This ipl
IPL 2020: ਰੋਹਿਤ ਸ਼ਰਮਾ ਨੇ 2 ਓਵਰਾਂ ਵਿੱਚ 35 ਦੌੜਾਂ ਲੁਟਾਉਣ ਵਾਲੇ ਰਾਹੁਲ ਚਾਹਰ ਨੂੰ ਕੁਝ ਇਸ ਅੰਦਾਜ ਵਿਚ ਕੀਤਾ ਮੋਟਿਵੇਟ (VIDEO)
ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਕਵਾਲੀਫਾਈਰ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਿੱਲੀ ਕੈਪਿਟਲਸ ਨੂੰ 57 ਦੌੜਾਂ ਨਾਲ ਮਾਤ ਦਿੱਤੀ. ਮੁੰਬਈ ਦੀ ਟੀਮ ਨੇ ਇਹ ਮੈਚ ਜਿੱਤ ਕੇ ਆਈਪੀਐਲ ਸੀਜ਼ਨ 13 ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ. ਮੈਚ ਜਿੱਤਣ ਤੋਂ ਬਾਅਦ ਇਕ ਜ਼ਬਰਦਸਤ ਘਟਨਾ ਵਾਪਰੀ ਜੋ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ.
ਜਸਪ੍ਰੀਤ ਬੁਮਰਾਹ ਅਤੇ ਟ੍ਰੇਂਟ ਬੋਲਟ ਨੇ ਜਿੱਥੇ ਦਿੱਲੀ ਦੇ ਬੱਲੇਬਾਜ਼ਾਂ ਨੂੰ ਡਰਾ-ਡਰਾ ਕੇ ਆਉਟ ਕੀਤਾ, ਉੱਥੇ ਹੀ ਮੁੰਬਈ ਦੇ ਸਪਿਨ ਗੇਂਦਬਾਜ਼ ਰਾਹੁਲ ਚਾਹਰ ਨੂੰ ਗੇਂਦਬਾਜ਼ੀ ਦੌਰਾਨ ਬਹੁਤ ਪਿਟਾਈ ਹੋਈ. ਰਾਹੁਲ ਚਾਹਰ ਨੇ 2 ਓਵਰਾਂ ਵਿਚ 35 ਦੌੜਾਂ ਦਿੱਤੀਆਂ. ਯਕੀਨਨ ਇਹ ਪ੍ਰਦਰਸ਼ਨ ਨੌਜਵਾਨ ਗੇਂਦਬਾਜ਼ ਦਾ ਮਨੋਬਲ ਤੋੜ ਰਿਹਾ ਸੀ ਪਰ ਦਿੱਲੀ ਕੈਪਿਟਲਸ ਨੂੰ ਹਰਾਉਣ ਤੋਂ ਬਾਅਦ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਸਪਿਨਰ ਨੂੰ ਟੀਮ ਨੂੰ ਡਰੈਸਿੰਗ ਰੂਮ ਦੀ ਅਗਵਾਈ ਕਰਨ ਲਈ ਕਿਹਾ.
Related Cricket News on This ipl
-
IPL 2020: ਰਵੀਚੰਦਰਨ ਅਸ਼ਵਿਨ ਨੇ ਕ੍ਰੂਨਲ ਪਾਂਡਿਆ ਨੂੰ ਕੀਤੀ 'ਮਾੰਕਡ' ਕਰਨ ਦੀ ਕੋਸ਼ਿਸ਼, ਮੁੰਬਈ ਇੰਡੀਅਨਜ਼ ਨੇ ਕਿਹਾ 'ਬੇਟਾ…
ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ -13 ਦੇ ਪਹਿਲੇ ਕੁਆਲੀਫਾਇਰ ਵਿੱਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪਿਟਲਸ ਨੂੰ 57 ਦੌੜਾਂ ਨਾਲ ਹਰਾ ਦਿੱਤਾ. ਇਸ ਮੈਚ ਵਿਚ ਮੁੰਬਈ ਦੇ ਬੱਲੇਬਾਜ਼ਾਂ ਨੇ ...
