Sri lanka tour
SL vs ZIM: ਜ਼ਿੰਬਾਬਵੇ ਨੇ ਦੂਜੇ ਵਨਡੇ 'ਚ ਸ਼੍ਰੀਲੰਕਾ ਨੂੰ 22 ਦੌੜਾਂ ਨਾਲ ਹਰਾਇਆ, ਕਪਤਾਨ ਕ੍ਰੇਗ ਇਰਵਿਨ ਬਣੇ ਜਿੱਤ ਦੇ ਹੀਰੋ
SL vs ZIM: ਜ਼ਿੰਬਾਬਵੇ ਦੀ ਟੀਮ ਨੇ ਸ਼੍ਰੀਲੰਕਾ ਅਤੇ ਜ਼ਿੰਬਾਬਵੇ ਵਿਚਾਲੇ ਖੇਡੇ ਜਾ ਰਹੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ 22 ਦੌੜਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਨਾਲ ਸੀਰੀਜ਼ ਹੁਣ 1-1 ਨਾਲ ਬਰਾਬਰ ਹੋ ਗਈ ਹੈ। ਪੱਲੇਕੇਲੇ 'ਚ ਖੇਡੇ ਗਏ ਦੂਜੇ ਵਨਡੇ 'ਚ ਜ਼ਿੰਬਾਬਵੇ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਜਿਸ ਤੋਂ ਬਾਅਦ ਟੀਮ ਨੇ ਨਿਰਧਾਰਿਤ ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 302 ਦੌੜਾਂ ਦਾ ਪਹਾੜ ਵਰਗਾ ਸਕੋਰ ਬਣਾਇਆ। ਜ਼ਿੰਬਾਬਵੇ ਲਈ ਕਪਤਾਨ ਕ੍ਰੇਗ ਇਰਵਿਨ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ, ਉਸ ਨੇ 98 ਗੇਂਦਾਂ 'ਤੇ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਦੌਰਾਨ 10 ਚੌਕੇ ਲਾਏ। ਕਪਤਾਨ ਤੋਂ ਇਲਾਵਾ ਸਿੰਕਦਰ ਰਜ਼ਾ (56), ਰੇਗਿਸ ਚੱਕਾਬਵਾ (47) ਅਤੇ ਸੀਨ ਵਿਲੀਅਮਜ਼ (48) ਨੇ ਅਹਿਮ ਪਾਰੀਆਂ ਖੇਡੀਆਂ।
Related Cricket News on Sri lanka tour
-
SL vs IND: 24 ਸਾਲਾ ਖਿਡਾਰੀ ਨੇ ਆਪਣੇ ਜਨਮਦਿਨ 'ਤੇ ਤੋੜੇ ਕਰੋੜਾਂ ਦਿਲ, ਭਾਰਤੀ ਫੈਂਸ ਨੂੰ ਦਿੱਤਾ ਹਾਰ…
ਵਾਨਿੰਦੂ ਹਸਰੰਗਾ (4/9) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਸ਼੍ਰੀਲੰਕਾ ਨੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਟੀ -20 ਮੈਚ ਵਿੱਚ ਭਾਰਤੀ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ...
-
VIDEO: ਆਕਾਸ਼ ਚੋਪੜਾ ਨੇ ਲਗਾਈ ਟੀਮ ਮੈਨੇਜਮੇਂਟ ਦੀ ਕਲਾਸ, ਕਿਹਾ- 'ਇਕੋ ਮੈਚ ਵਿਚ 6 ਬਦਲਾਅ ਕੌਣ ਕਰਦਾ ਹੈ'
ਮਸ਼ਹੂਰ ਕਮੈਂਟੇਟਰ ਅਤੇ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਆਕਾਸ਼ ਚੋਪੜਾ ਦਾ ਮੰਨਣਾ ਹੈ ਕਿ ਸ਼੍ਰੀਲੰਕਾ ਖਿਲਾਫ ਸ਼ੁੱਕਰਵਾਰ ਨੂੰ ਤੀਜੇ ਵਨਡੇ ਮੈਚ ਵਿਚ ਟੀਮ ਇੰਡੀਆ ਦੀ ਹਾਰ ਦਾ ਕਾਰਨ ਇਕ ਮੈਚ ਵਿਚ ...
