Rohit
IPL 2020: ਰੋਹਿਤ ਸ਼ਰਮਾ ਨੇ ਦੱਸੇ 3 ਖਿਡਾਰੀਆਂ ਦੇ ਨਾਂ, ਜੋ ਲੈ ਸਕਦੇ ਹਨ ਲਸਿਥ ਮਲਿੰਗਾ ਦੀ ਜਗ੍ਹਾ
ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕੁਬੂਲ ਕੀਤਾ ਹੈ ਕਿ ਉਹਨਾਂ ਦੀ ਟੀਮ ਨੂੰ ਆਉਣ ਵਾਲੇ ਆਈਪੀਐਲ ਸੀਜ਼ਨ ਵਿਚ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਕਮੀ ਮਹਿਸੂਸ ਹੋਵੇਗੀ. ਇਸ ਵਾਰ ਦਾ ਆਈਪੀਐਲ ਕੋਵਿਡ-19 ਦੇ ਕਾਰਨ ਸੰਯੁਕਤ ਅਰਬ ਅਮੀਰਾਤ (UAE) ਵਿਚ ਖੇਡਿਆ ਜਾ ਰਿਹਾ ਹੈ ਅਤੇ ਇਸ ਸੀਜ਼ਨ ਦਾ ਪਹਿਲਾ ਮੈਚ 19 ਸਤੰਬਰ ਨੂੰ ਮੌਜੂਦਾ ਚੈਂਪਿਅਨ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਖੇਡਿਆ ਜਾਏਗਾ. ਤੁਹਾਨੂੰ ਦੱਸ ਦੇਈਏ ਕਿ ਮਲਿੰਗਾ ਨੇ ਪਾਰਿਵਾਰਿਕ ਕਾਰਨਾਂ ਦੇ ਚਲਦੇ ਆਈਪੀਐਲ ਦੇ ਇਸ ਸੀਜ਼ਨ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ.
ਰੋਹਿਤ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ, “ਅਸੀਂ ਸਾਰੇ ਜਾਣਦੇ ਹਾਂ ਕਿ ਮਲਿੰਗਾ ਦੀ ਕਮੀ ਨੂੰ ਪੂਰਾ ਕਰਨਾ ਸੌਖਾ ਨਹੀਂ ਹੋਵੇਗਾ। ਉਹਨਾਂ ਨੇ ਮੁੰਬਈ ਇੰਡੀਅਨਜ਼ ਅਤੇ ਸ੍ਰੀਲੰਕਾ ਲਈ ਜੋ ਕੀਤਾ ਹੈ ਉਹ ਸ਼ਾਨਦਾਰ ਹੈ। ਉਹ ਮੁੰਬਈ ਲਈ ਮੈਚ ਜਿੱਤਣ ਵਾਲਾ ਖਿਡਾਰੀ ਰਹੇ ਹਨ। ਮੈਂ ਇਹ ਕਈ ਵਾਰ ਕਿਹਾ ਹੈ ਕਿ ਜਦੋਂ ਵੀ ਅਸੀਂ ਮੁਸ਼ਕਲ ਸਥਿਤੀ ਵਿਚ ਹੁੰਦੇ ਹਾਂ ਤਾਂ ਮਲਿੰਗਾ ਸਾਨੂੰ ਉਸ ਸਥਿਤੀ ਤੋਂ ਬਾਹਰ ਲੈਕੇ ਜਾਂਦਾ ਹੈ.”
Related Cricket News on Rohit
-
IPL STARS - ਰੋਹਿਤ ਸ਼ਰਮਾ ਦੇ ਸ਼ਾਨਦਾਰ ਆਈਪੀਐਲ ਰਿਕਾਰਡ 'ਤੇ ਇਕ ਨਜ਼ਰ
ਮੁੰਬਈ ਇੰਡੀਅਨਜ਼ ਲਈ ਖੇਡ ਰਹੇ ਰੋਹਿਤ ਸ਼ਰਮਾ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਕਪਤਾਨ ...
-
ਆਲੋਚਕਾਂ 'ਤੇ ਭੜ੍ਹਕੇ ਸ਼ੋਇਬ ਅਖਤਰ ਕਿਹਾ, ਮੈਂ ਵਿਰਾਟ ਅਤੇ ਰੋਹਿਤ ਦੀ ਪ੍ਰਸ਼ੰਸਾ ਕਿਉਂ ਨਹੀਂ ਕਰ ਸਕਦਾ?
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦ ...
-
ਡੇਵਿਡ ਮਿਲਰ ਨੇ ਕੀਤਾ ਖੁਲਾਸਾ, ਕੋਹਲੀ-ਰੋਹਿਤ ਨਹੀਂ, ਇਸ ਭਾਰਤੀ ਖਿਡਾਰੀ ਦੀ ਬੱਲੇਬਾਜ਼ੀ ਹੈ ਸਭ ਤੋਂ ਜ਼ਿਆਦਾ ਪਸੰਦ
ਦੱਖਣੀ ਅਫਰੀਕਾ ਦੇ ਵਿਸਫੋਟਕ ਬੱਲੇਬਾਜ਼ ਡੇਵਿਡ ਮਿਲਰ ਨੇ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ...
-
ਸੁਨੀਲ ਗਾਵਸਕਰ ਨੇ ਦੱਸਿਆ, ਉਹ ਮੌਜੂਦਾ ਟੀਮ ਇੰਡੀਆ ਦੇ ਕਿਹੜੇ ਖਿਡਾਰੀ ਦੀ ਤਰ੍ਹਾਂ ਬਣਨਾ ਚਾਹੁੰਦੇ ਸੀ
ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਸੀਮਤ ਓਵਰਾਂ ਦੀ ਕ੍ਰਿਕਟ ਟੀਮ ਦੇ ਉਪ ਕਪਤਾਨ ਅਤੇ ਸ ...
-
ਧੋਨੀ ਅਤੇ ਰੋਹਿਤ ਦੇ ਪ੍ਰਸ਼ੰਸਕਾਂ ਵਿਚਾਲੇ ਬੈਨਰਾਂ ਨੂੰ ਲੈ ਕੇ ਝੜਪ, ਪੁਲਿਸ ਨੇ ਝਗੜੇ ਤੋਂ ਬਾਅਦ ਕੀਤੀ ਕਾਰਵਾਈ
ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲੇ ਵਿਚ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ ...
-
ਖੇਲ ਰਤਨ ਲਈ ਚੁਣਿਆ ਗਿਆ ਰੋਹਿਤ ਸ਼ਰਮਾ ਦਾ ਨਾਂ, ਹੁਣ ਤੱਕ ਸਿਰਫ 3 ਭਾਰਤੀ ਕ੍ਰਿਕਟਰਾਂ ਨੂੰ ਹੀ ਮਿਲਿਆ…
ਭਾਰਤ ਦੇ ਓਪਨਰ ਰੋਹਿਤ ਸ਼ਰਮਾ ਦੇ ਨਾਮ ਦੀ ਸਿਫਾਰਸ਼ ਭਾਰਤ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾ ...
Cricket Special Today
-
- 06 Feb 2021 04:31