-
IPL 2020: ਸ਼ੇਨ ਬੌਂਡ ਨੇ ਦੱਸਿਆ, ਬੁਮਰਾਹ ਅਤੇ ਬੋਲਟ ਨੂੰ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਪਲੇਇੰਗ ਇਲੈਵਨ ਵਿੱਚ ਜਗ੍ਹਾ ਕਿਉਂ…
ਮੰਗਲਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਅਤੇ ਟ੍ਰੇਂਟ ਬੋਲਟ ਦੀ ਕਮੀ ਸਾਫ ਮਹਿਸੂਸ ਹੁੰਦੀ ਦਿਖੀ. ਦੋਵਾਂ ਨੇ ਆਈਪੀਐਲ -13 ਵਿਚ ...
-
IPL 2020: ਹੈਦਰਾਬਾਦ ਦੇ ਸਪਿਨਰ ਰਾਸ਼ਿਦ ਖਾਨ ਨੇ ਕਿਹਾ, ਮੁੰਬਈ ਇੰਡੀਅਨਜ਼ ਨੂੰ 10 ਵਿਕਟਾਂ ਨਾਲ ਹਰਾਉਣ ਨਾਲ ਆਤਮਵਿਸ਼ਵਾਸ…
ਸਨਰਾਈਜ਼ਰਜ਼ ਹੈਦਰਾਬਾਦ ਦੇ ਸਪਿਨਰ ਰਾਸ਼ਿਦ ਖਾਨ ਨੇ ਕਿਹਾ ਹੈ ਕਿ ਮੁੰਬਈ ਇੰਡੀਅਨਜ਼ ਨੂੰ 10 ਵਿਕਟਾਂ ਨਾਲ ਹਰਾਉਣ ਨਾਲ ਉਹਨਾਂ ਦੀ ਟੀਮ ਨੂੰ ਕਾਫ਼ੀ ਵਿਸ਼ਵਾਸ ਮਿਲੇਗਾ. ਹੈਦਰਾਬਾਦ ਨੇ ਮੰਗਲਵਾਰ ਨੂੰ ਆਈਪੀਐਲ ...
-
IPL 2020 : ਇਰਫਾਨ ਪਠਾਨ ਨੇ ਆਰਸੀਬੀ ਦੇ ਕਪਤਾਨ ਨੂੰ ਦਿੱਤੀ ਸਲਾਹ, ਵਿਰਾਟ ਕੋਹਲੀ ਨੂੰ ਓਪਨਿੰਗ ਕਰਨੀ ਚਾਹੀਦਾ…
ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਜ਼ ਬੈਂਗਲੌਰ ਨੇ ਆਖਰਕਾਰ ਕਾਫ਼ੀ ਜੱਦੋਜਹਿਦ ਤੋਂ ਬਾਅਦ ਪਲੇਆੱਫ ਵਿੱਚ ਥਾਂ ਬਣਾ ਹੀ ਲਈ. ਹਾਲਾਂਕਿ, ਟੀਮ ਨੂੰ ਪਿਛਲੇ 4 ਮੈਚਾਂ ਵਿੱਚ ਲਗਾਤਾਰ ਹਾਰ ਦਾ ...
-
IPL 2020: ਰੋਹਿਤ ਸ਼ਰਮਾ ਨੇ ਹੈਦਰਾਬਾਦ ਖਿਲਾਫ ਹਾਰ ਤੋਂ ਬਾਅਦ ਕਿਹਾ, 'ਮੇਰੀ ਸੱਟ ਬਿਲਕੁਲ ਠੀਕ ਹੈ'
ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਈਪੀਐਲ -13 ਦੇ ਆਖਰੀ ਲੀਗ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ 10 ਵਿਕਟਾਂ ਦੀ ਸ਼ਰਮਨਾਕ ਹਾਰ ਤੋਂ ਬਾਅਦ ਇਸ ਮੈਚ ਨੂੰ ਟੀਮ ਦਾ ...
