Wa cricket
ਵੀਰੇਂਦਰ ਸਹਿਵਾਗ ਨੇ ਉਠਾਏ ਸਵਾਲ, ਕਿਹਾ ਮੌਜੂਦਾ ਟੀਮ ਇੰਡੀਆ ਦੇ ਇਨ੍ਹਾਂ 3 ਖਿਡਾਰੀਆਂ ਤੋਂ ਚੰਗੇ ਫੌਰਮ ਵਿਚ ਹਨ ਸੂਰਯਕੁਮਾਰ ਯਾਦਵ
ਸਾਬਕਾ ਭਾਰਤੀ ਕ੍ਰਿਕਟਰ ਵੀਰੇਂਦਰ ਸਹਿਵਾਗ ਨੇ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਵਿਚ ਬੰਗਲੌਰ ਦੇ ਕਪਤਾਨ ਕੋਹਲੀ ਅਤੇ ਮੁੰਬਈ ਦੇ ਬੱਲੇਬਾਜ਼ ਸੂਰਯਕੁਮਾਰ ਯਾਦਵ ਵਿਚਾਲੇ ਹੋਏ ਟਕਰਾਅ ਬਾਰੇ ਵੱਡਾ ਬਿਆਨ ਦਿੱਤਾ ਹੈ. ਸੂਰਯਕੁਮਾਰ ਯਾਦਵ ਨੇ ਬੰਗਲੌਰ ਖਿਲਾਫ ਉਸ ਮੈਚ ਵਿੱਚ 43 ਗੇਂਦਾਂ ਵਿੱਚ 79 ਦੌੜਾਂ ਦੀ ਪਾਰੀ ਖੇਡੀ ਸੀ.
ਕ੍ਰਿਕਬਜ਼ ਨਾਲ ਗੱਲਬਾਤ ਦੌਰਾਨ ਸਹਿਵਾਗ ਨੇ ਕਿਹਾ, 'ਸੂਰਯਕੁਮਾਰ ਯਾਦਵ ਨੇ ਆਪਣੀ ਬੇਮਿਸਾਲ ਪਾਰੀ ਨਾਲ ਇਹ ਦਿਖਾਇਆ ਹੈ ਕਿ ਉਹ ਕਿਸੇ ਤੋਂ ਨਹੀਂ ਡਰਦੇ ਹਨ. ਉਹਨਾਂ ਨੇ ਉਹ ਪਾਰੀ ਭਾਰਤੀ ਟੀਮ ਦੇ ਕਪਤਾਨ ਖਿਲਾਫ ਖੇਡੀ ਅਤੇ ਬਹੁਤ ਹੀ ਬਹਾਦਰੀ ਨਾਲ ਉਹਨਾਂ ਦੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ.'
Related Cricket News on Wa cricket
-
IPL 2020: ਸੂਰਯਕੁਮਾਰ ਯਾਦਵ ਦੀ ਤੂਫਾਨੀ ਪਾਰੀ ਨੂੰ ਦੇਖ ਕੇ ਖੁਸ਼ ਹੋਏ ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ,…
ਸੂਰਯਕੁਮਾਰ ਯਾਦਵ ਨੇ ਬੁੱਧਵਾਰ (28 ਅਕਤੂਬਰ) ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਖ਼ਿਲਾਫ਼ ਮੈਚ ਵਿੱਚ 43 ਗੇਂਦਾਂ ਵਿੱਚ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਮੁੰਬਈ ਨੂੰ ਪਲੇਆਫ ਵਿੱਚ ਜਗ੍ਹਾ ਪੱਕੀ ਕਰਨ ...
-
India vs Australia: ਭਾਰਤ ਖਿਲਾਫ ਵਨਡੇ, ਟੀ -20 ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਘੋਸ਼ਿਤ, ਇਸ ਖਿਡਾਰੀ ਦੀ 3 ਸਾਲ…
ਆਸਟਰੇਲੀਆ ਨੇ ਭਾਰਤ ਖਿਲਾਫ ਵਨਡੇ ਅਤੇ ਟੀ -20 ਸੀਰੀਜ਼ ਲਈ ਆਪਣੀ 18 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ. ਟੀਮ ਵਿੱਚ 21 ਸਾਲਾ ਬੱਲੇਬਾਜ਼ੀ ਆਲਰਾਉਂਡਰ ਕੈਮਰਨ ਗ੍ਰੀਨ ਨੂੰ ਸ਼ਾਮਲ ਕੀਤਾ ...
