਿੱਤਾ. ਸਮਿਥ ਤੋਂ ਬਾਅਦ ਆਏ ਰਾਹੁਲ ਤੇਵਟਿਆ ਨੇ ਸ਼ੁਰੂਆਤ ਬਹੁਤ ਹੌਲੀ ਕੀਤੀ ਜਿਸ ਕਾਰਨ ਟੀਮ ਹਾਰ ਦੇ ਕਿਨਾਰੇ 'ਤੇ ਪਹੁੰਚਦੀ ਹੋਈ ਨਜ਼ਰ ਆ ਰਹੀ ਸੀ ਪਰ 18 ਵੇਂ ਓਵਰ ਵਿਚ ਤੇਵਟਿਆ ਨੇ ਪੰਜ ਛੱਕੇ ਲਗਾਏ ਅਤੇ ਟੀਮ ਨੂੰ ਜਿੱਤ ਦੀ ਤੱਕ ਪਹੁੰਚਾਇਆ ਅਤੇ ਇਸ ਤਰ੍ਹਾਂ ਤੇਵਟਿਆ ਰਾਜਸਥਾਨ ਲਈ ਮੈਚ ਦਾ ਖਲਨਾਇਕ ਬਣਦੇ-ਬਣਦੇ ਮੈਚ ਦੇ ਨਾਇਕ ਬਣ ਗਏ. Read More...
Related Cricket News for Rahul tewatia - Tesst
IPL 2020: ਰਾਹੁਲ ਤੇਵਟਿਆ ਨੇ ਲਗਾਏ ਇਕ ਓਵਰ ਵਿਚ ਪੰਜ ਛੱਕੇ ਤਾਂ ਯੁਵਰਾਜ ਸਿੰਘ ਨੇ ਡਰਦੇ ਹੋਏ ਕਿਹਾ, 'ਨਾ ਭਾਈ ਨਾ'
ਰਾਜਸਥਾਨ ਰਾਇਲਜ਼ ਨੇ ਆਈਪੀਐਲ ਦੇ 9 ਵੇਂ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ 4 ਵਿਕਟਾਂ ਨਾਲ ਹਰਾ ਕੇ ਇਸ ਸੀਜ਼ਨ ਵਿਚ ਆਪਣੀ ਦੂਜੀ ਜਿੱਤ ਹਾਸਿਲ ਕਰ ਲਈ. ਇਸ ਮੈਚ ਵਿੱਚ ਦੋਵਾਂ ਟੀਮਾਂ ਵੱਲੋਂ ਛੱਕਿਆਂ ਅਤੇ ਚੌਕਿਆਂ ਦੀ ਜ਼ਬਰਦਸਤ ਬਾਰਿਸ਼ ਹੋਈ. ਰਾਜਸਥਾਨ ਦੀ ਪਾਰੀ ਦੇ...
By Shubham Sharma • 6 years ago
IPL 2020: ਸੈਮਸਨ, ਸਮਿਥ ਅਤੇ ਤੇਵਟਿਆ ਦੇ ਤੂਫਾਨ ‘ਚ ਉੱਡਿਆ ਪੰਜਾਬ, ਰਾਜਸਥਾਨ ਰਾਇਲਜ਼ ਨੇ 4 ਵਿਕਟਾਂ ਨਾਲ ਹਰਾਇਆ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੰਸਕਰਣ ਵਿਚ ਐਤਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਵਿਚ ਚੌਕੇ-ਛੱਕਿਆਂ ਦੀ ਬਾਰਿਸ਼ ਦੇਖਣ ਨੂੰ ਮਿਲੀ. ਪੰਜਾਬ ਨੇ 20 ਓਵਰਾਂ ਵਿੱਚ ਦੋ ਵਿਕਟਾਂ...
By Shubham Sharma • 6 years ago
IPL 2020: राहुल तेवतिया ने रिकॉर्डतोड़ पारी के बाद कहा,यह मेरे करियर की अब तक की सबसे खराब 20 गेंद थी
राहुल तेवतिया (Rahul Tewatia) ने रविवार को वो पारी खेली जिसने राजस्थान रॉयल्स (Rajasthan Royals) को हार के मुंह से बाहर निकाल जीत का ताज पहना दिया। आईपीएल में शारजाह क्रिकेट स्टेडियम में किंग्स इलेवन पंजाब (Kings XI...
By IANS News • 6 years ago
IPL 2020: राहुल तेवतिया ने रचा इतिहास, क्रिस गेल के बाद आईपीएल में ऐसा करने वाले दूसरे खिलाड़ी बने
राजस्थान रॉयल्स (Rajasthan Royals) ने रविवार को शारजाह में खेले गए आईपीएल 2020 के रोमांचक मुकाबले में किंग्स इलेवन पंजाब को 4 विकेट से हरा दिया। इस मुकाबले में राजस्थान को मिली शानदार जीत में ऑलराउंडर राहुल तेवतिया...
By Saurabh Sharma • 6 years ago
Sanju Samson, Rahul Tewatia Blitz Helps Rajasthan Royals Complete Record Chase
Rahul Tewatia's five sixes off the 18th over bowled by Sheldon Cottrell coupled with Sanju Samson's 85 off 42 balls helped Rajasthan Royals overhaul a target of 224 set by Kings XI Punjab on S
By Saurabh Sharma • 6 years ago
IPL 2020: सैमसन, स्मिथ और राहुल तेवतिया की तूफानी पारियों के दम पर राजस्थान रॉयल्स 4 विकेट से जीता
इंडियन प्रीमियर लीग (आईपीएल) के 13वें संस्करण में रविवार को शारजाह क्रिकेट स्टेडियम में किंग्स इलेवन पंजाब और राजस्थान रॉयल्स के बीच खेले गए मैच में रनों की बरसात देखने को मिली। पंजाब ने पहले बल्लेबाजी करते हुए 20 ओवरों...
By Saurabh Sharma • 6 years ago
Advertisement
Cricket Special Today
-
- 06 Feb 2021 04:31
Advertisement