Vijay hazare trophy
Advertisement
ਝਾਰਖੰਡ ਨੇ ਮੱਧ ਪ੍ਰਦੇਸ਼ ਨੂੰ 324 ਦੌੜ੍ਹਾਂ ਨਾਲ ਹਰਾ ਕੇ ਰਚਿਆ ਇਤਿਹਾਸ, ਭਾਰਤੀ ਕ੍ਰਿਕਟ ਵਿਚ ਅਜਿਹਾ ਪਹਿਲੀ ਵਾਰ ਹੋਇਆ
By
Shubham Yadav
February 20, 2021 • 17:21 PM View: 618
ਝਾਰਖੰਡ ਨੇ ਕਪਤਾਨ ਈਸ਼ਾਨ ਕਿਸ਼ਨ (173) ਦੇ ਤੂਫਾਨੀ ਸੈਂਕੜੇ ਦੀ ਮਦਦ ਨਾਲ ਹੋਲਕਰ ਸਟੇਡੀਅਮ ਵਿਚ ਖੇਡੇ ਜਾ ਰਹੇ ਵਿਜੇ ਹਜ਼ਾਰੇ ਟਰਾਫੀ ਦੇ ਮੁਕਾਬਲੇ ਵਿਚ ਮੱਧ ਪ੍ਰਦੇਸ਼ ਨੂੰ 324 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਝਾਰਖੰਡ ਲਈ ਵਰੁਣ ਆਰੋਨ (6/37) ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਹ ਲਿਸਟ ਏ ਕ੍ਰਿਕਟ ਵਿਚ ਦੌੜਾਂ ਨਾਲ ਤੀਜੀ ਸਭ ਤੋਂ ਵੱਡੀ ਜਿੱਤ ਹੈ।
ਟਾਸ ਗੁਆਉਣ ਤੋਂ ਬਾਅਦ ਝਾਰਖੰਡ ਪਹਿਲਾਂ ਬੱਲੇਬਾਜ਼ੀ ਕਰਨ ਆਇਆ ਅਤੇ 50 ਓਵਰ 9 ਵਿਕਟਾਂ ਦੇ ਨੁਕਸਾਨ 'ਤੇ 422 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਵਿਜੇ ਹਜ਼ਾਰੇ ਟਰਾਫੀ ਦੇ ਇਤਿਹਾਸ ਦਾ ਇਹ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ 2010 ਵਿਚ, ਮੱਧ ਪ੍ਰਦੇਸ਼ ਨੇ ਰੇਲਵੇ ਵਿਰੁੱਧ 6 ਵਿਕਟਾਂ ਦੇ ਨੁਕਸਾਨ 'ਤੇ 412 ਦੌੜਾਂ ਬਣਾਈਆਂ ਸਨ।
Advertisement
Related Cricket News on Vijay hazare trophy
-
ਵਿਜੇ ਹਜ਼ਾਰੇ ਟਰਾੱਫੀ ਵਿਚ ਆਇਆ ਇਸ਼ਾਨ ਕਿਸ਼ਨ ਦਾ ਤੂਫ਼ਾਨ, 94 ਗੇਂਦਾਂ ਤੇ ਖੇਡੀ 173 ਦੌੜ੍ਹਾਂ ਦੀ ਆਤਿਸ਼ੀ ਪਾਰੀ
ਝਾਰਖੰਡ ਅਤੇ ਮੱਧ ਪ੍ਰਦੇਸ਼ ਵਿਚਾਲੇ ਵਿਜੇ ਹਜ਼ਾਰੇ ਟਰਾਫੀ 2021 ਦੇ ਮੈਚ ਵਿਚ ਈਸ਼ਾਨ ਕਿਸ਼ਨ ਨੇ ਤੂਫਾਨੀ ਪਾਰੀ ਖੇਡ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ...
Advertisement
Cricket Special Today
-
- 06 Feb 2021 04:31
Advertisement