-
ਭਾਰਤੀ ਟੀਮ ਦਾ ਉਪ-ਕਪਤਾਨ ਬਣਾਏ ਜਾਣ ਤੋਂ ਬਾਅਦ ਕੇ ਐਲ ਰਾਹੁਲ ਨੇ ਕਿਹਾ, 'ਜਿੰਮੇਵਾਰੀ ਲੈਣ ਲਈ ਹਾਂ ਤਿਆਰ'
ਕੋਰੋਨਾਕਾਲ ਦੇ ਲੰਬੇ ਬਰੇਕ ਤੋਂ ਬਾਅਦ, ਭਾਰਤੀ ਕ੍ਰਿਕਟ ਟੀਮ ਇਕ ਵਾਰ ਫਿਰ ਮੈਦਾਨ 'ਤੇ ਉਤਰੇਗੀ. ਭਾਰਤੀ ਟੀਮ ਅਗਲੇ ਮਹੀਨੇ ਆਸਟਰੇਲੀਆ ਦੌਰੇ ਤੇ ਜਾਏਗੀ. ਇਸ ਦੌਰੇ ਲਈ ਸੋਮਵਾਰ ਨੂੰ ਭਾਰਤ ਦੀ ...
-
ਆਸਟਰੇਲੀਆ ਦੌਰੇ ਤੋਂ ਬਾਹਰ ਹੋਏ ਸੂਰਯਕੁਮਾਰ ਯਾਦਵ, ਇੰਸਟਾਗ੍ਰਾਮ ਸਟੋਰੀ ਜਰੀਏ ਦਿੱਤੀ ਆਪਣੀ ਪ੍ਰਤੀਕ੍ਰਿਆ
ਆਸਟਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ. ਸੇਲੇਕਟਰਸ ਨੇ ਆਈਪੀਐਲ ਅਤੇ ਰਣਜੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਇਕ ਵਾਰ ਫਿਰ ਸੂਰਯਕੁਮਾਰ ਯਾਦਵ ਨੂੰ ਨਜ਼ਰ ਅੰਦਾਜ਼ ...
-
ਆਸਟਰੇਲੀਆ ਦੌਰੇ ਲਈ ਸੂਰਯਕੁਮਾਰ ਯਾਦਵ ਹੋਏ ਨਜ਼ਰਅੰਦਾਜ਼, ਯੂਜਰਜ਼ ਨੂੰ ਆਈ 'ਮਿਰਜ਼ਾਪੁਰ' ਦੀ ਯਾਦ
ਆਸਟਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਹੋ ਚੁੱਕਾ ਹੈ. ਸੇਲੇਕਟਰਾਂ ਨੇ ਇਕ ਵਾਰ ਫਿਰ ਮੁੰਬਈ ਦੇ ਬੱਲੇਬਾਜ਼ ਸੂਰਯਕੁਮਾਰ ਯਾਦਵ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਉਹਨਾਂ ਨੂੰ ਟੀਮ ਵਿਚ ਜਗ੍ਹਾ ...
-
IND vs AUS: ਆਸਟਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ, ਚੱਕਰਵਰਤੀ-ਸਿਰਾਜ ਨੂੰ ਮਿਲਿਆ ਮੌਕਾ, ਰੋਹਿਤ ਹੋਏ ਬਾਹਰ
ਬੀਸੀਸੀਆਈ ਦੀ ਆਲ ਇੰਡੀਆ ਸੀਨੀਅਰ ਸੇਲੇਕਸ਼ਨ ਕਮੇਟੀ ਨੇ ਸੋਮਵਾਰ ਨੂੰ ਆਸਟਰੇਲੀਆ ਦੌਰੇ ਲਈ ਭਾਰਤ ਦੀ ਵਨਡੇ, ਟੀ -20 ਅਤੇ ਟੈਸਟ ਟੀਮ ਦਾ ਐਲਾਨ ਕਰ ਦਿੱਤਾ ਹੈ ਅਤੇ ਰੋਹਿਤ ਸ਼ਰਮਾ ਤਿੰਨੋਂ ...