-
'ਇੰਡੀਆ ਨੂੰ ਸ਼੍ਰੀਲੰਕਾ ਕਰ ਸਕਦੀ ਹੈ ਚਿੱਤ', ਮੁੱਥੈਯਾ ਮੁਰਲੀਧਰਨ ਨੇ ਦਿੱਤਾ ਵੱਡਾ ਬਿਆਨ
ਸ੍ਰੀਲੰਕਾ ਦੀ ਕ੍ਰਿਕਟ ਟੀਮ ਪਿਛਲੇ ਕੁਝ ਸਮੇਂ ਤੋਂ ਮਾੜੇ ਪੜਾਅ ਵਿੱਚੋਂ ਲੰਘ ਰਹੀ ਹੈ। ਹੁਣ ਇਸ ਟੀਮ ਨੂੰ ਭਾਰਤੀ ਨੌਜਵਾਨ ਖਿਡਾਰੀਆਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਏਗਾ। ਇਸ ਸੀਮਤ ਓਵਰਾਂ ...
-
SL vs IND: ਸ਼੍ਰੀਲੰਕਾ ਨੇ 24 ਮੈਂਬਰੀ ਟੀਮ ਦਾ ਕੀਤਾ ਐਲਾਨ, ਭਾਰਤ ਨਾਲ ਹੋਣਗੇ ਤਿੰਨ ਵਨਡੇ ਅਤੇ ਤਿੰਨ…
ਸ਼੍ਰੀਲੰਕਾ ਦੀ ਟੀਮ ਨੇ ਭਾਰਤ ਖਿਲਾਫ ਤਿੰਨ ਵਨਡੇ ਅਤੇ ਤਿੰਨ ਟੀ -20 ਮੈਚਾਂ ਲਈ ਆਪਣੀ ਟੀਮ ਦਾ ਐਲਾਨ ਕੀਤਾ ਹੈ। ਸ੍ਰੀਲੰਕਾ ਦੇ ਚੋਣਕਾਰਾਂ ਨੇ ਇਸ ਲੜੀ ਲਈ 24 ਮੈਂਬਰੀ ਟੀਮ ...
-
'ਮੋਬਾਈਲ ਡਾਟਾ' ਬੰਦ ਕਰਕੇ ਸੌਂ ਗਏ ਸਨ ਰੁਤੁਰਾਜ ਗਾਇਕਵਾੜ, ਪੱਤਰਕਾਰ ਨੇ ਦਿੱਤੀ ਸੀ ਟੀਮ ਇੰਡੀਆ 'ਚ ਚੋਣ ਦੀ…
ਬੀਸੀਸੀਆਈ ਨੇ ਸ਼੍ਰੀਲੰਕਾ ਖਿਲਾਫ ਵਨਡੇ ਅਤੇ ਟੀ -20 ਸੀਰੀਜ਼ ਲਈ 20 ਮੈਂਬਰੀ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕੀਤਾ ਹੈ। ਸਟਾਰ ਓਪਨਿੰਗ ਬੱਲੇਬਾਜ਼ ਸ਼ਿਖਰ ਧਵਨ ਨੂੰ ਇਸ ਦੌਰੇ ਲਈ ਟੀਮ ਦਾ ...
-
'ਕਾਸ਼! ਮੇਰੇ ਪਿਤਾ ਜੀ ਇਹ ਵੇਖਣ ਲਈ ਜਿੰਦਾ ਹੁੰਦੇ ', ਸਾਕਰਿਆ ਨੇ ਭਾਰਤੀ ਟੀਮ ਵਿਚ ਚੁਣੇ ਜਾਣ ਤੋਂ…
ਬੀਸੀਸੀਆਈ ਨੇ ਸ਼੍ਰੀਲੰਕਾ ਖਿਲਾਫ ਵਨਡੇ ਅਤੇ ਟੀ -20 ਸੀਰੀਜ਼ ਲਈ 20 ਮੈਂਬਰੀ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕੀਤਾ ਹੈ। ਸਟਾਰ ਓਪਨਿੰਗ ਬੱਲੇਬਾਜ਼ ਸ਼ਿਖਰ ਧਵਨ ਨੂੰ ਇਸ ਦੌਰੇ ਲਈ ਟੀਮ ਦਾ ...
Cricket Special Today
-
- 06 Feb 2021 04:31