Advertisement
Top 5 cricket news: Cricket News & Match Updates
Advertisement
ਇਹ ਹਨ 28 ਨਵੰਬਰ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਰੁਤੁਰਾਜ ਗਾਇਕਵਾੜ ਨੇ ਮਾਰੇ ਇੱਕ ਓਵਰ ਵਿੱਚ 7 ਛੱਕੇ
Top-5 Cricket News of the Day : 28 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਰੁਤੁਰਾਜ ਗਾਇਕਵਾੜ ਨੇ ਸੋਮਵਾਰ (28 ਨਵੰਬਰ) ਨੂੰ ਉੱਤਰ ਪ੍ਰਦੇਸ਼ ਦੇ ਖਿਲਾਫ ਵਿਜੇ ਹਜ਼ਾਰੇ ਟਰਾਫੀ 2022 ਦੇ ਕੁਆਰਟਰ ਫਾਈਨਲ ਮੈਚ ਵਿੱਚ ਧਮਾਕੇਦਾਰ ਦੋਹਰਾ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ। ਮਹਾਰਾਸ਼ਟਰ ਦੀ ਕਪਤਾਨੀ ਕਰਦੇ ਹੋਏ ਗਾਇਕਵਾੜ ਨੇ 159 ਗੇਂਦਾਂ 'ਤੇ 10 ਚੌਕਿਆਂ ਅਤੇ 16 ਛੱਕਿਆਂ ਦੀ ਮਦਦ ਨਾਲ ਅਜੇਤੂ 220 ਦੌੜਾਂ ਬਣਾਈਆਂ। ਇਸ ਦੋਹਰੇ ਸੈਂਕੜੇ ਦੇ ਦੌਰਾਨ ਗਾਇਕਵਾੜ ਨੇ ਇੱਕ ਓਵਰ ਵਿੱਚ 7 ਛੱਕੇ ਵੀ ਲਗਾਏ ਅਤੇ ਉਹ ਕਿਸੇ ਵੀ ਫਾਰਮੈਟ ਵਿੱਚ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਕ੍ਰਿਕਟਰ ਬਣ ਗਿਆ। Read More...
Related Cricket News for Top 5 cricket news - Tesst
Top-5 Cricket News: ਇਹ ਹਨ 27 ਨਵੰਬਰ ਦੀਆਂ ਕ੍ਰਿਕਟ ਨਾਲ ਜੁੜੀਆਂ ਟਾੱਪ-5 ਖਬਰਾਂ
Top-5 Cricket News of the Day : 27 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਇਹ ਜਾਣਨ ਲਈ ਬੇਤਾਬ ਹੋਵੋਗੇ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆ ਟਾੱਪ 5 ਖਬਰਾਂ।
By Shubham Sharma • 4 years ago
Top-5 Cricket News: ਇਹ ਹਨ 26 ਨਵੰਬਰ ਦੀਆਂ ਕ੍ਰਿਕਟ ਨਾਲ ਜੁੜੀਆਂ ਟਾੱਪ-5 ਖਬਰਾਂ
Top-5 Cricket News of the Day : 26 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਇਹ ਜਾਣਨ ਲਈ ਬੇਤਾਬ ਹੋਵੋਗੇ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆ ਟਾੱਪ 5 ਖਬਰਾਂ।
By Shubham Sharma • 4 years ago
Advertisement
Cricket Special Today
-
- 06 Feb 2021 04:31
Advertisement