With zimbabwe
SL vs ZIM: ਜ਼ਿੰਬਾਬਵੇ ਨੇ ਦੂਜੇ ਵਨਡੇ 'ਚ ਸ਼੍ਰੀਲੰਕਾ ਨੂੰ 22 ਦੌੜਾਂ ਨਾਲ ਹਰਾਇਆ, ਕਪਤਾਨ ਕ੍ਰੇਗ ਇਰਵਿਨ ਬਣੇ ਜਿੱਤ ਦੇ ਹੀਰੋ
SL vs ZIM: ਜ਼ਿੰਬਾਬਵੇ ਦੀ ਟੀਮ ਨੇ ਸ਼੍ਰੀਲੰਕਾ ਅਤੇ ਜ਼ਿੰਬਾਬਵੇ ਵਿਚਾਲੇ ਖੇਡੇ ਜਾ ਰਹੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ 22 ਦੌੜਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਨਾਲ ਸੀਰੀਜ਼ ਹੁਣ 1-1 ਨਾਲ ਬਰਾਬਰ ਹੋ ਗਈ ਹੈ। ਪੱਲੇਕੇਲੇ 'ਚ ਖੇਡੇ ਗਏ ਦੂਜੇ ਵਨਡੇ 'ਚ ਜ਼ਿੰਬਾਬਵੇ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਜਿਸ ਤੋਂ ਬਾਅਦ ਟੀਮ ਨੇ ਨਿਰਧਾਰਿਤ ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 302 ਦੌੜਾਂ ਦਾ ਪਹਾੜ ਵਰਗਾ ਸਕੋਰ ਬਣਾਇਆ। ਜ਼ਿੰਬਾਬਵੇ ਲਈ ਕਪਤਾਨ ਕ੍ਰੇਗ ਇਰਵਿਨ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ, ਉਸ ਨੇ 98 ਗੇਂਦਾਂ 'ਤੇ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਦੌਰਾਨ 10 ਚੌਕੇ ਲਾਏ। ਕਪਤਾਨ ਤੋਂ ਇਲਾਵਾ ਸਿੰਕਦਰ ਰਜ਼ਾ (56), ਰੇਗਿਸ ਚੱਕਾਬਵਾ (47) ਅਤੇ ਸੀਨ ਵਿਲੀਅਮਜ਼ (48) ਨੇ ਅਹਿਮ ਪਾਰੀਆਂ ਖੇਡੀਆਂ।
Related Cricket News on With zimbabwe
-
'ਟੈਸਟ ਕ੍ਰਿਕਟ ਦੇ ਨਾਲ ਇਸ ਤਰ੍ਹਾਂ ਦਾ ਮਜ਼ਾਕ ਨਹੀਂ ਹੋਣਾ ਚਾਹੀਦਾ ਹੈ, ਪਾਕਿਸਤਾਨ ਦੀ ਜਿੱਤ ਦੇ ਬਾਅਦ ਵੀ…
ਪਾਕਿਸਤਾਨ ਦੀ ਕ੍ਰਿਕਟ ਟੀਮ ਨੇ ਜ਼ਿੰਬਾਬਵੇ ਨੂੰ ਟੈਸਟ ਸੀਰੀਜ਼ ਵਿਚ 2-0 ਨਾਲ ਹਰਾ ਕੇ ਕਲੀਨ ਸਵੀਪ ਕਰ ਲਿਆ ਹੈ, ਪਰ ਸਾਬਕਾ ਪਾਕਿਸਤਾਨੀ ਕ੍ਰਿਕਟਰ ਰਮੀਜ਼ ਰਾਜਾ ਇਸ ਜਿੱਤ ਦੇ ਬਾਵਜੂਦ ਨਾਖੁਸ਼ ...
-
PAK vs ZIM: ਪਾਕਿਸਤਾਨ ਖ਼ਿਲਾਫ਼ ਵਨਡੇ, ਟੀ -20 ਸੀਰੀਜ਼ ਤੋਂ ਪਹਿਲਾਂ ਜ਼ਿੰਬਾਬਵੇ ਲਈ ਬੁਰੀ ਖ਼ਬਰ, ਇਨ੍ਹਾਂ 2 ਖਿਡਾਰੀਆਂ…
ਜ਼ਿੰਬਾਬਵੇ ਦੇ ਦੋ ਖਿਡਾਰੀ, ਰੇਜਿਸ ਚੱਕਵਾ ਅਤੇ ਟਿਮਿਕਨ ਮਾਰੂਮਾ, ਜੋ ਆਪਣੇ ਆਉਣ ਵਾਲੇ ਪਾਕਿਸਤਾਨ ਦੌਰੇ ਲਈ ਸਟੈਂਡਬਾਏ ਬਣੇ ਹੋਏ ਸਨ, ਨੂੰ ਕੋਰੋਨਵਾਇਰਸ ਹੋ ਗਿਆ ਹੈ. ਈਐਸਪੀਐਨਕ੍ਰੀਕਾਈਨਫੋ ਦੀ ਇਕ ਰਿਪੋਰਟ ਦੇ ...
Cricket Special Today
-
- 06 Feb 2021 04:31