Sa under
VIDEO: ਧੋਨੀ ਦੇ ਅੰਦਾਜ਼ 'ਚ ਦਿਨੇਸ਼ ਬਾਨਾ ਨੇ ਛੱਕਾ ਲਗਾ ਕੇ ਅੰਡਰ-19 ਟੀਮ ਨੂੰ ਜਿਤਾਇਆ
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਆਈਸੀਸੀ ਅੰਡਰ-19 ਵਿਸ਼ਵ ਕੱਪ 2022 ਦਾ ਫਾਈਨਲ ਮੈਚ ਇਸ ਤਰ੍ਹਾਂ ਖਤਮ ਹੋਇਆ, ਜਿਸ ਨੇ 2011 ਦੇ ਵਿਸ਼ਵ ਕੱਪ ਫਾਈਨਲ ਦੀ ਯਾਦ ਦਿਵਾ ਦਿੱਤੀ। ਵਿਕਟਕੀਪਰ ਬੱਲੇਬਾਜ਼ ਦਿਨੇਸ਼ ਬਾਨਾ ਨੇ ਛੱਕਾ ਲਗਾ ਕੇ ਇਹ ਮੈਚ ਟੀਮ ਇੰਡਿਆ ਦੀ ਝੋਲੀ ਵਿਚ ਪਾ ਦਿੱਤਾ।
ਇਹ ਛੱਕਾ ਬਾਨਾ ਨੇ ਉਸੇ ਲਾਂਗ ਆਨ ਖੇਤਰ ਵੱਲ ਮਾਰਿਆ ਸੀ ਜਿੱਥੇ ਸਾਬਕਾ ਵਿਕਟ-ਕੀਪਰ ਬੱਲੇਬਾਜ਼ ਐਮਐਸ ਧੋਨੀ ਨੇ 2011 ਵਿਸ਼ਵ ਕੱਪ ਫਾਈਨਲ ਵਿੱਚ ਮਾਰਿਆ ਸੀ ਅਤੇ ਭਾਰਤ ਨੂੰ ਵਿਸ਼ਵ ਕੱਪ ਜਿੱਤਣ ਵਿੱਚ ਮਦਦ ਕੀਤੀ ਸੀ। ਬਾਨਾ ਨੇ 5 ਗੇਂਦਾਂ 'ਚ 13 ਦੌੜਾਂ ਬਣਾਈਆਂ, ਜਦੋਂ ਉਹ ਬੱਲੇਬਾਜ਼ੀ ਕਰਨ ਆਇਆ ਤਾਂ ਭਾਰਤ ਨੂੰ ਜਿੱਤ ਲਈ 22 ਗੇਂਦਾਂ 'ਚ 14 ਦੌੜਾਂ ਦੀ ਲੋੜ ਸੀ।
Related Cricket News on Sa under
-
U-19 ਵਿਸ਼ਵ ਕੱਪ 2022: ਆਸਟ੍ਰੇਲੀਆ ਨੂੰ 96 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਪਹੁੰਚੀ ਟੀਮ ਇੰਡੀਆ
ਭਾਰਤੀ ਕ੍ਰਿਕਟ ਟੀਮ ਨੇ ਬੁੱਧਵਾਰ (2 ਫਰਵਰੀ) ਨੂੰ ਐਂਟੀਗੁਆ ਵਿੱਚ ਖੇਡੇ ਗਏ ਆਈਸੀਸੀ ਅੰਡਰ-19 ਵਿਸ਼ਵ ਕੱਪ 2022 ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਆਸਟਰੇਲੀਆ ਨੂੰ 96 ਦੌੜਾਂ ਨਾਲ ਹਰਾ ਦਿੱਤਾ। ਇਸ ...
-
'ਤੁਸੀਂ ਮੈਨੂੰ ਅੱਜ ਰੋਕ ਰਹੇ ਹੋ ਪਰ ਇਕ ਦਿਨ ਤੁਸੀਂ ਮੈਨੂੰ ਟੀਵੀ 'ਤੇ ਦੇਖੋਗੇ', ਰਵੀ ਨੇ ਜੋ ਕਿਹਾ…
ਭਾਰਤੀ ਨੌਜਵਾਨ ਟੀਮ ਨੇ ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਟੀਮ ਇੰਡੀਆ ਨੂੰ ਸੈਮੀਫਾਈਨਲ 'ਚ ਪਹੁੰਚਾਉਣ 'ਚ ਤੇਜ਼ ਗੇਂਦਬਾਜ਼ ਰਵੀ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ ਹੈ। ...
-
ਅੰਡਰ 19 ਵਿਸ਼ਵ ਕੱਪ 2022: ਅਫਗਾਨਿਸਤਾਨ ਨੇ ਜ਼ਿੰਬਾਬਵੇ ਨੂੰ 109 ਦੌੜਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਮਾਰੀ…
ਅਫਗਾਨਿਸਤਾਨ ਨੇ ਅੰਡਰ-19 ਆਈਸੀਸੀ ਕ੍ਰਿਕਟ ਦੇ ਗਰੁੱਪ ਪੜਾਅ ਦੇ ਮੈਚ ਦੇ ਆਖਰੀ ਦਿਨ ਜ਼ਿੰਬਾਬਵੇ ਨੂੰ ਹਰਾ ਕੇ ਸੁਪਰ ਲੀਗ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ...
-
ਅੰਡਰ-19 ਏਸ਼ੀਆ ਕੱਪ 2022 ਲਈ ਭਾਰਤੀ ਟੀਮ ਦਾ ਹੋਇਆ ਐਲਾਨ
ਬੀਸੀਸੀਆਈ ਦੀ ਆਲ ਇੰਡੀਆ ਜੂਨੀਅਰ ਚੋਣ ਕਮੇਟੀ ਨੇ 23 ਦਸੰਬਰ ਤੋਂ ਯੂਏਈ ਵਿੱਚ ਖੇਡੇ ਜਾਣ ਵਾਲੇ ਏਸੀਸੀ ਅੰਡਰ-19 ਏਸ਼ੀਆ ਕੱਪ ਲਈ 20 ਮੈਂਬਰੀ ਭਾਰਤੀ ਅੰਡਰ-19 ਟੀਮ ਦੀ ਚੋਣ ਕਰ ਲਈ ਹੈ। ...
Cricket Special Today
-
- 06 Feb 2021 04:31