-
ਰੋਹਿਤ ਸ਼ਰਮਾ ਨੂੰ ਲੈ ਕੇ BCCI ਅਤੇ ਰਵੀ ਸ਼ਾਸਤਰੀ ਤੇ ਭੜਕੇ ਵੀਰੇਂਦਰ ਸਹਿਵਾਗ, ਕਿਹਾ ਜੇ ਉਹ ਫਿਟ ਹੈ…
ਸਾਬਕਾ ਭਾਰਤੀ ਓਪਨਿੰਗ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਬੀਸੀਸੀਆਈ ਅਤੇ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ 'ਤੇ ਰੋਹਿਤ ਸ਼ਰਮਾ ਨੂੰ ਲੈ ਕੇ ਆਪਣਾ ਗੁੱਸਾ ਜਾਹਿਰ ਕੀਤਾ ਹੈ. 3 ਨਵੰਬਰ ਨੂੰ ...
-
IPL 2020: ਕਪਤਾਨ ਡੇਵਿਡ ਵਾਰਨਰ ਨੇ ਗੇਂਦਬਾਜ਼ਾਂ ਨੂੰ ਦਿੱਤਾ ਸਨਰਾਈਜ਼ਰਜ਼ ਹੈਦਰਾਬਾਦ ਦੀ ਇਤਿਹਾਸਕ ਜਿੱਤ ਦਾ ਸਿਹਰਾ
ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਅਤੇ ਸਲਾਮੀ ਬੱਲੇਬਾਜ ਰਿੱਧੀਮਾਨ ਸਾਹਾ ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਉਹਨਾਂ ਦੀ ਟੀਮ ਨੇ ਆਈਪੀਐਲ -13 ਦੇ ਅੰਤਮ ਲੀਗ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ...
-
ਆਰਸੀਬੀ ਲਈ ਲਗਾਤਾਰ 3 ਮੈਚ ਜਿੱਤ ਕੇ ਆਈਪੀਐਲ 2020 ਜਿੱਤਣਾ ਸੰਭਵ ਨਹੀਂ: ਮਾਈਕਲ ਵਾੱਨ
ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਦਾ ਮੰਨਣਾ ਹੈ ਕਿ ਆਰਸੀਬੀ ਦੇ ਕੋਲ ਟੂਰਨਾਮੈਂਟ ਵਿਚ ਤਿੰਨ ਮੈਚ ਲਗਾਤਾਰ ਜਿੱਤਣ ਅਤੇ ਆਈਪੀਐਲ ਟਰਾਫੀ ਜਿੱਤਣ ਲਈ ਫਾਇਰ ਪਾੱਵਰ ਨਹੀਂ ਹੈ. ਕ੍ਰਿਕਬਜ਼ ਨਾਲ ...
-
IPL 2020: ਅਜਿੰਕਿਆ ਰਹਾਣੇ ਨੇ ਮੈਚ ਜਿਤਾਉ ਪਾਰੀ ਤੋਂ ਬਾਅਦ ਦੱਸਿਆ, ਕੋਚ ਰਿੱਕੀ ਪੋਂਟਿੰਗ ਨੇ ਮੈਚ ਤੋਂ ਪਹਿਲਾਂ…
ਅਜਿੰਕਿਆ ਰਹਾਣੇ ਨੂੰ ਇਸ ਆਈਪੀਐਲ -13 ਵਿਚ ਜ਼ਿਆਦਾ ਮੌਕੇ ਨਹੀਂ ਮਿਲੇ ਸਨ ਅਤੇ ਉਨ੍ਹਾਂ ਨੂੰ ਜਿਨ੍ਹੇਂ ਵੀ ਮੌਕੇ ਮਿਲੇ ਸੀ, ਉਹ ਉਹਨਾਂ ਸਾਰਿਆਂ ਮੌਕਿਆਂ ਵਿਚ ਅਸਫਲ ਰਹੇ ਸੀ, ਪਰ ਟੀਮ ...
-
IPL 2020: ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ, ਅਸੀਂ ਪਲੇਆੱਫ ਵਿੱਚ ਕੁਆਲੀਫਾਈ ਕਰਨ ਲਈ ਚੰਗੀ ਕ੍ਰਿਕਟ ਖੇਡੀ
ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਜ਼ ਬੈਂਗਲੁਰੂ ਬਿਨਾਂ ਸ਼ੱਕ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਸੋਮਵਾਰ ਤੋਂ ਦਿੱਲੀ ਕੈਪਿਟਲਸ ਤੋਂ ਮੈਚ ਹਾਰ ਗਈ ਪਰ ਫਿਰ ਵੀ ਇਹ ...
