The cricket
Top-5 Cricket News: ਇਹ ਹਨ 27 ਨਵੰਬਰ ਦੀਆਂ ਕ੍ਰਿਕਟ ਨਾਲ ਜੁੜੀਆਂ ਟਾੱਪ-5 ਖਬਰਾਂ
Top-5 Cricket News of the Day : 27 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਸੇਡਨ ਪਾਰਕ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਮੈਚ ਨੂੰ ਪਹਿਲੀ ਵਾਰ 4.5 ਓਵਰਾਂ ਤੋਂ ਬਾਅਦ ਮੀਂਹ ਕਾਰਨ ਰੋਕਿਆ ਗਿਆ। ਇਸ ਤੋਂ ਬਾਅਦ ਓਵਰਾਂ ਦੀ ਗਿਣਤੀ ਘਟਾ ਕੇ 29 ਓਵਰ ਪ੍ਰਤੀ ਪਾਰੀ ਕਰ ਦਿੱਤੀ ਗਈ ਪਰ 12.5 ਓਵਰਾਂ ਤੋਂ ਬਾਅਦ ਮੀਂਹ ਕਾਰਨ ਖੇਡ ਨੂੰ ਫਿਰ ਤੋਂ ਰੋਕਣਾ ਪਿਆ ਅਤੇ ਤੇਜ਼ ਮੀਂਹ ਕਾਰਨ ਮੈਚ ਨੂੰ ਰੱਦ ਕਰ ਦਿੱਤਾ ਗਿਆ।
Related Cricket News on The cricket
-
Top-5 Cricket News: ਇਹ ਹਨ 26 ਨਵੰਬਰ ਦੀਆਂ ਕ੍ਰਿਕਟ ਨਾਲ ਜੁੜੀਆਂ ਟਾੱਪ-5 ਖਬਰਾਂ
Top-5 Cricket News of the Day : 26 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਇਹ ਜਾਣਨ ਲਈ ਬੇਤਾਬ ਹੋਵੋਗੇ ਇਸ ਲਈ ਅਸੀਂ ...
-
Top-5 Cricket News: ਇਹ ਹਨ 25 ਨਵੰਬਰ ਦੀਆਂ ਕ੍ਰਿਕਟ ਨਾਲ ਜੁੜੀਆਂ ਟਾੱਪ-5 ਖਬਰਾਂ
Top-5 Cricket News of the Day : 25 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਇਹ ਜਾਣਨ ਲਈ ਬੇਤਾਬ ਹੋਵੋਗੇ ਇਸ ਲਈ ਅਸੀਂ ...
-
Top-5 Cricket News: ਇਹ ਹਨ ਕ੍ਰਿਕਟ ਨਾਲ ਜੁੜੀਆਂ ਅੱਜ ਦੀਆਂ ਟਾੱਪ-5 ਖਬਰਾਂ
Top-5 Cricket News of the Day : 24 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਇਹ ਜਾਣਨ ਲਈ ਬੇਤਾਬ ਹੋਵੋਗੇ ਇਸ ਲਈ ਅਸੀਂ ...
-
Top-5 Cricket News: ਇਹ ਹਨ ਕ੍ਰਿਕਟ ਨਾਲ ਜੁੜੀਆਂ ਅੱਜ ਦੀਆਂ ਟਾੱਪ-5 ਖਬਰਾਂ
Top-5 Cricket News of the Day : 23 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਇਹ ਜਾਣਨ ਲਈ ਬੇਤਾਬ ਹੋਵੋਗੇ ਇਸ ਲਈ ਅਸੀਂ ...
-
Top-5 Cricket News: ਇਹ ਹਨ ਕ੍ਰਿਕਟ ਨਾਲ ਜੁੜੀਆਂ ਅੱਜ ਦੀਆਂ ਟਾੱਪ-5 ਖਬਰਾਂ
Top-5 Cricket News of the Day : 22 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਇਹ ਜਾਣਨ ਲਈ ਬੇਤਾਬ ਹੋਵੋਗੇ ਇਸ ਲਈ ਅਸੀਂ ...
-
Top-5 Cricket News: ਇਹ ਹਨ ਕ੍ਰਿਕਟ ਨਾਲ ਜੁੜੀਆਂ ਅੱਜ ਦੀਆਂ ਟਾੱਪ-5 ਖਬਰਾਂ
Top-5 Cricket News of the Day : 21 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ...
-
Top-5 Cricket News: ਇਹ ਹਨ ਕ੍ਰਿਕਟ ਨਾਲ ਜੁੜੀਆਂ ਅੱਜ ਦੀਆਂ ਟਾੱਪ-5 ਖਬਰਾਂ
Top-5 Cricket News of the Day : ਭਾਰਤ ਨੇ ਨਿਉਜ਼ੀਲੈਂਡ ਨੂੰ ਦੂਜੇ ਟੀ-20 ਵਿਚ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਇਸ ਦੇ ...