-
ਭਾਰਤੀ ਟੈਸਟ ਟੀਮ ਵਿਚ ਕੇ ਐਲ ਰਾਹੁਲ ਦੀ ਸੇਲੇਕਸ਼ਨ ਤੇ ਸੰਜੇ ਮਾਂਜਰੇਕਰ ਨੇ ਉਠਾਏ ਸਵਾਲ, ਕਿਹਾ ਕਿ ਤੁਸੀਂ…
ਸਾਬਕਾ ਭਾਰਤੀ ਕ੍ਰਿਕਟਰ ਅਤੇ ਮਸ਼ਹੂਰ ਕਮੈਂਟੇਟਰ ਸੰਜੇ ਮਾਂਜਰੇਕਰ ਨੇ ਆਸਟਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ਲਈ ਕੇ.ਐਲ. ਰਾਹੁਲ ਦੇ ਸੇਲੇਕਸ਼ਨ ਤੇ ਸਵਾਲ ਚੁੱਕੇ ਹਨ. ਇਸ ਦੇ ਨਾਲ ਹੀ ਦੱਸ ਦੇਈਏ ਕਿ ਸੱਟ ...
-
PAK vs ZIM: ਪਾਕਿਸਤਾਨ ਖ਼ਿਲਾਫ਼ ਵਨਡੇ, ਟੀ -20 ਸੀਰੀਜ਼ ਤੋਂ ਪਹਿਲਾਂ ਜ਼ਿੰਬਾਬਵੇ ਲਈ ਬੁਰੀ ਖ਼ਬਰ, ਇਨ੍ਹਾਂ 2 ਖਿਡਾਰੀਆਂ…
ਜ਼ਿੰਬਾਬਵੇ ਦੇ ਦੋ ਖਿਡਾਰੀ, ਰੇਜਿਸ ਚੱਕਵਾ ਅਤੇ ਟਿਮਿਕਨ ਮਾਰੂਮਾ, ਜੋ ਆਪਣੇ ਆਉਣ ਵਾਲੇ ਪਾਕਿਸਤਾਨ ਦੌਰੇ ਲਈ ਸਟੈਂਡਬਾਏ ਬਣੇ ਹੋਏ ਸਨ, ਨੂੰ ਕੋਰੋਨਵਾਇਰਸ ਹੋ ਗਿਆ ਹੈ. ਈਐਸਪੀਐਨਕ੍ਰੀਕਾਈਨਫੋ ਦੀ ਇਕ ਰਿਪੋਰਟ ਦੇ ...
-
NZ vs WI: ਡਵੇਨ ਬ੍ਰਾਵੋ ਨਿਉਜ਼ੀਲੈਂਡ ਖ਼ਿਲਾਫ਼ ਟੀ -20 ਸੀਰੀਜ਼ ਵਿਚੋਂ ਬਾਹਰ, ਰੋਮਰਿਓ ਸ਼ੈਫਰਡ ਨੂੰ ਵੈਸਟਇੰਡੀਜ਼ ਦੀ ਟੀਮ…
ਇੰਡੀਅਨ ਪ੍ਰੀਮੀਅਰ ਲੀਗ 2020 (ਆਈਪੀਐਲ) ਤੋਂ ਬਾਹਰ ਹੋਣ ਤੋਂ ਬਾਅਦ ਵੈਸਟਇੰਡੀਜ ਦੇ ਸਟਾਰ ਆਲਰਾਉਂਡਰ ਡਵੇਨ ਬ੍ਰਾਵੋ ਹੁਣ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਨਿਉਜ਼ੀਲੈਂਡ ਦੌਰੇ ਤੋਂ ਬਾਹਰ ਹੋ ਗਏ ਹਨ. ...
