With krunal pandya
VIDEO: 'ਦਿੱਲ ਜਿੱਤ ਲਵੇਗਾ ਹਾਰਦਿਕ ਦਾ ਇਹ ਰਿਐਕਸ਼ਨ', ਕ੍ਰੁਣਾਲ ਪਾਂਡਿਆ ਦੀ ਹਾਫ ਸੇਂਚੁਰੀ ਤੋਂ ਬਾਅਦ ਭਾਵੁਕ ਹੋਇਆ ਛੋਟਾ ਭਰਾ
ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਕ੍ਰੁਣਾਲ ਪਾਂਡਿਆ ਟੀਮ ਇੰਡੀਆ ਲਈ ਡੈਬਿਯੂ ਕਰ ਰਹੇ ਹਨ। ਕ੍ਰੂਣਾਲ ਪਾਂਡਿਆ ਨੇ ਆਪਣੇ ਡੈਬਿਯੂ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਾਰਿਆਂ ਨੂੰ ਪ੍ਰਭਾਵਤ ਕੀਤਾ। 7 ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਕ੍ਰੂਣਾਲ ਪਾਂਡਿਆ ਨੇ ਤੇਜ਼ੀ ਨਾਲ ਅਰਧ ਸੈਂਕੜਾ ਜੜ੍ਹ ਦਿੱਤਾ।
ਹਾਲਾਂਕਿ, ਜਿਵੇਂ ਹੀ ਉਸਦੀ ਹਾਫ਼ ਸੇਂਚੁਰੀ ਪੂਰੀ ਹੋਈ, ਉਸ ਦੇ ਭਰਾ ਹਾਰਦਿਕ ਪਾਂਡਿਆ ਨੇ ਬਾਹਰੋਂ ਅਜਿਹੀ ਪ੍ਰਤੀਕ੍ਰਿਆ ਦਿੱਤੀ, ਜਿਹਨੂੰ ਵੇਖ ਕੇ ਤੁਸੀਂ ਵੀ ਭਾਵੁਕ ਹੋ ਜਾਉਗੇ ਅਤੇ ਇਨ੍ਹਾਂ ਦੋਵਾਂ ਭਰਾਵਾਂ ਦੀ ਸਫਲਤਾ ਲਈ ਖੁਸ਼ ਵੀ ਹੋਵੋਗੇ। ਦਰਅਸਲ, ਜਿਵੇਂ ਹੀ ਕ੍ਰੂਣਾਲ ਨੇ ਪੰਜਾਹ ਦੌੜ੍ਹਾਂ ਪੂਰੀਆਂ ਕੀਤੀਆਂ ਤਾਂ ਉਸਨੇ ਬੜੇ ਜੋਸ਼ ਨਾਲ ਹਵਾ ਵਿੱਚ ਪੰਚ ਮਾਰਿਆ ਅਤੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਉੱਪਰ ਨੂੰ ਵੇਖਿਆ।
Related Cricket News on With krunal pandya
-
ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ ਰਵਾਨਾ ਹੋਏ ਹਾਰਦਿਕ ਪਾਂਡਿਆ, ਭਰਾ ਕ੍ਰੂਨਲ ਪਾਂਡਿਆ ਵੀ ਬਾਇਓ-ਬੱਬਲ ਤੋੜ ਕੇ ਘਰ…
ਟੀਮ ਇੰਡੀਆ ਦੇ ਸਟਾਰ ਆਲਰਾਉਂਡਰ ਹਾਰਦਿਕ ਪਾਂਡਿਆ ਅਤੇ ਕ੍ਰੂਨਲ ਪਾਂਡਿਆ ਆਪਣੇ ਪਿਓ ਨੂੰ ਗੁਆ ਚੁੱਕੇ ਹਨ। ਹਿਮਾਂਸ਼ੂ ਪਾਂਡਿਆ ਦੀ ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਿਤਾ ...
