With kuldeep
ਕੀ ਕੁਲਦੀਪ ਯਾਦਵ ਨੇ ਗੈਸਟ ਹਾਉਸ ਵਿਚ ਲਗਵਾਈ ਸੀ ਵੈਕਸੀਨ ? ਵੱਧਦੇ ਵਿਵਾਦ ਤੇ ਕਾਨਪੁਰ ਮੈਜਿਸਟ੍ਰੇਟ ਨੇ ਤੋੜ੍ਹੀ ਚੁੱਪੀ
ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਸਪਿਨਰ ਕੁਲਦੀਪ ਯਾਦਵ ਲਈ, ਅਜੋਕੇ ਸਮੇਂ ਵਿੱਚ ਕੁਝ ਵੀ ਸਹੀ ਹੁੰਦਾ ਨਹੀਂ ਜਾਪ ਰਿਹਾ। ਪਹਿਲਾਂ ਟੀਮ ਇੰਡੀਆ ਤੋਂ ਬਾਹਰ ਅਤੇ ਹੁਣ ਕੋਵਿਡ ਟੀਕਾਕਰਨ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਦਰਅਸਲ, ਹਾਲ ਹੀ ਵਿੱਚ, ਕੁਲਦੀਪ ਨੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਆਪਣੀ ਇੱਕ ਫੋਟੋ ਸ਼ੇਅਰ ਕੀਤੀ, ਜਿਸ ਨਾਲ ਵਿਵਾਦ ਪੈਦਾ ਹੋ ਗਿਆ।
ਉਸ ਫੋਟੋ ਨੂੰ ਦੇਖ ਕੇ ਇਹ ਕਿਹਾ ਜਾ ਰਿਹਾ ਹੈ ਕਿ ਚਾਈਨਾਮੇਨ ਗੇਂਦਬਾਜ਼ ਨੇ ਹਸਪਤਾਲ ਵਿਚ ਬਜਾਏ ਇਕ ਲੌਨ ਦੇ ਵਿਚ ਬਹਿ ਕੇ ਟੀਕਾ ਲਗਾਇਆ ਸੀ। ਇਸ ਫੋਟੋ ਨੂੰ ਵੇਖ ਕੇ ਪ੍ਰਸ਼ੰਸਕਾਂ ਨੂੰ ਗੁੱਸਾ ਆਇਆ ਅਤੇ ਅਚਾਨਕ ਇਹ ਫੋਟੋ ਵਾਇਰਲ ਹੋ ਗਈ ਅਤੇ ਇਸ ਨੂੰ ਟੀਕਾਕਰਨ ਪ੍ਰੋਟੋਕੋਲ ਦੀ ਉਲੰਘਣਾ ਮੰਨਿਆ ਗਿਆ। ਪਰ ਹੁਣ ਕਾਨਪੁਰ ਮੈਜਿਸਟ੍ਰੇਟ ਨੇ ਪਹਿਲੀ ਵਾਰ ਬੋਲਦਿਆਂ ਵਿਵਾਦ ਨੂੰ ਸ਼ਾਂਤ ਕੀਤਾ ਹੈ।
Related Cricket News on With kuldeep
-
ਕੀ ਕੁਲਦੀਪ ਯਾਦਵ ਦਾ ਕਰੀਅਰ ਖ਼ਤਮ ਹੋ ਗਿਆ ਹੈ? ਪਹਿਲਾਂ ਆਈਪੀਐਲ ਅਤੇ ਹੁਣ ਟੈਸਟ ਕ੍ਰਿਕਟ ਤੋਂ ਕੀਤਾ ਗਿਆ…
ਭਾਰਤ ਅਤੇ ਨਿਉਜ਼ੀਲੈਂਡ ਵਿਚਾਲੇ ਇਸ ਸਾਲ ਜੂਨ ਵਿਚ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਅਤੇ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ਲਈ ਭਾਰਤ ਦੀ ਟੈਸਟ ਟੀਮ ਦਾ ਐਲਾਨ ਕੀਤਾ ਗਿਆ ...
-
IND vs ENG: ਨਾ ਕੁਲਦੀਪ, ਨਾ ਅਕਸ਼ਰ, ਚੇੱਨਈ ਟੈਸਟ ਵਿਚ ਇਸ ਸਪਿਨਰ ਨੂੰ ਅਚਾਨਕ ਮਿਲੀ ਐਂਟਰੀ
ਪਹਿਲਾ ਟੈਸਟ ਮੈਚ ਭਾਰਤ ਅਤੇ ਇੰਗਲੈਂਡ ਵਿਚ ਚੇਨਈ ਵਿਚ ਖੇਡਿਆ ਜਾ ਰਿਹਾ ਹੈ, ਜਿਸ ਵਿਚ ਇੰਗਲਿਸ਼ ਕਪਤਾਨ ਜੋ ਰੂਟ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ...
-
ਇੰਗਲੈਂਡ ਦੇ ਖਿਲਾਫ ਮੈਦਾਨ 'ਚ ਦਿਖਾਈ ਦੇ ਸਕਦੇ ਹਨ ਕੁਲਦੀਪ ਯਾਦਵ, ਬੀਸੀਸੀਆਈ ਨੇ ਵੀਡੀਓ ਜਾਰੀ ਕਰ ਦਿੱਤੇ ਸੰਕੇਤ
ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖਿਲਾਫ ਫਰਵਰੀ-ਮਾਰਚ ਵਿਚ ਖੇਡੀ ਜਾਣ ਵਾਲੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ ਚਾਈਨਾਮੇਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਕੁਲਦੀਪ ਨੂੰ ਆਸਟਰੇਲੀਆ ਦੌਰੇ ...
Cricket Special Today
-
- 06 Feb 2021 04:31