-
Top-5 Cricket News: ਇਹ ਹਨ ਕ੍ਰਿਕਟ ਨਾਲ ਜੁੜੀਆਂ ਅੱਜ ਦੀਆਂ ਟਾੱਪ-5 ਖਬਰਾਂ
Top-5 Cricket News of the Day : ਆਸਟ੍ਰੇਲੀਆ- ਇੰਗਲੈਂਡ ਦੇ ਮੈਚ ਤੋਂ ਲੈ ਕੇ ਦੇਸ਼-ਵਿਦੇਸ਼ ਦੀਆਂ ਕ੍ਰਿਕਟ ਨਾਲ ਜੁੜੀਆਂ ਟਾੱਪ-5 ਖਬਰਾਂ ਤੁਸੀਂ ਹੇਠਾਂ ਦੇਖ ਸਕਦੇ ਹੋ। ...
-
ਟੈਸਟ ਕ੍ਰਿਕਟ ਤੋਂ ਰਿਟਾਇਰ ਹੋਣ ਵਾਲੇ ਹਨ ਡੇਵਿਡ ਵਾਰਨਰ, ਬੋਲੇ- 'ਇਹ ਮੇਰੇ ਆਖਰੀ 12 ਮਹੀਨੇ ਹੋ ਸਕਦੇ ਹਨ'
ਆਸਟ੍ਰੇਲੀਆ ਦੇ ਡੈਸ਼ਿੰਗ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਇਕ ਵੱਡਾ ਐਲਾਨ ਕੀਤਾ ਹੈ, ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਵਾਰਨਰ ਨੇ ਕਿਹਾ ਹੈ ਕਿ ਉਹ ਆਉਣ ...
-
ਸ਼੍ਰੀਲੰਕਾ ਕ੍ਰਿਕਟ ਦਾ ਵੱਡਾ ਫੈਸਲਾ, ਬਲਾਤਕਾਰ ਦੇ ਦੋਸ਼ੀ ਦਾਨੁਸ਼ਕਾ ਗੁਣਾਤਿਲਕਾ ਨੂੰ ਕੀਤਾ ਮੁਅੱਤਲ
ਸ਼੍ਰੀਲੰਕਾ ਦੇ ਬੱਲੇਬਾਜ਼ ਦਾਨੁਸ਼ਕਾ ਗੁਣਾਤਿਲਕਾ ਨੂੰ ਸਿਡਨੀ ਪੁਲਸ ਨੇ ਬਲਾਤਕਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ ਅਤੇ ਇਕ ਦਿਨ ਬਾਅਦ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਵੀ ਉਸ ਨੂੰ ਮੁਅੱਤਲ ਕਰ ਦਿੱਤਾ ...
-
ਬੇਲਸ ਨੂੰ ਬਾਊਂਡਰੀ 'ਤੇ ਪਹੁੰਚਾਉਣ ਵਾਲਾ ਪਹਿਲਾ ਗੇਂਦਬਾਜ਼, ਜਿਸ ਦੇ ਨਾਂ 'ਤੋਂ ਕੰਬਦੇ ਸਨ ਬੱਲੇਬਾਜ਼
ਕ੍ਰਿਕਟ ਦੇ ਇਤਿਹਾਸ ਵਿੱਚ ਕਈ ਅਜਿਹੇ ਗੇਂਦਬਾਜ਼ ਹੋਏ ਹਨ ਜੋ ਆਪਣੀ ਸਪੀਡ ਨਾਲ ਬੱਲੇਬਾਜ਼ਾਂ ਨੂੰ ਡਰਾ ਦਿੰਦੇ ਸਨ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਅਜਿਹਾ ਗੇਂਦਬਾਜ਼ ਵੀ ਸੀ ਜਿਸ ...
-
'ਸਮਝ ਨਹੀਂ ਆ ਰਿਹਾ ਕੀ ਕਰਾਂ ਤੇ ਕੀ ਨਾ ਕਰਾਂ', ਰੇਪ ਕੇਸ 'ਚ ਤਿੰਨ ਹਫ਼ਤਿਆਂ ਤੋਂ ਫਰਾਰ ਹੈ…
17 ਸਾਲ ਦੀ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਨੇਪਾਲ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਲਾਮਿਛਾਨੇ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਸ ਮਾਮਲੇ ਨੂੰ ...
-
ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ, ਮੁਹੰਮਦ ਨਬੀ ਹੋਣਗੇ ਕਪਤਾਨ
ਅਫਗਾਨਿਸਤਾਨ ਨੇ ਆਉਣ ਵਾਲੇ ਟੀ-20 ਵਿਸ਼ਵ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਦੀ ਕਮਾਨ ਇੱਕ ਵਾਰ ਫਿਰ ਮੁਹੰਮਦ ਨਬੀ ਨੂੰ ਸੌਂਪੀ ਗਈ ਹੈ। ...
-
ਟੀ-20 ਵਰਲਡ ਕਪ ਲਈ ਭਾਰਤੀ ਟੀਮ ਦਾ ਐਲਾਨ, ਇਹ ਹੈ 15 ਖਿਡਾਰਿਆਂ ਦੀ ਲਿਸਟ
ਆਗਾਮੀ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਵਿੱਚ ਜਸਪ੍ਰੀਤ ਬੁਮਰਾਹ ਅਤੇ ਹਰਸ਼ਲ ਪਟੇਲ ਦੀ ਵਾਪਸੀ ਹੋਈ ਹੈ। ...
Cricket Special Today
-
- 06 Feb 2021 04:31