-
ਦੀਪਕ ਹੁੱਡਾ-ਕ੍ਰੁਣਾਲ ਪਾਂਡਿਆ ਦੇ ਵਿਵਾਦ ਤੇ ਬੋਲੇ ਇਰਫਾਨ ਪਠਾਨ, BCA ਤੋਂ ਕੀਤੀ ਜਾਂਚ ਦੀ ਮੰਗ
ਦੀਪਕ ਹੁੱਡਾ ਅਤੇ ਕ੍ਰੁਣਾਲ ਪਾਂਡਿਆ ਦੇ ਵਿਚ ਹੋਏ ਵਿਵਾਦ ਦੇ ਬਾਅਦ ਭਾਰਤ ਦੇ ਸਾਬਕਾ ਮਹਾਨ ਹਰਫਨਮੌਲਾ ਖਿਡਾਰੀ ਇਰਫਾਨ ਪਠਾਨ ਨੇ ਦੀਪਕ ਹੁੱਡਾ ਦਾ ਸਾਥ ਦਿੱਤਾ ਹੈ ਅਤੇ ਬੜ੍ਹੌਦਾ ਕ੍ਰਿਕਟ ਐਸੋਸੀਏਸ਼ਨ ਤੋਂ ...
-
ਸੱਯਦ ਮੁਸ਼ਤਾਕ ਅਲੀ ਟਰਾਫੀ: ਦੀਪਕ ਹੁੱਡਾ ਨੇ ਟੂਰਨਾਮੈਂਟ ਤੋਂ ਨਾਮ ਲਿਆ ਵਾਪਸ, ਕ੍ਰੂਨਲ ਪਾਂਡਿਆੇ ਤੇ ਲਗਾਏ ਗੰਭੀਰ ਦੋਸ਼
ਸੱਯਦ ਮੁਸ਼ਤਾਕ ਅਲੀ 2021: ਸੱਯਦ ਮੁਸ਼ਤਾਕ ਅਲੀ ਟੀ 20 ਟਰਾਫੀ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਇਕ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਬੜੌਦਾ ਟੀਮ ਦੇ ਖਿਡਾਰੀ ਅਤੇ ਉਪ ਕਪਤਾਨ ਦੀਪਕ ...
-
IPL 2020: ਰਵੀਚੰਦਰਨ ਅਸ਼ਵਿਨ ਨੇ ਕ੍ਰੂਨਲ ਪਾਂਡਿਆ ਨੂੰ ਕੀਤੀ 'ਮਾੰਕਡ' ਕਰਨ ਦੀ ਕੋਸ਼ਿਸ਼, ਮੁੰਬਈ ਇੰਡੀਅਨਜ਼ ਨੇ ਕਿਹਾ 'ਬੇਟਾ…
ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ -13 ਦੇ ਪਹਿਲੇ ਕੁਆਲੀਫਾਇਰ ਵਿੱਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪਿਟਲਸ ਨੂੰ 57 ਦੌੜਾਂ ਨਾਲ ਹਰਾ ਦਿੱਤਾ. ਇਸ ਮੈਚ ਵਿਚ ਮੁੰਬਈ ਦੇ ਬੱਲੇਬਾਜ਼ਾਂ ਨੇ ...
-
IPL 2020: ਹਾਰ ਦੇ ਬਾਵਜੂਦ ਧੋਨੀ ਨੇ ਜਿੱਤਿਆ ਦਿਲ, ਪਾਂਡਯਾ ਬ੍ਰਦਰਜ਼ ਨੂੰ ਗਿਫਟ ਕੀਤੀ ਆਪਣੀ ਜਰਸੀ
ਆਈਪੀਐਲ ਦੇ 41 ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਮੁੰਬਈ ਇੰਡੀਅਨਜ਼ ਦੇ ਹੱਥੋਂ 10 ਵਿਕਟਾਂ ਨਾਲ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ. ਇਸ ਹਾਰ ਤੋਂ ਬਾਅਦ ਐਮਐਸ ਧੋਨੀ ਦੀ ...
Cricket Special Today
-
- 06 Feb 2021 04:31