-
IPL 2020 : ਦਿੱਲੀ ਦੇ ਖਿਲਾਫ RCB ਦੇ ਮੈਚ ਤੋਂ ਪਹਿਲਾਂ ਆਕਾਸ਼ ਚੋਪੜਾ ਨੇ ਕੋਹਲੀ ਅਤੇ ਏਬੀ ਡੀਵਿਲੀਅਰਜ਼…
ਮਸ਼ਹੂਰ ਭਾਰਤੀ ਕੁਮੈਂਟੇਟਰ ਅਤੇ ਸਾਬਕਾ ਭਾਰਤੀ ਬੱਲੇਬਾਜ਼ ਆਕਾਸ਼ ਚੋਪੜਾ ਨੇ ਆਪਣੇ ਯੂਟਿਯੂਬ ਚੈਨਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਅਤੇ ਵਿਰਾਟ ਕੋਹਲੀ ਦੀ ਕਪਤਾਨੀ ਵਾਲੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਆਈਪੀਐਲ ਯਾਤਰਾ' ...
-
ਪੰਜਾਬ ਦੇ ਕਪਤਾਨ ਕੇ.ਐਲ. ਰਾਹੁਲ ਨੇ ਬੱਲੇਬਾਜ਼ਾਂ ਨੂੰ ਠਹਿਰਾਇਆ ਹਾਰ ਦਾ ਜਿੰਮੇਦਾਰ, ਕਿਹਾ ਬਹੁਤ ਸਾਰੀਆਂ ਚੀਜ਼ਾਂ ਸਾਡੇ ਹੱਕ…
ਕਿੰਗਜ਼ ਇਲੈਵਨ ਪੰਜਾਬ ਨੂੰ ਆਈਪੀਐਲ -13 ਪਲੇਆੱਫ ਲਈ ਕੁਆਲੀਫਾਈ ਕਰਨ ਲਈ ਐਤਵਾਰ ਨੂੰ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਜਿੱਤ ਦੀ ਜ਼ਰੂਰਤ ਸੀ, ਪਰ ਉਹ ਮੈਚ 9 ਵਿਕਟਾਂ ਨਾਲ ਹਾਰ ਗਏ. ...
-
IPL 2020: ਕਪਤਾਨ ਐਮਐਸ ਧੋਨੀ ਨੇ ਦਿੱਤੇ ਸੰਕੇਤ, ਅਗਲੇ ਸੀਜਨ ਵਿਚ ਸੁਰੇਸ਼ ਰੈਨਾ ਸਮੇਤ ਕਈ ਦਿੱਗਜ ਖਿਡਾਰੀਆਂ ਦੀ…
ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈਪੀਐਲ -13 ਦੇ ਆਪਣੇ ਕੈਂਪੇਨ ਦੇ ਆਖਰੀ ਮੈਚ ਵਿਚ ਜਿੱਤ ਤੋਂ ਬਾਅਦ ਕਿਹਾ ਕਿ ਟੀਮ ਨੂੰ ਆਪਣੇ ਕੋਰ ਗਰੁੱਪ ਵਿੱਚ ਬਦਲਾਅ ...
-
IPL 2020 : ਟੌਮ ਮੂਡੀ ਨੇ ਕਿਹਾ, ਮਾੜੀ ਫਿਟਨੈਸ ਕਾਰਨ IPL 2020 ਵਿਚ ਫਲਾੱਪ ਹੋ ਰਹੇ ਹਨ ਫਲਾੱਪ
ਆਸਟਰੇਲੀਆ ਦੇ ਸਾਬਕਾ ਆਲਰਾਉਂਡਰ ਟੌਮ ਮੂਡੀ ਦਾ ਮੰਨਣਾ ਹੈ ਕਿ ਆਈਪੀਐਲ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਦਿੱਲੀ ਕੈਪਿਟਲਸ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਜਿਸ ਸਥਿਤਿ ਵਿਚ ਯੂਏਈ ਪਹੁੰਚੇ ਸੀ ਅਤੇ ...
Cricket Special Today
-
- 06 Feb 2021 04:31