Big bash league 2020 21
BBL-10: ਮੀਂਹ ਦੇ ਕਾਰਣ ਸਕੋਰਚਰਸ ਅਤੇ ਸਟਾਰਸ ਦਾ ਮੈਚ ਹੋਇਆ ਡਰਾਅ, ਦੋਵਾਂ ਟੀਮਾਂ ਨੂੰ ਵੰਡਣੇ ਪੈਣੇ ਪੁਆਇੰਟਸ
ਬਿਗ ਬੈਸ਼ ਲੀਗ ਦੇ 9ਵੇਂ ਮੁਕਾਬਲੇ ਵਿਚ ਭਾਰੀ ਮੀਂਹ ਦੇ ਚਲਦੇ ਮੈਲਬਰਨ ਸਟਾਰਜ਼ ਅਤੇ ਪਰਥ ਸਕੋਰਚਰਸ ਦਾ ਮੈਚ ਪੂਰਾ ਨਹੀਂ ਹੋ ਪਾਇਆ ਅਤੇ ਦੋਵਾਂ ਟੀਮਾਂ ਨੂੰ ਪੁਆਇੰਟ ਸਾਂਝਾ ਕਰਨੇ ਪਏ।
ਪਹਿਲੀ ਪਾਰੀ ਦੇ 17 ਵੇਂ ਓਵਰ ਵਿਚ ਮੀੰਹ ਆ ਗਿਆ ਅਤੇ ਖੇਡ ਨੂੰ ਰੋਕ ਦਿੱਤਾ ਗਿਆ। ਜਦੋਂ ਮੈਚ ਰੁੱਕਿਆ ਤਾਂ ਸਕੋਰਚਰਜ਼ ਇਕ ਮਜ਼ਬੂਤ ਸਥਿਤੀ ਵਿਚ ਦਿਖ ਰਹੀ ਸੀ। ਜ਼ਿਆਦਾ ਬਾਰਿਸ਼ ਦੇ ਚਲਦੇ ਮੈਚ ਨੂੰ 6 ਓਵਰਾਂ ਦਾ ਕਰ ਦਿੱਤਾ ਗਿਆ ਅਤੇ ਸਟਾਰਸ ਨੂੰ ਛੇ ਓਵਰਾਂ ਵਿੱਚ 76 ਦੌੜਾਂ ਦਾ ਪਿੱਛਾ ਕਰਨ ਲਈ ਕਿਹਾ ਗਿਆ। ਹਾਲਾਂਕਿ, ਅਜੇ ਮੈਲਬਰਨ ਸਟਾਰਸ ਨੇ ਸਿਰਫ10 ਦੌੜਾਂ ਹੀ ਬਣਾਈਆਂ ਸੀ ਤੇ ਮਾਰਕਸ ਸਟੋਨੀਸ ਦੀ ਵਿਕਟ ਗਵਾ ਦਿੱਤੀ, ਪਰ ਉਸੇ ਸਮੇਂ ਬਾਰਿਸ਼ ਆ ਗਈ ਅਤੇ ਮੈਚ ਨੂੰ ਫਿਰ ਰੋਕਣਾ ਪਿਆ।
Related Cricket News on Big bash league 2020 21
-
BBl- 10: ਡੈਨੀਅਲ ਸੈਮਸ ਦੀ ਆਤਿਸ਼ੀ ਪਾਰੀ ਦੀ ਬਦੌਲਤ ਸਿਡਨੀ ਥੰਡਰ ਨੇ ਬ੍ਰਿਸਬੇਨ ਹੀਟ ਨੂੰ ਹਰਾਇਆ
ਡੈਨੀਅਲ ਸੈਮਸ ਦੇ ਆਲਰਾਉਂਡ ਪ੍ਰਦਰਸ਼ਨ ਦੇ ਚਲਦੇ ਸਿਡਨੀ ਥੰਡਰ ਨੇ ਬ੍ਰਿਸਬੇਨ ਹੀਟ ਨੂੰ ਸੋਮਵਾਰ ਨੂੰ ਬਿਗ ਬੈਸ਼ ਲੀਗ (ਬੀਬੀਐਲ) ਦੇ ਮੈਨੂਕਾ ਓਵਲ, ਕੈਨਬਰਾ ਵਿਖੇ ਸੱਤਵੇਂ ਮੈਚ ਵਿੱਚ ਚਾਰ ਵਿਕਟਾਂ ਨਾਲ ਹਰਾ ਦਿੱਤਾ। ਸੈਮਸ ਨੇ ...
-
BBL -10 : ਬੀਬੀਐਲ ਸੀਜਨ-10 ਦੀ ਧਮਾਕੇਦਾਰ ਸ਼ੁਰੂਆਤ, ਹੋਬਾਰਟ ਹਰਿਕੇਂਸ ਨੇ ਸਿਡਨੀ ਸਿਕਸਰਸ ਨੂੰ 16 ਦੌੜਾਂ ਨਾਲ ਹਰਾਇਆ
ਬਿਗ ਬੈਸ਼ ਲੀਗ ਦੇ 10ਵੇਂ ਸੀਜਨ ਦਾ ਪਹਿਲਾ ਮੁਕਾਬਲਾ ਹੋਬਾਰਟ ਹਰਿਕੇਂਸ ਅਤੇ ਸਿਡਨੀ ਸਿਕਸਰਜ਼ ਦੇ ਵਿਚਕਾਰ ਖੇਡਿਆ ਗਿਆ, ਜਿਸ ਵਿਚ ਹਰਿਕੇਂਸ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਮੈਚ ਵਿੱਚ ...
-
BBL-10 : ਦੱਖਣੀ ਅਫਰੀਕਾ ਦੇ ਸਪਿੰਨਰ ਜੋਹਾਨ ਬੋਥਾ ਨੇ ਵਾਪਸ ਲਿਆ ਸੰਨਿਆਸ, ਬਿਗ ਬੈਸ਼ ਲੀਗ ਵਿੱਚ ਹੋਬਾਰਟ ਹਰਿਕੇਂਸ…
ਦੱਖਣੀ ਅਫਰੀਕਾ ਦੇ ਸਾਬਕਾ ਸਪਿਨਰ ਜੋਹਾਨ ਬੋਥਾ ਨੇ ਆਪਣੀ ਰਿਟਾਇਰਮੇਂਟ ਤੋਂ ਵਾਪਸ ਆਉਣ ਦਾ ਫੈਸਲਾ ਕੀਤਾ ਹੈ ਅਤੇ ਹੁਣ ਉਹ ਬਿਗ ਬੈਸ਼ ਲੀਗ (ਬੀਬੀਐਲ) 2020-21 ਵਿਚ ਹੋਬਾਰਟ ਹਰਿਕੇਂਸ ਲਈ ਖੇਡਦੇ ...
Cricket Special Today
-
- 06 Feb 2021 04:31