Under 19 cricket
Advertisement
ਅੰਡਰ-19 ਏਸ਼ੀਆ ਕੱਪ 2022 ਲਈ ਭਾਰਤੀ ਟੀਮ ਦਾ ਹੋਇਆ ਐਲਾਨ
By
Shubham Yadav
December 10, 2021 • 15:50 PM View: 1036
ਬੀਸੀਸੀਆਈ ਦੀ ਆਲ ਇੰਡੀਆ ਜੂਨੀਅਰ ਚੋਣ ਕਮੇਟੀ ਨੇ 23 ਦਸੰਬਰ ਤੋਂ ਯੂਏਈ ਵਿੱਚ ਖੇਡੇ ਜਾਣ ਵਾਲੇ ਏਸੀਸੀ ਅੰਡਰ-19 ਏਸ਼ੀਆ ਕੱਪ ਲਈ 20 ਮੈਂਬਰੀ ਭਾਰਤੀ ਅੰਡਰ-19 ਟੀਮ ਦੀ ਚੋਣ ਕਰ ਲਈ ਹੈ। ਇਸ ਦੇ ਨਾਲ ਹੀ, ਚੋਣਕਾਰਾਂ ਨੇ ਏਸੀਸੀ ਈਵੈਂਟ ਤੋਂ ਪਹਿਲਾਂ 11 ਤੋਂ 19 ਦਸੰਬਰ ਤੱਕ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਵਿੱਚ ਖੇਡੀ ਜਾਣ ਵਾਲੀ 25 ਮੈਂਬਰੀ ਟੀਮ ਦਾ ਵੀ ਐਲਾਨ ਕੀਤਾ ਹੈ।
ਅਗਲੇ ਸਾਲ ਜਨਵਰੀ ਅਤੇ ਫਰਵਰੀ 'ਚ ਵੈਸਟਇੰਡੀਜ਼ 'ਚ ਹੋਣ ਵਾਲੇ ਆਈਸੀਸੀ ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਇਸ ਟੀਮ ਵਿਚਚ ਕਿਹਨਾਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ ਇਹ ਦੇਖਣਾ ਵੀ ਦਿਲਚਸਪ ਹੋਵੇਗਾ।
Advertisement
Related Cricket News on Under 19 cricket
Advertisement
Cricket Special Today
-
- 06 Feb 2021 04:31
Advertisement