-
ਵੈਸਟਇੰਡੀਜ਼ ਨੇ ਨਿਉਜ਼ੀਲੈਂਡ ਖਿਲਾਫ ਟੈਸਟ ਅਤੇ ਟੀ -20 ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ, ਆਂਦਰੇ ਰਸੇਲ ਸਮੇਤ 3…
ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਸ਼ੁੱਕਰਵਾਰ ਨੂੰ ਨਿਉਜ਼ੀਲੈਂਡ ਖਿਲਾਫ ਟੈਸਟ ਅਤੇ ਟੀ -20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ. ਸਟਾਰ ਆਲਰਾਉਂਡਰ ਆਂਦਰੇ ਰਸੇਲ, ਲੈਂਡਲ ਸਿਮੰਸ ਅਤੇ ਈਵਿਨ ਲੇਵਿਸ ...
-
ਪਾਕਿਸਤਾਨੀ ਕ੍ਰਿਕਟਰ ਉਮਰ ਗੁਲ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ, ਵਿਦਾਈ ਦੇ ਮੌਕੇ ਤੇ ਰੋ ਪਿਆ…
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਉਮਰ ਗੁਲ ਨੇ ਸ਼ੁੱਕਰਵਾਰ (16 ਅਕਤੂਬਰ) ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਦੇ ਸੰਨਿਆਸ ਦਾ ਐਲਾਨ ਕਰ ਦਿੱਤਾ. 36 ਸਾਲਾ ਗੁੱਲ ਨੇ ਪਾਕਿਸਤਾਨ ਲਈ 47 ਟੈਸਟ, 130 ...
-
22 ਅਕਤੂਬਰ ਤੋਂ ਬਾਇਓ-ਬੱਬਲ 'ਚ ਸ਼ੁਰੂ ਹੋਵੇਗੀ ਆਂਧਰਾ ਪ੍ਰਦੇਸ਼ ਟੀ 20 ਲੀਗ, ਖੇਡੇ ਜਾਣਗੇ 33 ਮੈਚ
ਤਾਮਿਲਨਾਡੂ, ਕਰਨਾਟਕ ਅਤੇ ਮੁੰਬਈ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਆਂਧਰਾ ਪ੍ਰਦੇਸ਼ ਕ੍ਰਿਕਟ ਸੰਘ (ਏਸੀਏ) ਨੇ ਵੀਰਵਾਰ ਨੂੰ ਆਪਣੇ ਟੀ -20 ਟੂਰਨਾਮੈਂਟ ਦਾ ਐਲਾਨ ਕਰ ਦਿੱਤਾ. 33 ਮੈਚਾਂ ਦੀ ਲੀਗ 22 ...
-
ਸਾਬਕਾ ਦੱਖਣੀ ਅਫਰੀਕਾ ਦੇ ਗੇਂਦਬਾਜ਼ ਵਰਨਨ ਫਿਲੈਂਡਰ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ, ਖੁਦ ਟਵੀਟ ਕਰਕੇ ਦਿੱਤੀ…
ਸਾਬਕਾ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਵਰਨਨ ਫਿਲੈਂਡਰ ਦੇ ਛੋਟੇ ਭਰਾ ਨੂੰ ਕੇਪਟਾਉਨ ਵਿੱਚ ਉਸਦੇ ਘਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ. ਮੀਡੀਆ ਰਿਪੋਰਟਾਂ ਅਨੁਸਾਰ ਟਾਇਰਨ ...
-
ਪਾਕਿਸਤਾਨੀ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਟੀ 20 ਵਿਚ ਰਚਿਆ ਇਤਿਹਾਸ , ਸਿਰਫ 20 ਸਾਲ ਦੀ ਉਮਰ ਵਿਚ ਬਣਾਇਆ…
ਸ਼ਾਹੀਨ ਅਫਰੀਦੀ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਖੈਬਰ ਪਖਤੂਨਖਵਾ ਨੇ ਪਾਕਿਸਤਾਨ ਨੈਸ਼ਨਲ ਟੀ -20 ਕੱਪ' ਚ ਸਿੰਧ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ. ਅਫਰੀਦੀ ਨੇ ਪਾਕਿਸਤਾਨ ਦੇ ਇਸ ਟੀ ...
Cricket Special Today
-
- 06 Feb 2021 04:31